spot_img
spot_img

ਸੀਨੀਅਰ IAS ਅਫ਼ਸਰ VK Singh ਦੀ ਪੰਜਾਬ ਵਾਪਸੀ, ਮਿਲੇਗੀ ਅਹਿਮ ਜ਼ਿੰਮੇਵਾਰੀ

Date:

spot_img

ਚੰਡੀਗੜ੍ਹ: ਪੰਜਾਬ ਕਾਡਰ 1990 ਬੈਚ ਦੇ ਸੀਨੀਅਰ IAS ਅਫ਼ਸਰ ਵਿਜੇ ਕੁਮਾਰ ਸਿੰਘ ਪੰਜਾਬ ਵਾਪਸੀ ਕਰ ਰਹੇ ਹਨ। ਇਸ ਤੋਂ ਪਹਿਲਾ ਉਹ ਕੇਂਦਰੀ ਸਰਕਾਰ ਵਿਚ ਰੱਖਿਆ ਮੰਤਰਾਲੇ ਵਿਚ ਤਾਇਨਾਤ ਸਨ। ਪੰਜਾਬ ਸਰਕਾਰ ਦੀ ਬੇਨਤੀ ਤੋਂ ਬਾਅਦ ਹੀ ਕੇਂਦਰੀ ਸਰਕਾਰ ਨੇ ਉਨ੍ਹਾਂ ਨੂੰ ਰਿਲੀਵ ਕੀਤਾ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਮੁੱਖ ਸਕੱਤਰ ਦਾ ਅਹੁਦਾ ਖਾਲੀ ਪਿਆ ਹੈ। ਇਸ ਤੋਂ ਪਹਿਲਾ ਇਹ ਅਹੁਦਾ IAS ਅਫਸਰ ਏ ਵੇਣੂ ਪ੍ਰਸਾਦ ਕੋਲ ਸੀ ਪਰ ਉਨ੍ਹਾਂ ਦੀ ਸੇਵਾ ਮੁੱਕਤੀ ਤੋਂ ਬਾਅਦ ਇਹ ਅਹੁਦਾ ਖਾਲੀ ਚੱਲਦਾ ਆ ਰਿਹਾ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

हरियाणा के राज्यपाल ने शहीद उधम सिंह के शहीदी दिवस पर अर्पित की पुष्पांजलि

Haryana News: हरियाणा के राज्यपाल प्रो. असीम कुमार घोष...