…ਤੇ ਲੁਟੇਰਿਆਂ ਨੇ ਮਹਿਲਾ ਪੁਲਿਸ ਮੁਲਾਜਮ ਨੂੰ ਵੀ ਨਹੀਂ ਬਖਸਿਆ, ਮੰਗਲਸੂਤਰ ਖੋਹਿਆ

Date:

spot_img

ਲੁਧਿਆਣਾ, 4 ਅਕਤੂਬਰ: ਇੱਕ ਪਾਸੇ ਜਿੱਥੈ ਪੂਰੇ ਹੀ ਪੰਜਾਬ ਦੇ ਵਿਚ ਲੁੱਟਖੋਹ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ, ਉਥੇ ਸੂਬੇ ਦੇ ਮਹਾਂਨਗਰ ਲੁਧਿਆਣਾ ਵਿਚ ਦਿਨ-ਦਿਹਾੜੇ ਵਾਪਰੀ ਇੱਕ ਲੁੱਟ ਦੀ ਘਟਨਾ ਨੇ ਪੁਲਿਸ ਦੇ ਪ੍ਰਬੰਧਾਂ ’ਤੇ ਸਵਾਲੀਆਂ ਨਿਸ਼ਾਨ ਲਗਾ ਦਿੱਤੇ ਹਨ। ਇੱਥੇ ਮੋਟਰਸਾਈਕਲ ਸਵਾਰ ਲੁਟੇਰੇ ਐਕਟਿਵਾ ’ਤੇ ਜਾ ਰਹੀ ਇੱਕ ਮਹਿਲਾ ਪੁਲਿਸ ਮੁਲਾਜਮ ਦਾ ਮੰਗਲਸੂਤਰ ਖੋਹ ਕੇ ਹੀ ਫ਼ਰਾਰ ਹੋ ਗਏ। ਇਸ ਅਚਾਨਕ ਵਾਪਰੀ ਘਟਨਾ ਕਾਰਨ ਮਹਿਲਾ ਮੁਲਾਜਮ ਦੀ ਸਕੂਟਰੀ ਸੰਤੁਲਤ ਖੋਹ ਲਿਆ ਤੇ ਡਿੱਗ ਪਈ। ਇਸ ਲੁੱਟਖੋਹ ਦੀ ਘਟਨਾਵਾਂ ਹੁਣ ਸੋਸਲ ਮੀਡੀਆ ’ਤੇ ਵੀ ਲਗਾਤਾਰ ਵਾਈਰਲ ਹੋ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਪਰਚਾ ਦਰਜ਼ ਕਰਕੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਸੂਚਨਾ ਮੁਤਾਬਕ ਘਟਨਾ ਸਮੇਂ ਉਕਤ ਮਹਿਲਾ ਕਾਂਸਟੇਬਲ ਆਪਣੀ ਡਿਊਟੀ ਤੋਂ ਬਾਅਦ ਵਾਪਸ ਘਰ ਜਾ ਰਹੀ ਸੀ।

LEAVE A REPLY

Please enter your comment!
Please enter your name here

spot_img

Share post:

Popular

More like this
Related

Minister Harpal Singh Cheema ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ; ਜਾਇਜ਼ ਮੰਗਾਂ ’ਤੇ ਜਲਦ ਕਾਰਵਾਈ ਦਾ ਦਿੱਤਾ ਭਰੋਸਾ

👉ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ...