ਜੇਲੈਂਸਕੀ ਨਾਲ ਬਹਿਸਬਾਜ਼ੀ ਤੋਂ ਬਾਅਦ ਟਰੰਪ ਨੇ ਯੂਕਰੇਨ ਦੀ ਫ਼ੌਜੀ ਸਹਾਇਤਾ ਰੋਕੀ

Date:

spot_img

International News: ਪਿਛਲੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਹੋਈ ਬਹਿਸ ਤੋਂ ਬਾਅਦ ਅਮਰੀਕਾ ਨੇ ਯੂਕਰੇਨ ਦੀ ਫੌਜੀ ਸਹਾਇਤਾ ਰੋਕਣ ਦਾ ਐਲਾਨ ਕੀਤਾ ਹੈ। ਮੀਡੀਆ ਵਿਚ ਸਾਹਮਣੇ ਆਈਆਂ ਰੀਪੋਰਟਾਂ ਮੁਤਾਬਕ ਟਰੰਪ ਦੇ ਇਸ ਹੁਕਮ ਤੋਂ ਬਾਅਦ ਯੂਕਰੇਨ ਦੀ ਹਾਲਾਤ ਰੂਸ ਸਾਹਮਣੇ ਹੋਰ ਪਤਲੀ ਹੋ ਗਈ ਹੈ। ਸੂਚਨਾ ਮੁਤਾਬਕ ਤੁਰੰਤ ਲਾਗੂ ਕੀਤੇ ਇੰਨ੍ਹਾਂ ਹੁਕਮਾਂ ਤਹਿਤ ਹੁਣ ਯੂਕਰੇਨ ਦੇ ਨਜਦੀਕ ਦੇਸ਼ਾਂ ਤੱਕ ਪੁੱਜੀ ਅਮਰੀਕੀ ਫੌਜੀ ਸਾਜੋ ਸਮਾਨ ਨੂੰ ਯੂਕਰੇਨ ’ਚ ਜਾਣ ਤੋਂ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ CM Mann ਵੱਲੋਂ ਹੜਤਾਲੀ ਤਹਿਸੀਲਦਾਰਾਂ ਨੂੰ ਚੇਤਾਵਨੀ, ਕਿਹਾ ਛੁੱਟੀ ਤੋਂ ਬਾਅਦ Join ਕਰਵਾਉਣ ਦਾ ਫੈਸਲਾ ਲੋਕ ਕਰਨਗੇ!

ਗੌਰਤਲਬ ਹੈ ਕਿ ਰੂਸ ਨਾਲ ਸ਼ੁਰੂ ਹੋਈ ਜੰਗ ਦੇ ਦੌਰਾਨ ਯੂਰਪੀ ਯੂਨੀਅਨ ਤੋਂ ਇਲਾਵਾ ਯੂਕਰੇਨ ਨੂੰ ਸਭ ਤਂੋ ਵੱਡੀ ਫ਼ੌਜੀ ਸਹਾਇਤਾ ਅਮਰੀਕਾ ਵੱਲੋਂ ਹੀ ਦਿੱਤੀ ਜਾ ਰਹੀ ਸੀ ਪ੍ਰੰਤੂ ਤਿੰਨ ਦਿਨ ਪਹਿਲਾਂ ਖਣਿਜ ਸਮਝੋਤਾ ਕਰਨ ਲਈ ਗਏ ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਦੀ ਅਮਰੀਕਾ ਦੇ ਰਾਸਟਰਪਤੀ ਡੋਨਲਡ ਟਰੰਪ ਤੇ ਉਪ ਰਾਸਟਰਪਤੀ ਜੈਂਡੀ ਵੈਂਸ ਨਾਲ ਤਲਖ਼ਬਾਜੀ ਹੋ ਗਈ ਸੀ, ਜੋ ਪੂਰੀ ਦੁਨੀਆ ਤੱਕ ਵੀਡੀਓ ਦੇ ਰੂਪ ਵਿਚ ਪੁੱਜੀ ਸੀ।

ਇਹ ਵੀ ਪੜ੍ਹੋ ਭਲਕੇ ਚੰਡੀਗੜ੍ਹ ’ਚ ਪੱਕੇ ਮੋਰਚੇ ਤੋਂ ਪਹਿਲਾਂ ਵੱਡੀ ਪੱਧਰ ’ਤੇ ਕਿਸਾਨਾਂ ਦੀ ਫ਼ੜੋ-ਫ਼ੜਾਈ

ਟਰੰਪ ਇਸਤੋਂ ਬਾਅਦ ਬੁਰੀ ਤਰ੍ਹਾਂ ਯੂਕਰੇਨ ਦੇ ਰਾਸਟਰਪਤੀ ਤੋਂ ਨਰਾਜ਼ ਦੱਸੇ ਜਾ ਰਹੇ ਹਨ, ਜਿਸਦੇ ਚੱਲਦੇ ਉਨ੍ਹਾਂ ਇਹ ਫੈਸਲਾ ਲਿਆ ਹੈ। ਸੂਚਨਾ ਮੁਤਾਬਕ ਯੂਕਰੇਨ ਨੂੰ ਰੋਕੀ ਗਈ ਸਹਾਇਤਾ ਉਦੋਂ ਤੱਕ ਬਹਾਲ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਰਾਸ਼ਟਰਪਤੀ ਟਰੰਪ ਨੂੰ ਯਕੀਨ ਨਹੀਂ ਹੋ ਜਾਂਦਾ ਕਿ ਯੂਕਰੇਨ ਦੇ ਰਾਸ਼ਟਰਪਤੀ ਸੱਚਮੁੱਚ ਸ਼ਾਂਤੀ ਚਾਹੁੰਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

Popular

More like this
Related

CM Nayab Singh Saini की ‘गो ग्लोबल’ अप्रोच को मिली नई गति

👉एमडीएच के साथ हुआ करार, अब तंजानिया, केन्या सहित...

Sukhbir Singh Badal ਵੱਲੋਂ 55 ਵਿਧਾਨ ਸਭਾ ਹਲਕਿਆਂ ਦੀਆਂ ਇਸਤਰੀ ਅਕਾਲੀ ਦਲ ਦੀਆਂ ਹਲਕਾ ਪ੍ਰਧਾਨ ਨਿਯੁਕਤ

👉ਬਾਕੀ ਵਿੰਗਾਂ ਦੇ ਹਲਕਾਵਾਰ ਪ੍ਰਧਾਨਾਂ ਦਾ ਐਲਾਨ ਵੀ ਜਲਦੀ Punjab...