spot_img
spot_img

ਚਿੱਟੇ ਨਾਲ ਫ਼ੜੀ ‘ਬੀਬੀ’ ਕਰਕੇ ਚਰਚਾ ’ਚ ਆਏ ਪੁਲਿਸ ਅਫ਼ਸਰ ਦੀ ਵਾਈਰਲ ਆਡੀਓ ਬਾਰੇ ਅਦਾਲਤ ਦੇ ਵੱਡੇ ਹੁਕਮ!

Date:

spot_img

👉ਲੁਧਿਆਣਾ ਦੀ ਅਦਾਲਤ ਨੇ ਆਡੀਓ ਨੂੰ ਨਕਲੀ ਕਰਾਰ ਦਿੰਦਿਆਂ ਤੁਰੰਤ ਸੋਸਲ ਮੀਡੀਆ ਤੋਂ ਉਤਾਰਨ ਦੇ ਦਿੱਤੇ ਹੁਕਮ
Ludhiana News: ਲੰਘੀ 2 ਅਪ੍ਰੈਲ ਨੂੰ ਬਠਿੰਡਾ ਪੁਲਿਸ ਅਤੇ ਨਸ਼ਾ ਵਿਰੋਧੀ ਟਾਸਕ ਫ਼ੋਰਸ ਵੱਲੋਂ ਬਠਿੰਡਾ ਦੇ ਬਾਦਲ ਰੋਡ ਤੋਂ ‘ਚਿੱਟੇ’ ਸਮੇਤ ਕਾਬੂ ਕੀਤੀ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਗ੍ਰਿਫਤਾਰੀ ਤੋਂ ਬਾਅਦ ਚਰਚਾ ਵਿਚ ਆਏ ਇੱਕ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰ ਦੀਆਂ ਸੋਸਲ ਮੀਡੀਆਂ ਉਪਰ ਵਾਈਰਲ ਹੋਈਆਂ ਆਡੀਓ ਨੂੰ ਝੂਠੀਆਂ ਅਤੇ ਨਕਲੀ ਕਰਾਰ ਦਿੰਦਿਆਂ ਅਦਾਲਤ ਨੇ ਤੁਰੰਤ ਇਸਨੂੰ ਹਟਾਉਣ ਦੇ ਆਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ ਭਾਜਪਾ ਆਗੂ ਦੇ ਘਰ ਗ੍ਰਨੇਡ ਹਮਲੇ ਦੇ ਤਾਰ ‘ਯੂ.ਪੀ ’ਨਾਲ ਜੁੜੇ, ਪੁਲਿਸ ਟੀਮਾਂ ਵੱਲੋਂ ਖੋਜ ਜਾਰੀ 

ਲੁਧਿਆਣਾ ਦੀ ਜੂਡੀਸੀਅਲ ਮੈਜਿਸਟਰੇਟ ਵਿਭਾ ਰਾਣਾ ਦੀ ਅਦਾਲਤ ਵੱਲੋਂ ਇਸ ਸਬੰਧੀ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਇਸਨੂੰ ਪ੍ਰਸਾਰਤ ਕਰਨ, ਸੇਅਰ ਕਰਨ ਉਪਰ ਰੋਕ ਲਗਾਉਂਦਿਆਂ ਫ਼ੇਸਬੁੱਕ, ਯੂਟਿਊਬ, ਐਕਸ ਅਤੇ ਹੋਰਨਾਂ ਸੋਸਲ ਮੀਡੀਆ ਪਲੇਟਫ਼ਾਰਮਾਂ ਤੋਂ ਉਸਨੂੰ ਉਤਾਰਨ ਲਈ ਕਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

आज का भारत दुनिया के सामने विकास के नए मॉडल का उदाहरण पेश कर रहा: मुख्यमंत्री

👉मुख्यमंत्री नायब सैनी ने हरियाणा को विकास की सौगातें...

अमृत भारत स्टेशन योजना के तहत हरियाणा के दो पुनर्विकसित रेलवे स्टेशनों का उद्घाटन

👉मुख्यमंत्री ने पुनर्विकसित कालका रेलवे स्टेशन पर आयोजित कार्यक्रम...

Haryana को पीएम मोदी ने दी बड़ी सौगात; मुख्यमंत्री समेत हरियाणा के मंत्रियों ने किया धन्यवाद

👉जिला स्तरीय कार्यक्रमों में गूंजा 'विकसित भारत-2047' का संकल्प;...