ਚੱਲਦੀ ਹੋਈ ਬੱਸ ਬਣੀ ਅੱਗ ਦਾ ਗੋਲਾ, ਰਿਹਾ ਜਾਨੀ ਨੁਕਸਾਨ ਤੋਂ ਬਚਾਅ

Date:

spot_img

ਮੁਜੱਫ਼ਰਾਬਾਦ, 11 ਜਨਵਰੀ: ਸ਼ਨੀਵਾਰ ਨੂੰ ਯੂਪੀ ਵਿਚ ਇੱਕ ਚੱਲਦੀ ਹੋਈ ਬੱਸ ਨੂੰ ਅੱਗ ਲੱਗਣ ਦੀ ਸੂਚਨਾ ਸਾਹਮਣੇ ਆਈ ਹੈ। ਇਸ ਘਟਨਾ ਵਿਚ ਬੇਸ਼ੱਕ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਬੱਸ ਸੜ ਕੇ ਸਵਾਹ ਹੋ ਗਈ ਅਤੇ ਨਾਲ ਹੀ ਬੱਸ ਵਿਚ ਪਿਆ ਮੁਸਾਫ਼ਰਾਂ ਦਾ ਸਮਾਨ ਵੀ ਮੱਚ ਗਿਆ। ਸੂਚਨਾ ਮੁਤਾਬਕ ਇਹ ਬੱਸ ਮੁਜੱਫ਼ਰਾਬਾਦ ਤੋਂ ਪਟਨਾ ਜਾ ਰਹੀ ਸੀ।

ਇਹ ਵੀ ਪੜ੍ਹੋ ‘ਕੁੜੀ’ ਪਿੱਛੇ ਦੋਸਤ ਨੇ ਦੋਸਤ ਦਾ ਕੀਤਾ ਬੇਰਹਿਮੀ ਨਾਲ ਕ+ਤਲ

ਪ੍ਰੰਤੂ ਰਾਸਤੇ ਵਿਚ ਇੱਕ ਓਵਰਬ੍ਰਿਜ਼ ਉਪਰ ਅਚਾਨਕ ਇੰਜਨ ਵਿਚੋਂ ਧੂੰਆਂ ਨਿਕਲਣ ਲੱਗਿਆ, ਜਿਸ ਕਾਰਨ ਅੱਗ ਲੱਗ ਗਈ। ਇਸਤੋਂ ਤੁਰੰਤ ਬਾਅਦ ਬੱਸ ਦੇ ਡਰਾਈਵਰ ਤੇ ਕੰਢਕਟਰ ਨੇ ਛਾਲ ਕਾਰ ਦਿੱਤੀ ਤੇ ਮੁੜ ਸਵਾਰੀਆਂ ਵੀ ਬਾਹਰ ਨਿਕਲ ਗਈਆਂ। ਪ੍ਰੰਤੂ ਬਹੁਤੀਆਂ ਸਵਾਰੀਆਂ ਦਾ ਸਮਾਨ ਬੱਸ ਵਿਚ ਹੀ ਰਹਿਣ ਕਾਰਨ ਸੜ ਕੇ ਸਵਾਹ ਹੋ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ब्रह्मसरोवर के दक्षिण भाग में 120 करोड़ रुपये की लागत से बनाया जाएगा सर्किट हाउस : मुख्यमंत्री

👉प्रधानमंत्री नरेंद्र मोदी ने पद को अधिकार नहीं, जनसेवा...

Amritsar ‘ਚ ਡਿਊਟੀ ‘ਤੇ ਤੈਨਾਤ Punjab Police ਦੇ ASI ਦਾ ਗੋ/ਲੀ/ਆਂ ਮਾਰ ਕੇ ਕ*ਤ*ਲ

Amritsar News : Amritsar 'ਚ ਅੱਜ ਸ਼ੁੱਕਰਵਾਰ ਤੜਕਸਾਰ ਡਿਊਟੀ...