AAP MLA ਨੇ ਸ਼ਰਾਬ ਤੇ ਸੂਟਾਂ ਨਾਲ ਭਰੀ ਗੱਡੀ ਕੀਤੀ ਬਰਾਮਦ; ਕਾਂਗਰਸ ‘ਤੇ ਲਗਾਇਆ ਦੋਸ਼

Date:

spot_img

Batala News: ਅੱਜ ਪੰਜਾਬ ਭਰ ਵਿਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਤੋਂ ਪਹਿਲਾਂ ਬੀਤੀ ਰਾਤ ਹਲਕਾ ਬਟਾਲਾ ਦੇ ਇੱਕ ਪਿੰਡ ਵਿਚ ਸ਼ਰਾਬ ਤੇ ਸੂਟਾਂ ਨਾਲ ਭਰੀ ਗੱਡੀ ਬਰਾਮਦ ਹੋਣ ਦੀ ਖਬਰ ਹੈ। ਇਸ ਕਾਰ ਨੂੰ ਖੁਦ ਹਲਕਾ ਬਟਾਲਾ ਦੇ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਕਾਰਜ਼ਕਾਰੀ ਪ੍ਰਧਾਨ ਸ਼ੈਰੀ ਕਲਸੀ ਨੂੰ ਫੜਣ ਦਾ ਦਾਅਵਾ ਕਰਦਿਆਂ ਇਸਦੇ ਪਿੱਛੇ ਕਾਂਗਰਸੀਆਂ ਦਾ ਹੱਥ ਹੋਣ ਦੇ ਦੋਸ਼ ਲਗਾਏ ਹਨ।

ਇਹ ਵੀ ਪੜ੍ਹੋ ਸਮਾਣਾ ਦੇ ਪੰਜ ਪਿੰਡਾਂ ਦੇ ਵੋਟਰਾਂ ਵੱਲੋਂ ਵੋਟਾਂ ਦਾ ਬਾਈਕਾਟ, ਜਾਣੋਂ ਕਾਰਨ

ਉਨ੍ਹਾਂ ਵੱਲੋਂ ਸ਼ੋਸਲ ਮੀਡੀਆ ‘ਤੇ ਲਾਈਵ ਹੋ ਕੇ ਦਸਿਆ ਕਿ ਇਹ ਕਾਰ ਬਟਾਲੇ ਦੇ ਪਿੰਡ ਰਸੂਲਪੁਰ ਵਿੱਚ ਪਿੰਡ ਵਾਲਿਆ ਵੱਲੋ ਘੇਰੀ ਗਈ ਹੈ। ਜਾਂਚ ਕਰਨ ‘ਤੇ ਕਾਰ ਵਿਚੋਂ ਨਜ਼ਾਇਜ਼ ਅਸਲਾ, ਰੌਂਦ,ਸੂਟ,ਸ਼ਰਾਬ ਅਤੇ ਕਾਂਗਰਸ ਦੇ ਝੰਡੇ ਬਰਾਮਦ ਹੋਏ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪੁੱਜੇ ਤੇ ਇਸ ਕਾਰ (PB 06 AM 7013) ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

समाधान शिविरों में आने वाली समस्याओं का प्राथमिकता के आधार पर करें समाधान – मुख्यमंत्री

👉*समाधान शिविर सरकार की फ्लैगशिप योजना, गत वर्ष के...

दूसरे राज्यों की सीमा से आने वाले बाजरा एवं धान पर कड़ी निगरानी रखें – मुख्यमंत्री

👉*सरकार किसानों का एक एक दाना खरीदेगी* Haryana News: हरियाणा...