Tuesday, February 3, 2026

ਬਿਹਾਰਨ ਨੂੰਹ ਨੇ ਸੁੱਤੀ ਪਈ ਸੱਸ ਦਾ ਕੀਤਾ ਕਤਲ

Date:

spot_img

ਲਹਿਰਾਗਾਗਾ: ਨੂੰਹ ਦੇ ਵੱਲੋਂ ਆਪਣੀ ਸੁੱਤੀ ਪਈ ਸੱਸ ਦਾ ਬੜੀ ਬਹਿਰਾਮੀ ਨਾਲ ਕ.ਤਲ ਕੀਤਾ ਗਿਆ ਹੈ। ਨੂੰਹ ਨੇ ਸਾਗ ਕੱਟਣ ਵਾਲੀ ਦਾਤੀ ਨਾਲ ਸੱਸ ਦੇ ਗੱਲੇ ਤੇ ਕਈ ਵਾਰ ਕਰ ਮਾਰ ਮੁੱਕਾਇਆ। ਅੱਜ ਤੜਕੇ ਸਵੇਰ ਹੀ ਨੂੰਹ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਸਾਰਾ ਮਾਮਲਾ ਲਹਿਰਾਗਾਗਾ ਦੇ ਨੇੜੇ ਪਿੰਡ ਲਹਿਲ ਕਲ੍ਹਾਂ ਦਾ ਦੱਸਿਆ ਜਾ ਰਿਹਾ। 9 ਸਾਲ ਪਹਿਲਾ ਮੁਲਜ਼ਮ ਨੂੰਹ ਇਸ ਘਰ ‘ਚ ਵਿਆਹ ਕਰਕੇ ਆਈ ਸੀ। ਅਕਸਰ ਉਸਦਾ ਆਪਣੀ ਸੱਸ ਨਾਲ ਕਲੇਸ਼ ਛਿੜਿਆ ਰਹਿੰਦਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਮੁਲਜ਼ਮ ਨੂੰਹ ਬਿਹਾਰ ਦੀ ਰਹਿਣ ਵਾਲੀ ਹੈ।

ਬਹਿਬਲਕਲਾਂ ਗੋਲੀਕਾਂਡ ਮਾਮਲੇ ‘ਚ SIT ਨੇ ਪੇਸ਼ ਕੀਤੀ ਸਟੇਟਸ ਰਿਪੋਰਟ, ਮੋਰਚਾ ਖ਼ਤਮ

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੂੰਹ ਦਾ ਪਤੀ ਅਤੇ ਵੱਡਾ ਭਰਾ ਤੜਕੇ ਉਠ ਕੇ ਭੱਠੇ ਤੇ ਮਜ਼ਦੂਰੀ ਕਰਨ ਗਏ। ਇਨ੍ਹਾਂ ਦੇ ਜਾਣ ਪਿੱਛੋ ਹੀ ਨੂੰਹ ਨੇ ਆਪਣੀ ਸੱਸ ਦਾ ਦਾਤੀ ਨਾਲ ਗੱਲਾ ਰੇਤ ਦਿੱਤਾ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮੁਲਜ਼ਮ ਖਿਲਾਫ਼ 302 IPC ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਹੈ।

 

LEAVE A REPLY

Please enter your comment!
Please enter your name here

Share post:

spot_img

Popular

More like this
Related

ਸਪੇਸ਼ਲ ਓਲੰਪਿਕ ਸਿਰਫ ਖੇਡ ਨਹੀਂ, ਸਵੈ-ਨਿਰਭਰ ਅਤੇ ਅਗਵਾਈ ਦਾ ਅੰਦੋਲਨ ਹੈ: ਨਾਇਬ ਸਿੰਘ ਸੈਣੀ

👉ਦਿਵਿਆਂਗ ਖਿਡਾਰੀਆਂ ਲਈ ਹਰਿਆਣਾ ਵਿੱਚ ਬਣੇਗਾ ਵਿਸ਼ੇਸ਼ ਸਟੇਡੀਅਮ, ਮੁੱਖ...

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਪੀ.ਆਰ.ਓ. ਐਨ.ਡੀ. ਸ਼ਰਮਾ ਨੂੰ ਨਿੱਘੀ ਵਿਦਾਇਗੀ

Chandigarh News:ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਨੇ ਅੱਜ...