ਮਾਨਸਾਸਿੱਧੂ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ’ਚ ਲੱਗੇ ਗੰਨਮੈਂਨਾਂ ਵਿਚਕਾਰ ਹੋਈ ਖ਼ੂ+ਨੀ ਝੜਪpunjabusernewssiteSaturday, 31 August 2024, 12:28 by punjabusernewssiteSaturday, 31 August 2024, 12:28 11 Viewsਮਾਨਸਾ, 31 ਅਗਸਤ: ਮਰਹੂਮ ਪੰਜਾਬੀ ਗਾਇਕ ਸੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਵਿਚ ਤੈਨਾਤ ਗੰਨਮੈਨਾਂ ਵਿਚਕਾਰ ਹੀ ਆਪਸੀ ਖ਼ੂਨੀ...
ਬਠਿੰਡਾਬਠਿੰਡਾ ’ਚ ਮਸ਼ਹੂਰ ਬਿਜਲੀ ਦੀ ਦੁਕਾਨ ’ਚ ਅੱਧੀ ਰਾਤ ਨੂੰ ਲੱਗੀ ਭਿ.ਆਨਕ ਅੱ+ਗ, ਸੜ ਕੇ ਹੋਈ ਸਵਾਹpunjabusernewssiteSaturday, 31 August 2024, 10:44 by punjabusernewssiteSaturday, 31 August 2024, 10:44 5 Viewsਬਠਿੰਡਾ, 31 ਅਗਸਤ: ਬੀਤੀ ਰਾਤ ਸਥਾਨਕ ਸ਼ਹਿਰ ਦੇ ਬੀਬੀਵਾਲਾ ਰੋਡ ’ਤੇ ਸਥਿਤ ਇੱਕ ਬਿਜਲੀ ਦੀ ਮਸ਼ਹੂਰ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਹੈ। ਕਰੀਬ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨ ਅੰਦੋਲਨ-2 ਦੇ 200 ਦਿਨ ਪੁੂਰੇ ਹੋਣ ’ਤੇ ਸ਼ੰਭੂ ਅਤੇ ਖਨੌਰੀ ਬਾਰਡਰਾਂ ‘ਤੇ ਕਿਸਾਨਾਂ ਦਾ ਅੱਜ ਹੋਵੇਗਾ ਵੱਡਾ ਇਕੱਠpunjabusernewssiteSaturday, 31 August 2024, 9:27 by punjabusernewssiteSaturday, 31 August 2024, 9:27 4 Viewsਸ਼ੰਭੂ/ਖ਼ਨੌਰੀ, 31 ਅਗਸਤ: ਮੰਨੀਆਂ ਹੋਈਆਂ ਕਿਸਾਨੀ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਕਿਸਾਨ ਅੰਦੋਲਨ-2 ਦੇ ਅੱਜ ਪੂਰੇ 200 ਦਿਨ...
ਪਠਾਨਕੋਟ2 ਕਰੋੜ ਦੀ ਫ਼ਿਰੌਤੀ ਲਈ ਅਗਵਾ ਕੀਤਾ ਬੱਚਾ ਸ਼ਾਮ ਨੂੰ ਪਠਾਨਕੋਟ ਪੁਲਿਸ ਵੱਲੋਂ ਹਿਮਾਚਲ ਵਿਚੋਂ ਬਰਾਮਦpunjabusernewssiteSaturday, 31 August 2024, 9:05 by punjabusernewssiteSaturday, 31 August 2024, 9:05 4 Viewsਦੋ ਮੁਲਜਮ ਕਾਬੂ, ਮੁੱਖ ਮੁਲਜਮ BSF ਦਾ ਬਰਤਰਫ਼ ਸਿਪਾਹੀ, ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਕੀਤਾ ਸੀ ਬਰਤਰਫ਼ ਪਠਾਨਕੋਟ, 31 ਅਗਸਤ: ਬੀਤੇ ਕੱਲ ਦੁਪਿਹਰ ਕਰੀਬ...
ਕਿਸਾਨ ਤੇ ਮਜ਼ਦੂਰ ਮਸਲੇਚੰਡੀਗੜ੍ਹ ’ਚ ਖੇਤੀ ਨੀਤੀ ਮੋਰਚਾ:ਮੁੱਖ ਮੰਤਰੀ ਨੇ ਕਿਸਾਨ ਮਜ਼ਦੂਰ ਆਗੂਆਂ ਨੂੰ ਦਿੱਤਾ ਮੀਟਿੰਗ ਦਾ ਸੱਦਾpunjabusernewssiteFriday, 30 August 2024, 20:00Friday, 30 August 2024, 19:49 by punjabusernewssiteFriday, 30 August 2024, 20:00Friday, 30 August 2024, 19:49 10 Viewsਚੰਡੀਗੜ੍ਹ, 30 ਅਗਸਤ: ਮਜ਼ਦੂਰਾਂ ਕਿਸਾਨਾਂ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਬਨਾਉਣ ਸਮੇਤ ਹੋਰ ਭਖਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ )ਤੇ...
ਫ਼ਾਜ਼ਿਲਕਾ50,000 ਰੁਪਏ ਰਿਸ਼ਵਤ ਲੈਣ ਵਾਲੇ ਪੇਂਡੂ ਵਿਕਾਸ ਵਿਭਾਗ ਦੇ ਟੈਕਸ ਕੁਲੈਕਟਰ ਵਿਰੁੱਧ ਵਿਜੀਲੈਂਸ ਵੱਲੋਂ ਰਿਸ਼ਵਤਖੋਰੀ ਦਾ ਕੇਸ ਦਰਜpunjabusernewssiteFriday, 30 August 2024, 19:56 by punjabusernewssiteFriday, 30 August 2024, 19:56 3 Viewsਫਾਜ਼ਿਲਕਾ, 30 ਅਗਸਤ:ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀ.ਡੀ.ਪੀ.ਓ.) ਖੂਹੀਆਂ ਸਰਵਰ...
ਮੁਲਾਜ਼ਮ ਮੰਚਪੈਨਸ਼ਨਰ ਐਸੋਸੀਏਸ਼ਨ ਦੇ ਬਠਿੰਡਾ ਯੂਨਿਟ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈpunjabusernewssiteFriday, 30 August 2024, 19:53 by punjabusernewssiteFriday, 30 August 2024, 19:53 2 Viewsਬਠਿੰਡਾ, 30 ਅਗਸਤ: ਪੈਨਸ਼ਨਰ ਐਸੋਸੀਏਸ਼ਨ (ਰਜਿ) ਸਰਕਲ ਯੂਨਿਟ ਬਠਿੰਡਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਧੰਨਾ ਸਿੰਘ ਤਿਗੜੀ ਦੀ ਪ੍ਰਧਾਨਗੀ ਹੇਠ ਸਥਾਨਕ ਟੀਚਰਜ਼ ਹੋਮ ਵਿਖੇ...
ਚੰਡੀਗੜ੍ਹਆਪ ਸਰਕਾਰ ਪੰਜਾਬ ਦੇ ਖੇਡ ਸਭਿਆਚਾਰ ਨੂੰ ਸਫਲਤਾਪੂਰਵਕ ਸੁਰਜੀਤ ਕਰ ਰਹੀ ਹੈ: ਸੰਸਦ ਮੈਂਬਰ ਮੀਤ ਹੇਅਰpunjabusernewssiteFriday, 30 August 2024, 19:44 by punjabusernewssiteFriday, 30 August 2024, 19:44 5 Viewsਚੰਡੀਗੜ੍ਹ, 30 ਅਗਸਤ: ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਦੇ ਖੇਡ ਸਭਿਆਚਾਰ ਨੂੰ ਸਫਲਤਾਪੂਰਵਕ ਸੁਰਜੀਤ...
ਪਟਿਆਲਾਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂpunjabusernewssiteFriday, 30 August 2024, 19:41 by punjabusernewssiteFriday, 30 August 2024, 19:41 7 Viewsਪਟਿਆਲਾ, 30 ਅਗਸਤ:ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਮਾਲ ਪਟਵਾਰੀ ਸੋਹਨ ਗਿਰ, ਮਾਲ ਹਲਕਾ ਅਮਾਮ ਨਗਰ, ਪਿੰਡ ਕਰਹਾਲੀ ਜ਼ਿਲ੍ਹਾ...
ਸਾਡੀ ਸਿਹਤਸਿਹਤ, ਸਿੱਖਿਆ ਤੇ ਵਿਕਾਸ ਦੇ ਖੇਤਰ ਚ ਕ੍ਰਾਂਤੀਕਾਰੀ ਤਬਦੀਲੀਆਂ ਲਿਆ ਰਹੀ ਹੈ ਸੂਬਾ ਸਰਕਾਰ : ਜਗਰੂਪ ਸਿੰਘ ਗਿੱਲpunjabusernewssiteFriday, 30 August 2024, 19:38 by punjabusernewssiteFriday, 30 August 2024, 19:38 6 Views41 ਲੱਖ ਰੁਪਏ ਦੀ ਲਾਗਤ ਨਾਲ ਰਾਜ ਦੇ ਪਲੇਠੇ ਫਿਜੀਓਥਰੈਪੀ ਸੈਂਟਰ ਦਾ ਕੀਤਾ ਉਦਘਾਟਨ ਬਠਿੰਡਾ, 30 ਅਗਸਤ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ...