Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਬਾਬਾ ਸਦੀਕੀ ਖਾਨ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵੀ ਵਧਾਈ

punjabusernewssite
ਮੁੰਬਈ, 13 ਅਕਤੂਬਰ: ਮਹਾਰਾਸ਼ਟਰ ਦੇ ਨਾਮਵਰ ਸਿਆਸੀ ਆਗੂ ਅਤੇ ਬਾਲੀਵੁੱਡ ਦੇ ਵਿੱਚ ਵੱਡਾ ਪ੍ਰਭਾਵ ਰੱਖਣ ਵਾਲੇ ਸਾਬਕਾ ਮੰਤਰੀ ਬਾਬਾ ਸਦੀਕੀ ਖਾਨ ਦੇ ਬੀਤੀ ਦੇਰ ਰਾਤ...
ਅਮ੍ਰਿਤਸਰ

ਪੰਜਾਬ ਦੇ ਨਵੇਂ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਵਿਖੇ ਹੋਏ ਨਤਮਸਤਕ

punjabusernewssite
ਅੰਮ੍ਰਿਤਸਰ, 13 ਅਕਤੂਬਰ:ਪੰਜਾਬ ਦੇ ਨਵੇਂ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਨੇ ਅੱਜ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਿਆ। ਸ੍ਰੀ ਦਰਬਾਰ...
ਬਠਿੰਡਾ

ਪਿੰਡ ਚਾਉਂਕੇ ਦੇ ਬੂਥਾਂ ਦੀ ਜਗਾ ‘ਚ ਕੀਤੀ ਤਬਦੀਲੀ : ਡਿਪਟੀ ਕਮਿਸ਼ਨਰ

punjabusernewssite
ਬਠਿੰਡਾ, 13 ਅਕਤੂਬਰ:ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਪੰਚਾਇਤੀ ਚੋਣਾਂ-2024 ਦੇ ਮੱਦੇਨਜ਼ਰ ਜ਼ਿਲੇ ਅਧੀਨ ਪੈਂਦੇ ਪਿੰਡ ਚਾਉਂਕੇ ਦੇ ਬੂਥਾਂ ਦੀ ਜਗ੍ਹਾ ‘ਚ...
ਪੰਜਾਬ

ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ, ਸੁਖਬੀਰ ਬਾਦਲ ਦੀ ਸਮੂਲੀਅਤ ’ਤੇ ਸੰਸਪੈਂਸ ਬਰਕਰਾਰ

punjabusernewssite
ਚੰਡੀਗੜ੍ਹ, 13 ਅਕਤੂਬਰ: ਦੋ ਦਿਨਾਂ ਬਾਅਦ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਤੋਂ ਪਹਿਲਾਂ ਅਜ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੋਰ ਕਮੇਟੀ ਦੀ ਮੀਟਿੰਗ...
ਚੰਡੀਗੜ੍ਹ

ਘਰੋਂ ਨਿਕਲਣ ਤੋਂ ਪਹਿਲਾਂ ਸਾਵਧਾਨ:ਅੱਜ 12 ਤੋਂ 3 ਵਜੇਂ ਤੱਕ ਕਿਸਾਨ ਰੋਕਣਗੇ ਰੇਲ੍ਹਾਂ ਤੇ ਸੜ੍ਹਕਾਂ

punjabusernewssite
ਚੰਡੀਗੜ੍ਹ, 13 ਅਕਤੂਬਰ: ਸੂਬੇ ਵਿਚ ਚੱਲ ਰਹੀ ਝੋਨੇ ਦੀ ਖ਼ਰੀਦ ਦੇ ਢਿੱਲੇ ਪ੍ਰਬੰਧਾਂ ਅਤੇ ਹੋਰਨਾਂ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ...
ਲੁਧਿਆਣਾ

Singer Gulab Sidhu ਦੇ ਸੋਅ ’ਚ ਬਾਉਂਸਰਾਂ ਵੱਲੋਂ ਬਜੁਰਗ ਦੀ ਪੱਗ ਉੱਤਰਨ ‘ਤੇ ਹੰਗਾਮਾ,ਪ੍ਰੋਗਰਾਮ ਅੱਧਵਾਟੇ ਛੱਡਿਆ, ਦੇਖੋ ਵੀਡੀਓ

punjabusernewssite
ਖੰਨਾ, 13 ਅਕਤੂਬਰ: ਪੰਜਾਬ ਦੇ ਚਰਚਿਤ ਗਾਇਕ ਗੁਲਾਬ ਸਿੱਧੂ ਦੇ ਬਾਉਂਸਰਾਂ ਵੱਲੋਂ ਇੱਕ ਬਜ਼ੁਰਗ ਦੀ ‘ਦਸਤਾਰ’ ਉਤਾਰਨ ਦਾ ਮਾਮਲਾ ਭਖਦਾ ਜਾ ਰਿਹਾ। ਬੀਤੀ ਰਾਤ ਖੰਨਾ...
ਰਾਸ਼ਟਰੀ ਅੰਤਰਰਾਸ਼ਟਰੀ

Baba Siddique: ਸਾਬਕਾ ਮੰਤਰੀ ਦਾ ਗੋ.ਲੀਆਂ ਮਾਰ ਕੇ ਕ+ਤਲ, ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੋਣ ਦੀ ਚਰਚਾ

punjabusernewssite
ਮੁੰਬਈ, 13 ਅਕਤੂਬਰ: ਬੀਤੀ ਦੇਰ ਰਾਤ ਮਹਾਰਾਸ਼ਟਰਾ ਦੇ ਸਾਬਕਾ ਰਾਜ ਮੰਤਰੀ ਅਤੇ ਤਿੰਨ ਵਾਰ ਦੇ ਵਿਧਾਇਕ ਰਹੇ ਬਾਬਾ ਸਿਦੀਕੀ ਨੂੰ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ...
Uncategorized

ਬਠਿੰਡਾ ਦੇ ਬੀਬੀਵਾਲ ਚੌਕ ’ਤੇ ਲੱਗੀ ਭਿਆਨਕ ਅੱਗ ’ਚ ਸਬਜੀ ਮਾਰਕੀਟ ਹੋਈ ‘ਰਾਖ਼’

punjabusernewssite
ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ੱਕਤ ਬਾਅਦ ਅੱਗੇ ‘ਤੇ ਪਾਇਆ ਕਾਬੁੂ, ਗਰੀਬ ਪ੍ਰਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਬਠਿੰਡਾ, 13 ਅਕਤੂਬਰ: ਸਥਾਨਕ ਬੀਬੀਵਾਲਾ ਚੌਕ...
ਹਰਿਆਣਾ

17 ਅਕਤੂਬਰ ਨੂੰ ਹੋਵੇਗਾ ਸੁੰਹ ਚੁੱਕ ਸਮਾਰੋਹ:ਮੁੱਖ ਮੰਤਰੀ ਨਾਇਬ ਸਿੰਘ ਸੈਨੀ

punjabusernewssite
ਚੰਡੀਗੜ੍ਹ, 12 ਅਕਤੂਬਰ:ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ 17 ਅਕਤੂਬਰ ਨੂੰ ਸੂਬਾ ਸਰਕਾਰ ਦਾ ਸੁੰਹ ਚੁੱਕ ਸਮਾਰੋਹ ਹੋਵੇਗਾ। ਹਿਸ ਸੁੰਹ...
ਹਰਿਆਣਾ

CM ਨੂੰ ਮਹਾਤਮਾ ਗਾਂਧੀ ਦੇ ਵਾਂਗ ਮਿਲੀ ਮਾ+ਰਨ ਦੀ ਧਮਕੀ

punjabusernewssite
ਚੰਡੀਗੜ੍ਹ, 12 ਅਕਤੂਬਰ: ਹਰਿਆਣਾ ਦੇ ਮੁੜ ਮੁੱਖ ਮੰਤਰੀ ਬਣਨ ਜਾ ਰਹੇ ਨਾਇਬ ਸਿੰਘ ਸੈਣੀ ਨੂੰ ਕਿਸੇ ਵਿਅਕਤੀ ਵੱਲੋਂ ਮਹਾਤਮਾ ਗਾਂਧੀ ਵਾਂਗ ਗੋਲੀ ਮਾਰਨ ਦੀ ਧਮਕੀ...