ਚੰਡੀਗੜ੍ਹ1158 ਅਸਿਸਟੈਂਟ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਵਫ਼ਦ ਵੱਲੋਂ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਮੁੱਖ ਮੰਤਰੀ ਦਾ ਧੰਨਵਾਦpunjabusernewssiteWednesday, 25 September 2024, 17:27 by punjabusernewssiteWednesday, 25 September 2024, 17:27 1 Viewsਭਗਵੰਤ ਸਿੰਘ ਮਾਨ ਨੇ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਉਣ ਸਬੰਧੀ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ ਚੰਡੀਗੜ੍ਹ, 25 ਸਤੰਬਰ:ਪੰਜਾਬ...
ਬਠਿੰਡਾHMEL ਜ਼ਿਲ੍ਹੇ ਦੀਆਂ 19,000 ਤੋਂ ਵੱਧ ਵਿਧਵਾਵਾਂ ਨੂੰ ਇੰਡਕਸ਼ਨ ਕੁੱਕਟਾਪ ਮੁਹੱਈਆ ਕਰਵਾਏਗਾpunjabusernewssiteWednesday, 25 September 2024, 16:30Wednesday, 25 September 2024, 15:33 by punjabusernewssiteWednesday, 25 September 2024, 16:30Wednesday, 25 September 2024, 15:33 0 Viewsਤਲਵੰਡੀ ਸਾਬੋ ‘ਚ 200 ਵਿਧਵਾਵਾਂ ਨੂੰ ਕੁੱਕਟਾਪ ਵੰਡੇ ਗਏ ਬਠਿੰਡਾ, : ਧੂੰਆਂ-ਮੁਕਤ ਘਰੇਲੂ ਖਾਣਾ ਪਕਾਉਣ ਨੂੰ ਉਤਸ਼ਾਹਤ ਕਰਨ ਅਤੇ ਹਰੀਤ ਊਰਜਾ ਪਹਿਲਕਦਮੀ ਦਾ ਸਮਰਥਨ...
ਚੰਡੀਗੜ੍ਹBig news: ਸਿਵਲ ਅਧਿਕਾਰੀਆਂ ਤੋਂ ਬਾਅਦ ਹੁਣ ਸਰਕਾਰ ਵੱਲੋਂ ਪੁਲਿਸ ਵਿਭਾਗ ਵਿਚ ਵੱਡੀ ਰੱਦੋਬਦਲpunjabusernewssiteWednesday, 25 September 2024, 16:23Wednesday, 25 September 2024, 16:24 by punjabusernewssiteWednesday, 25 September 2024, 16:23Wednesday, 25 September 2024, 16:24 3 Views22 ਆਈਪੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ ਚੰਡੀਗੜ੍ਹ, 25 ਸਤੰਬਰ: ਪਿਛਲੇ ਦੋ ਦਿਨਾਂ ਤੋਂ ਪੰਜਾਬ ਸਰਕਾਰ ਵੱਲੋਂ ਵੱਡੀ ਪੱਧਰ ’ਤੇ ਕੀਤੇ ਜਾ ਰਹੇ ਤਬਾਦਲਿਆਂ ਦੇ...
Uncategorizedਪੰਜਾਬਪੰਜਾਬ ਦੇ ਵਿਚ ਪੰਚਾਇਤੀ ਚੋਣਾਂ ਦਾ ਵੱਜਿਆ ਬਿਗਲ, 15 ਅਕਤੂਬਰ ਨੂੰ ਪੈਣਗੀਆਂ ਵੋਟਾਂpunjabusernewssiteWednesday, 25 September 2024, 15:59Wednesday, 25 September 2024, 16:00 by punjabusernewssiteWednesday, 25 September 2024, 15:59Wednesday, 25 September 2024, 16:00 8 Viewsਚੰਡੀਗੜ੍ਹ, 25 ਸਤੰਬਰ: ਪੰਜਾਬ ਦੇ ਵਿਚ ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਪੰਚਾਇਤ ਚੋਣਾਂ ਦਾ ਐਲਾਨ ਅੱਜ ਹੋ ਗਿਆ ਹੈ। ਸੂਬੇ ਦੀਆਂ 13,237 ਪੰਚਾਇਤਾਂ...
ਸਾਡੀ ਸਿਹਤਸੀ.ਐਚ.ਸੀ ਗੋਨਿਆਣਾ ਮੰਡੀ ਵਿਖੇ ਨਵੇਂ ਬਣੇ ਡਾਇਲਸਿਸ ਵਾਰਡ ਦੀ ਕੀਤੀ ਸਥਾਪਨਾpunjabusernewssiteWednesday, 25 September 2024, 15:45Wednesday, 25 September 2024, 15:22 by punjabusernewssiteWednesday, 25 September 2024, 15:45Wednesday, 25 September 2024, 15:22 2 Viewsਸਿਹਤ ਮੰਤਰੀ ਡਾ ਬਲਬੀਰ ਸਿੰਘ ਦੁਆਰਾ ਵਰਚੂਅਲ ਮਾਧਿਅਮ ਰਾਂਹੀ ਕੀਤੀ ਸਰੂਆਤ ਬਠਿੰਡਾ, 25 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ...
ਬਠਿੰਡਾਵਪਾਰ ਮੰਡਲ ਵਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਾ ਨਿੱਘਾ ਸਵਾਗਤpunjabusernewssiteWednesday, 25 September 2024, 15:14 by punjabusernewssiteWednesday, 25 September 2024, 15:14 0 Viewsਬਠਿੰਡਾ, 25 ਸਤੰਬਰ:ਵਪਾਰ ਮੰਡਲ ਵਲੋਂ ਸ਼ੌਕਤ ਅਹਿਮਦ ਪਰੇ (ਆਈ.ਏ.ਐਸ) ਨੂੰ ਬਤੌਰ ਬਠਿੰਡਾ ਡਿਪਟੀ ਕਮਿਸ਼ਨਰ ਸੇਵਾਵਾਂ ਲਈ ਇੱਕ ਵਾਰ ਫਿਰ ਤੋਂ ਮੁੜ ਵਾਪਿਸ ਆਉਣ ਤੇ...
ਚੰਡੀਗੜ੍ਹਪੰਜਾਬ ਸਰਕਾਰ ਵੱਲੋਂ ਮੁੜ ਵੱਡਾ ਪ੍ਰਸ਼ਾਸਨਿਕ ਫ਼ੇਰਬਦਲ, 49 IAS ਅਤੇ PCS ਅਫ਼ਸਰ ਬਦਲੇpunjabusernewssiteWednesday, 25 September 2024, 14:55 by punjabusernewssiteWednesday, 25 September 2024, 14:55 9 Viewsਚੰਡੀਗੜ੍ਹ, 25 ਸਤੰਬਰ: ਦੋ ਦਿਨ ਪਹਿਲਾਂ ਵੱਡੇ ਪੱਧਰ ’ਤੇ ਕੀਤੇ ਪੁਲਿਸ ਤੇ ਸਿਵਲ ਅਫ਼ਸਰਾਂ ਦੇ ਤਬਾਦਲਿਆਂ ਤੋਂ ਬਾਅਦ ਅੱਜ ਮੁੜ ਇੱਕ ਵਾਰ ਵੱਡਾ ਪ੍ਰਸ਼ਾਸਨਿਕ...
ਪਟਿਆਲਾਪਟਿਆਲਾ ਪੁਲਿਸ ਵੱਲੋਂ ਚੋਰ ਗਿਰੋਹ ਕਾਬੂ, 11 ਚੋਰੀ ਦੇ ਮੋਟਰਸਾਈਕਲ ਤੇ 2 ਪਿਸ.ਤੌਲ ਬਰਾਮਦpunjabusernewssiteWednesday, 25 September 2024, 13:16 by punjabusernewssiteWednesday, 25 September 2024, 13:16 0 Viewsਪਟਿਆਲਾ, 25 ਸਤੰਬਰ: ਜ਼ਿਲ੍ਹਾ ਪੁਲਿਸ ਵੱਲੋਂ ਐਸ.ਐਸ.ਪੀ ਡਾ ਨਾਨਕ ਸਿੰਘ ਦੀ ਅਗਵਾਈ ਹੇਠ ਗੈਰ ਸਮਾਜੀ ਅਨਸਰਾਂ ਦੇ ਵਿਰੁਧ ਵਿੱਢੀ ਮੁਹਿੰਮ ਤਹਿਤ ਇੱਕ ਵਾਹਨ ਚੋਰੀ...
ਕਿਸਾਨ ਤੇ ਮਜ਼ਦੂਰ ਮਸਲੇBig News: ਭਾਜਪਾ ਐਮ.ਪੀ ਕੰਗਨਾ ਰਣੌਤ ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ, ਦੇਖੋ ਵੀਡੀਓpunjabusernewssiteWednesday, 25 September 2024, 12:27 by punjabusernewssiteWednesday, 25 September 2024, 12:27 3 Viewsਨਵੀਂ ਦਿੱਲੀ, 25 ਸਤੰਬਰ: ਦੇਸ ਭਰ ਵਿਚ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਪਿੱਛੋਂ ਆਨੇ-ਬਹਾਨੇ ਕਿਸਾਨਾਂ ਨਾਲ ਆਢਾ ਲਗਾਉਣ ਵਾਲੀ ਭਾਜਪਾ ਦੀ ਮੰਡੀ ਹਲਕੇ ਤੋਂ...
ਪੰਜਾਬਪੰਜਾਬ ਦੇ ਵਿਚ ਪੰਚਾਇਤ ਚੋਣਾਂ ਦਾ ਅੱਜ ਹੋਵੇਗਾ ਐਲਾਨ? ਰਾਜ ਚੋਣ ਕਮਿਸ਼ਨਰ ਨੇ ਸੱਦੀ ਪ੍ਰੈਸ ਕਾਨਫਰੰਸpunjabusernewssiteWednesday, 25 September 2024, 12:18 by punjabusernewssiteWednesday, 25 September 2024, 12:18 2 Viewsਚੰਡੀਗੜ੍ਹ, 25 ਸਤੰਬਰ: ਪੰਜਾਬ ਦੇ ਵਿਚ ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਪੰਚਾਇਤ ਚੋਣਾਂ ਦਾ ਐਲਾਨ ਅੱਜ ਬੁੱਧਵਾਰ ਨੂੰ ਹੋ ਸਕਦਾ ਹੈ। ਪੰਜਾਬ ਰਾਜ...