ਚੰਡੀਗੜ੍ਹ ‘ਚ ਕੁੜੀਆਂ ਦੇ ਬਾਥਰੂਮ ਵਿੱਚ ਕੈਮਰਾ, ਲੜਕੀ ਤੇ ਉਸਦੇ ਬੁਆਏਫਰੈਂਡ ਵਿਰੁੱਧ ਪਰਚਾ ਦਰਜ਼

Date:

spot_img

 

ਚੰਡੀਗੜ੍ਹ, 29 ਨਵੰਬਰ: ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਸੈਕਟਰ 22 ਵਿਚ ਸਥਿਤ ਲੜਕੀਆਂ ਦੇ ਪੀਜੀ ਦੇ ਬਾਥਰੂਮ ਵਿੱਚ ਇਕ ਗੁਪਤ ਕੈਮਰਾ ਲਗਾ ਕੇ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਪੀਜੀ ਵਿਚ ਰਹਿਣ ਵਾਲੀ ਇਕ ਲੜਕੀ ਤੇ ਉਸਦੇ ਬੁਆਏਫਰੈਂਡ ਵਿਰੁੱਧ ਪਰਚਾ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

‘ਨਿਕਲੀ ਗੱਲ ਜੁਬਾਨ ‘ਚੋਂ’ ਨੂੰ ਵਾਪਸ ਮੋੜਾ ਦੇਣ ’ਤੇ ਲੱਗਿਆ ਅਕਾਲੀ ਦਲ!

ਮਿਲੀ ਸੂਚਨਾ ਮੁਤਾਬਿਕ ਮੁਢਲੀ ਪੜਤਾਲ ਦੌਰਾਨ ਇਹ ਪਤਾ ਲੱਗਿਆ ਹੈ ਕਿ ਇਸ ਪੀਜੀ ਵਿਚ ਰਹਿਣ ਵਾਲੀ ਇਕ ਲੜਕੀ ਨੇ ਆਪਣੇ ਬੁਆਏਫਰੈਂਡ ਦੇ ਕਹਿਣ ਉਪਰ ਦੂਜੀਆਂ ਕੁੜੀਆਂ ਦੇ ਬਾਥਰੂਮ ਉਪਰ ਲੱਗੇ ਗੁਜ਼ਰ ‘ਤੇ ਇਹ ਕੈਮਰਾ ਸੈੱਟ ਕਰਕੇ ਲਗਾ ਦਿੱਤਾ ਸੀ। ਇਸਦਾ ਮੰਤਵ ਇਹ ਦਸਿਆ ਜਾ ਰਿਹਾ ਕਿ ਉਸ ਲੜਕੀ ਨੇ ਇਸ ਕੈਮਰੇ ਰਾਹੀਂ ਕੁੜੀਆਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਆਪਣੇ ਬੁਆਏਫਰੈਂਡ ਨੂੰ ਭੇਜਣੀਆਂ ਸਨ।

ਮੁੱਖ ਮੰਤਰੀ ਦਾ ਦਾਅਵਾ: ਭਾਜਪਾ ਪੰਜਾਬ ਵਿਰੋਧੀ, ਵੱਸ ਚੱਲੇ ਤਾਂ ਰਾਸ਼ਟਰੀ ਗੀਤ ਵਿੱਚੋਂ ਪੰਜਾਬ ਦਾ ਨਾਮ ਹੀ ਹਟਾ ਦੇਵੇ

ਹਾਲਾਂਕਿ ਇਹ ਪਤਾ ਨਹੀਂ ਚੱਲਿਆ ਕਿ ਹੁਣ ਤੱਕ ਕੋਈ ਵੀਡੀਓ ਬਣਾਈ ਹੈ ਜਾਂ ਨਹੀਂ। ਇਸੇ ਤਰ੍ਹਾਂ ਪੁਲਿਸ ਵੱਲੋਂ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਬੁਆਏਫਰੈਂਡ ਦਾ ਇੰਨਾਂ ਵੀਡੀਓ ਬਣਾਉਣ ਪਿੱਛੇ ਕੀ ਮੰਤਵ ਸੀ। ਫਿਲਹਾਲ ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਕਾਫੀ ਚਰਚਾ ਵਿਚ ਆ ਗਿਆ ਹੈ।

 

spot_img
spot_img

Share post:

Popular

More like this
Related

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...

CM Nayab Singh Saini ने “स्टार्टअप हरियाणा सेवा संकल्प – विचार से विस्तार तक” का शुभारंभ किया

Haryana News: हरियाणा सरकार के उद्योग एवं वाणिज्य विभाग...