ਕਿਸਾਨ ਤੇ ਮਜ਼ਦੂਰ ਮਸਲੇਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਵਾਲੇ ਕਿਸਾਨਾਂ ਨੂੰ ਕੀਤਾ ਜਾਵੇਗਾ ਸਨਮਾਨਿਤ:ਡਿਪਟੀ ਕਮਿਸ਼ਨਰpunjabusernewssiteWednesday, 31 July 2024, 17:36 by punjabusernewssiteWednesday, 31 July 2024, 17:36 16 Viewsਬਠਿੰਡਾ, 31 ਜੁਲਾਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਆਦੇਸ਼ਾਂ ਅਨੁਸਾਰ ਝੋਨੇ ਦੇ ਆਗਾਮੀ ਸੀਜਨ ਦੇ ਮੱਦੇਨਜ਼ਰ ਜ਼ਿਲ੍ਹੇ...
ਕਿਸਾਨ ਤੇ ਮਜ਼ਦੂਰ ਮਸਲੇਚੇਤਨ ਸਿੰਘ ਜੌੜਾਮਾਜਰਾ ਵੱਲੋਂ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਕਿਸਾਨਾਂ ਨੂੰ ਫਲਦਾਰ ਬੂਟੇ ਲਾਉਣ ਦੀ ਅਪੀਲpunjabusernewssiteTuesday, 30 July 2024, 17:41 by punjabusernewssiteTuesday, 30 July 2024, 17:41 19 Views’ਸਰਕਾਰੀ ਨਰਸਰੀਆਂ ਤੋਂ ਫਲਦਾਰ ਬੂਟੇ ਵਾਜਬ ਕੀਮਤਾਂ ’ਤੇ ਲੈਣ ਲਈ ਕਿਸਾਨ ਮੋਬਾਈਲ ਨੰਬਰ 7508018803 ’ਤੇ ਸੰਪਰਕ ਕਰਨ’ ਚੰਡੀਗੜ੍ਹ, 30 ਜੁਲਾਈ:ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ...
ਕਿਸਾਨ ਤੇ ਮਜ਼ਦੂਰ ਮਸਲੇਪੰਜਾਬ ’ਚ ਬਿਨ੍ਹਾਂ ਲਾਈਸੰਸ ਤੋਂ ਪੈਸਟੀਸਾਈਡ ਸਪਲਾਈ ਕਰਦੀ ਹਰਿਆਣਾ ਦੀ ਕੰਪਨੀ ਦਾ ਕੈਂਟਰ ਫ਼ੜਿਆpunjabusernewssiteSunday, 28 July 2024, 15:23 by punjabusernewssiteSunday, 28 July 2024, 15:23 6 Viewsਖੇਤੀਬਾੜੀ ਵਿਭਾਗ ਵੱਲੋਂ ਕੈਂਟਰ ’ਚੋਂ ਬਰਾਮਦ ਦਵਾਈਆਂ ਦੇ ਲਏ ਸੈਂਪਲ, ਪੁਲਿਸ ਕਾਰਵਾਈ ਸ਼ੁਰੂ ਬਠਿੰਡਾ, 28 ਜੁਲਾਈ: ਖੇਤੀਬਾੜੀ ਵਿਭਾਗ ਵੱਲੋਂ ਐਤਵਾਰ ਨੂੰ ਕੀਤੀ ਇੱਕ ਵੱਡੀ...
ਕਿਸਾਨ ਤੇ ਮਜ਼ਦੂਰ ਮਸਲੇਨਰਮੇ ਦੀ ਫ਼ਸਲ ਵਿੱਚ ਗੁਲਾਬਰੀ ਸੁੰਡੀ ਦੀ ਰੋਕਥਾਮ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾpunjabusernewssiteThursday, 25 July 2024, 17:50 by punjabusernewssiteThursday, 25 July 2024, 17:50 15 Viewsਬਠਿੰਡਾ, 25 ਜੁਲਾਈ: ਨਰਮਾ ਪੱਟੀ ਵਾਲੇ ਜਿਲਿ੍ਹਆਂ ਵਿੱਚ ਆਈ ਸੀ ਏ ਆਰ-ਸੀ ਆਈ ਸੀ ਆਰ ਸਿਰਸਾ ਵੱਲੋਂ ਲਗਾਏ ਜਾ ਰਹੇ ਕਿਸਾਨ ਜਾਗਰੂਕਤਾ ਕੈਂਪਾਂ ਦੀ...
ਕਿਸਾਨ ਤੇ ਮਜ਼ਦੂਰ ਮਸਲੇਦਲਿਤਾਂ ਦੀ ਲੁੱਟ ਅਤੇ ਸਮਾਜਿਕ ਜਬਰ ਦੇ ਖਿਲਾਫ਼ ਮਜਦੂਰ ਮੁਕਤੀ ਮੋਰਚੇ ਵੱਲੋਂ ਰਾਜ ਅੰਦਰ ਲਾਮਬੰਦੀ ਮੁਹਿੰਮ ਚਲਾਉਣ ਦਾ ਐਲਾਨpunjabusernewssiteWednesday, 24 July 2024, 17:25 by punjabusernewssiteWednesday, 24 July 2024, 17:25 11 Viewsਬਠਿੰਡਾ,24ਜੁਲਾਈ: ਅੱਜ ਇਥੇ ਟੀਚਰ ਹੋਮ ਵਿਖੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਸੂਬਾ ਪੱਧਰੀ ਜਰਨਲ ਮੀਟਿੰਗ ਕੀਤੀ। ਜਿਸ ਵਿੱਚ ਦਲਿਤਾਂ ਦੀ ਹੋ ਰਹੀ ਲੁੱਟ ਅਤੇ...
ਕਿਸਾਨ ਤੇ ਮਜ਼ਦੂਰ ਮਸਲੇਖੇਤ ਮਜ਼ਦੂਰਾਂ ਵਲੋਂ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇਣ ਦਾ ਐਲਾਨpunjabusernewssiteWednesday, 24 July 2024, 17:23 by punjabusernewssiteWednesday, 24 July 2024, 17:23 18 Viewsਬਠਿੰਡਾ, 24 ਜੁਲਾਈ : ਰੁਜ਼ਗਾਰ ਗਰੰਟੀ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਤੇ ਮਕਾਨ ਉਸਾਰੀ ਲਈ ਗ੍ਰਾਂਟਾਂ ਦੇਣ, ਪੈਨਸ਼ਨਾਂ ਦੀ ਰਾਸ਼ੀ ਵਧਾ ਕੇ ਪੰਜ ਹਜ਼ਾਰ...
ਕਿਸਾਨ ਤੇ ਮਜ਼ਦੂਰ ਮਸਲੇਖੇਤੀ ਵਿਭੰਨਤਾ: ਝੋਨੇ ਦੀ ਬਜਾਏ ਬਦਲਵੀਆਂ ਫ਼ਸਲਾਂ ਦੀ ਕਰੋ ਕਾਸ਼ਤ, ਪੰਜਾਬ ਸਰਕਾਰ ਦੇਵੇਗੀ ਪ੍ਰਤੀ ਹੈਕਟੇਅਰ ਸਾਢੇ 17 ਹਜ਼ਾਰpunjabusernewssiteSaturday, 20 July 2024, 20:24 by punjabusernewssiteSaturday, 20 July 2024, 20:24 13 Viewsਚੰਡੀਗੜ੍ਹ, 20 ਜੁਲਾਈ: ਪੰਜਾਬ ਸਰਕਾਰ ਨੇ ਖੇਤੀ ਵਿਭੰਨਤਾ ਦੇ ਲਈ ਵੱਡਾ ਹੰਭਲਾ ਮਾਰਿਆ ਹੈ। ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਕੱਢਣ ਦੇ ਲਈ...
ਕਿਸਾਨ ਤੇ ਮਜ਼ਦੂਰ ਮਸਲੇਖੁੱਡੀਆ ਨੇ ਬਠਿੰਡਾ ’ਚ ਮੈਗਾ ਫੂਡ ਪਾਰਕ ਸਥਾਪਤ ਕਰਨ ਲਈ ਕੇਂਦਰ ਕੋਲੋਂ ਕੀਤੀ ਮੰਗpunjabusernewssiteFriday, 19 July 2024, 19:38 by punjabusernewssiteFriday, 19 July 2024, 19:38 11 Viewsਨਵੀਂ ਦਿੱਲੀ, 19 ਜੁਲਾਈ:ਪੰਜਾਬ ਵਿੱਚ ਖੇਤੀਬਾੜੀ ਨੂੰ ਮੁਨਾਫ਼ਾਬਖ਼ਸ਼ ਬਣਾਉਣ, ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪੰਜਾਬ...
ਕਿਸਾਨ ਤੇ ਮਜ਼ਦੂਰ ਮਸਲੇਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵੱਲੋਂ ਨਰਮਾ ਪੱਟੀ ਦੇ ਪਿੰਡਾਂ ਦਾ ਦੌਰਾpunjabusernewssiteFriday, 19 July 2024, 18:19 by punjabusernewssiteFriday, 19 July 2024, 18:19 8 Viewsਬਠਿੰਡਾ, 19 ਜੁਲਾਈ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁੱਲਪਤੀ ਡਾ ਸਤਿਬੀਰ ਸਿੰਘ ਗੋਸਲ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਟੀਮ ਵੱਲੋਂ...
ਕਿਸਾਨ ਤੇ ਮਜ਼ਦੂਰ ਮਸਲੇਕੰਪਿਊਟਰਾਈਜ਼ਡ ਡਰਾਅ ਕੱਢ ਕੇ ਖੇਤੀ ਮਸ਼ੀਨਾਂ ਦੀ ਕੀਤੀ ਵੰਡpunjabusernewssiteFriday, 19 July 2024, 18:17 by punjabusernewssiteFriday, 19 July 2024, 18:17 16 Viewsਬਠਿੰਡਾ, 19 ਜੁਲਾਈ : ਉਚ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕਰਕੇ ਅੱਜ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਤਹਿਤ ਖੇਤੀ ਮਸ਼ੀਨਰੀ ਲਈ ਡਰਾਅ ਕੱਢੇ ਗਏ। ਇਸ...