ਪਟਿਆਲਾਬਠਿੰਡਾ ਦੇ ‘ਅੰਮ੍ਰਿਤਧਾਰੀ’ ਥਾਣੇਦਾਰ ਦੀ ਭਾਖ਼ੜਾ ’ਚ ਡੁੱਬਣ ਦੀ ਘਟਨਾ ਬਣੀ ਬੁਝਾਰਤ!punjabusernewssiteSunday, 24 December 2023, 20:52Sunday, 24 December 2023, 21:23 by punjabusernewssiteSunday, 24 December 2023, 20:52Sunday, 24 December 2023, 21:23 1 Viewsਹਾਲੇ ਤੱਕ ਲਾਸ਼ ਨਹੀਂ ਹੋਈ ਹੈ ਬਰਾਮਦ ਪਟਿਆਲਾ, 24 ਦਸੰਬਰ: ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਦੀ ਭਾਖੜਾ ਨਹਿਰ ਦੇ ਵਿਚ...
ਪਟਿਆਲਾਬਹੁ-ਕਰੋੜੀ ਡਰੱਗ ਰੈਕੇਟ ਮਾਮਲੇ ‘ਚ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਜਾਰੀ ਹੋਏ ਸਮਨpunjabusernewssiteTuesday, 19 December 2023, 15:28 by punjabusernewssiteTuesday, 19 December 2023, 15:28 1 Viewsਪਟਿਆਲਾ: ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ ਦੀ ਮੁੜ ਜਾਂਚ ਲਈ ਗਠਿਤ ਕੀਤੀ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਅੱਜ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ...
ਪਟਿਆਲਾਭਗਵੰਤ ਮਾਨ ਹੀ SIT ਨੂੰ ਚਲਾ ਰਿਹਾ ਹੈ ਜੋ ਕਿ ਮੰਦਭਾਗਾ: ਬਿਕਰਮ ਸਿੰਘ ਮਜੀਠੀਆpunjabusernewssiteMonday, 18 December 2023, 12:39Monday, 18 December 2023, 12:40 by punjabusernewssiteMonday, 18 December 2023, 12:39Monday, 18 December 2023, 12:40 0 Viewsਪਟਿਆਲਾ: ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਡਰੱਗ ਕੇਸ ‘ਚ ਐੱਸਆਈਟੀ ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ...
ਪਟਿਆਲਾਐਸਆਈਟੀ ਦੇ ਸਾਹਮਣੇ ਅੱਜ ਪੇਸ਼ ਹੋਣਗੇ ਬਿਕਰਮ ਸਿੰਘ ਮਜੀਠੀਆpunjabusernewssiteMonday, 18 December 2023, 8:59 by punjabusernewssiteMonday, 18 December 2023, 8:59 1 Viewsਪਟਿਆਲਾ, 17 ਦਸੰਬਰ: ਨਸ਼ਾ ਤਸਕਰੀ ਦੇ ਮਾਮਲੇ ਵਿਚ ਕੇਸ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਵਿਸ਼ੇਸ਼ ਜਾਂਚ ਟੀਮ ਦੇ...
ਐਸ. ਏ. ਐਸ. ਨਗਰਪਟਿਆਲਾਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਕਰਦਾ ਗੈਂਗਸਟਰ ਗੋਲੀ ਲੱਗਣ ਕਾਰਨ ਹੋਇਆ ਜ਼ਖ਼ਮੀpunjabusernewssiteWednesday, 13 December 2023, 14:48 by punjabusernewssiteWednesday, 13 December 2023, 14:48 2 Viewsਏਜੀਟੀਐਫ ਟੀਮ ਮੋਰਿੰਡਾ ਵਿਖੇ ਹਥਿਆਰ ਬਰਾਮਦ ਕਰਾਉਣ ਲਈ ਲੈ ਕੇ ਆਈ ਸੀ ਜ਼ੀਰਕਪੁਰ, 12 ਦਸੰਬਰ: ਰਿੰਦਾ ਗੈਂਗ ਦਾ ਖਤਰਨਾਕ ਗੈਂਗਸਟਰ ਜੱਸਾ ਹੱਪੋਵਾਲ ਅੱਜ ਸਵੇਰੇ...
ਪਟਿਆਲਾਫ਼ਿਰੋਜ਼ਪੁਰਧੁੰਦ ਕਾਰਨ ਸੂਬੇ ਵਿਚ ਹੋਏ ਕਈ ਹਾਦਸੇ, ਦੋ ਦੀ ਮੌਤpunjabusernewssiteWednesday, 13 December 2023, 11:42Wednesday, 13 December 2023, 11:42 by punjabusernewssiteWednesday, 13 December 2023, 11:42Wednesday, 13 December 2023, 11:42 0 Views ਵਾਹਨ ਚਾਲਕਾਂ ‘ਤੇ ਭਾਰੀ ਪੈਣ ਲੱਗੀ ਇਹ ਧੁੰਦ ਫਿਰੋਜ਼ਪੁਰ/ਰਾਜਪੁਰਾ, 12 ਦਸੰਬਰ: ਸਰਦੀ ਰੁੱਤ ਦੀ ਪਹਿਲੀ ਧੁੰਦ ਵਾਹਨ ਚਾਲਕਾਂ ‘ਤੇ ਭਾਰੀ ਪੈਣ ਲੱਗੀ ਹੈ।...
ਪਟਿਆਲਾBIG BREAKING ਪਟਿਆਲਾ ਜੇਲ੍ਹ ਤੋਂ ਵੱਡੀ ਅਪਡੇਟ, ਰਾਜੋਆਣਾ ਨੇ ਖ਼ਤਮ ਕੀਤੀ ਭੁੱਖ ਹੜਤਾਲpunjabusernewssiteFriday, 8 December 2023, 11:38 by punjabusernewssiteFriday, 8 December 2023, 11:38 1 Viewsਪਟਿਆਲਾ: ਅੱਜ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹਵਤਾਲ ਦਾ ਪਟਿਆਲਾ ਜੇਲ੍ਹ ਵਿਚ ਚੋਥਾਂ ਦਿਨ ਹੈ। ਅੱਜ ਰਾਜੋਆਣਾ ਨਾਲ ਮੁਲਾਕਾਤ ਕਰਨ ਲਈ ਸ੍ਰੀ ਅਕਾਲ ਤਖ਼ਤ...
ਪਟਿਆਲਾਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਟਿਆਲਾ ਜੇਲ ‘ਚ ਬੰਦ ਭਾਈ ਰਾਜੋਆਣਾ ਨਾਲ ਮੁਲਾਕਾਤ ਲਈ ਪੁੱਜੇpunjabusernewssiteFriday, 8 December 2023, 10:19 by punjabusernewssiteFriday, 8 December 2023, 10:19 0 Viewsਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਪਟਿਆਲਾ,8 ਦਸੰਬਰ: ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ਾਂ ਹੇਠ ਕਰੀਬ ਪਿਛਲੇ ਤਿੰਨ ਦਹਾਕਿਆਂ ਤੋਂ ਜੇਲਾਂ...
ਪਟਿਆਲਾਪੰਜਾਬ ਰਾਜ ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ਼ ਹੋਈਆਂ ਸੰਪੰਨpunjabusernewssiteThursday, 30 November 2023, 21:11Saturday, 2 March 2024, 0:47 by punjabusernewssiteThursday, 30 November 2023, 21:11Saturday, 2 March 2024, 0:47 0 Viewsਪਟਿਆਲਾ,30 ਨਵੰਬਰ (ਸੁਖਜਿੰਦਰ ਮਾਨ): 43ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਉਂਡ ਪਟਿਆਲਾ ਵਿਖੇ ਸ਼ਾਨੋ ਸ਼ੌਕਤ ਨਾਲ ਸੰਪੰਨ...
ਪਟਿਆਲਾSGPC ਪ੍ਰਧਾਨ ਪਹੁੰਚੇ ਪਟਿਆਲਾ, ਬਲਵੰਤ ਸਿੰਘ ਰਾਜੋਆਣਾ ਨਾਲ ਕਰਨਗੇ ਮੁਲਾਕਾਤpunjabusernewssiteTuesday, 28 November 2023, 12:04Thursday, 29 August 2024, 0:45 by punjabusernewssiteTuesday, 28 November 2023, 12:04Thursday, 29 August 2024, 0:45 0 Viewsਪਟਿਆਲਾ (ਅਸ਼ੀਸ਼ ਮਿੱਤਲ): ਅੱਜ SGPC ਪ੍ਰਧਾਨ ਹਰਹਿੰਦਰ ਸਿੰਘ ਧਾਮੀ ਪਟਿਆਲਾ ਪਹੁੰਚੇ ਹਨ। ਅੱਜ ਉਹ ਪਟਿਆਲਾ ਜੇਲ੍ਹ ਵਿਚ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨਗੇ। ਤੁਹਾਨੂੰ...