ਕਿਸਾਨ ਤੇ ਮਜ਼ਦੂਰ ਮਸਲੇਪੰਜਾਬ ਨੇ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ 500 ਕਰੋੜ ਰੁਪਏ ਦੀ ਕਾਰਜ ਯੋਜਨਾ ਉਲੀਕੀpunjabusernewssiteWednesday, 26 June 2024, 17:51 by punjabusernewssiteWednesday, 26 June 2024, 17:51 8 Viewsਚੰਡੀਗੜ੍ਹ, 26 ਜੂਨ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਫ਼ਸਲੀ ਰਹਿੰਦ-ਖੂੰਹਦ ਸਾੜਨ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਨਾਲ ਰੋਕਣ ਲਈ ਪੰਜਾਬ...
ਕਿਸਾਨ ਤੇ ਮਜ਼ਦੂਰ ਮਸਲੇਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਡਾ. ਅੰਮ੍ਰਿਤਪਾਲ ਮਹਿਤਾ ਤੇ ਡਾ. ਬਹਾਦਰਜੀਤ ਸਿੰਘ ਵੱਲੋਂ ਰਚਿਤ “ਲੈਬ ਮੈਨੁਅਲ”ਰੀਲੀਜ਼punjabusernewssiteMonday, 24 June 2024, 17:46 by punjabusernewssiteMonday, 24 June 2024, 17:46 13 Viewsਤਲਵੰਡੀ ਸਾਬੋ, 24 ਜੂਨ: ਫਸਲਾਂ ਤੋਂ ਵੱਧ ਝਾੜ ਲੈਣ ਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ ਦੇ...
ਕਿਸਾਨ ਤੇ ਮਜ਼ਦੂਰ ਮਸਲੇਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆpunjabusernewssiteMonday, 24 June 2024, 15:57 by punjabusernewssiteMonday, 24 June 2024, 15:57 10 Viewsਬਠਿੰਡਾ, 24 ਜੂਨ :ਮੁੱਖ ਖੇਤੀਬਾੜੀ ਅਫ਼ਸਰ ਡਾ ਕਰਨਜੀਤ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ ਬਲਜਿੰਦਰ ਸਿੰਘ ਖੇਤੀਬਾੜੀ ਅਫ਼ਸਰ ਬਲਾਕ ਬਠਿੰਡਾ ਦੀ ਅਗਵਾਈ...
ਕਿਸਾਨ ਤੇ ਮਜ਼ਦੂਰ ਮਸਲੇਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਠ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇpunjabusernewssiteThursday, 20 June 2024, 15:58 by punjabusernewssiteThursday, 20 June 2024, 15:58 12 Viewsਚੰਡੀਗੜ੍ਹ, 20 ਜੂਨ:ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਆਪਣੇ ਦਫ਼ਤਰ...
ਕਿਸਾਨ ਤੇ ਮਜ਼ਦੂਰ ਮਸਲੇਭਾਈ ਅੰਮ੍ਰਿਤਪਾਲ ਸਿੰਘ ਵਿਰੁਧ ਐਨਐਸਏ ’ਚ ਵਾਧੇ ਦੀ ਮਜਦੂਰ ਮੁਕਤੀ ਮੋਰਚਾ ਦੇ ਆਗੂਆਂ ਨੇ ਕੀਤੀ ਨਿੰਦਾpunjabusernewssiteThursday, 20 June 2024, 15:55 by punjabusernewssiteThursday, 20 June 2024, 15:55 10 Viewsਬਠਿੰਡਾ, 20 ਜੂਨ : ਪੰਜਾਬ ਸਰਕਾਰ ਵੱਲੋਂ ਭਾਈ ਅੰਮ੍ਰਿਤਪਾਲ ਤੇ ਸਾਥੀਆਂ ਵਿਰੁਧ ਐਨ.ਐਸ.ਏ ਵਿਚ ਕੀਤੇ ਵਾਧੇ ਦੀ ਨਿੰਦਾ ਕਰਦਿਆਂੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ...
ਕਿਸਾਨ ਤੇ ਮਜ਼ਦੂਰ ਮਸਲੇਮੋਦੀ ਕੈਬਨਿਟ ਦੀ ਪਹਿਲੀ ਮੀਟਿੰਗ ’ਚ ਫ਼ਸਲਾਂ ਦੇ ਭਾਅ ’ਚ ਵਾਧੇ ਦਾ ਐਲਾਨpunjabusernewssiteThursday, 20 June 2024, 9:35 by punjabusernewssiteThursday, 20 June 2024, 9:35 9 Viewsਝੋਨਾ 2300 ਤੇ ਕਪਾਹ ਦੀ ਕੀਮਤ ਰੱਖੀ 7121 ਨਵੀਂ ਦਿੱਲੀ, 20 ਜੂਨ: ਲਗਾਤਾਰ ਤੀਜੀ ਵਾਰ ਸਰਕਾਰ ਬਣਾ ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ...
ਕਿਸਾਨ ਤੇ ਮਜ਼ਦੂਰ ਮਸਲੇਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ ਦੀ ਸਫਲ ਕਾਸ਼ਤ ਸਬੰਧੀ ਖੇਤੀਬਾੜੀ ਵਿਭਾਗ ਨੇ ਕੀਤੀ ਮੀਟਿੰਗpunjabusernewssiteFriday, 7 June 2024, 19:22 by punjabusernewssiteFriday, 7 June 2024, 19:22 21 Viewsਬਠਿੰਡਾ, 7 ਜੂਨ: ਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ ਦੀ ਸਫਲ ਕਾਸ਼ਤ ਨੂੰ ਲੈ ਕੇ ਅੱਜ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਦੁਆਰਾ ਮੀਟਿੰਗ ਕੀਤੀ...
ਕਿਸਾਨ ਤੇ ਮਜ਼ਦੂਰ ਮਸਲੇਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਅੰਤਰ-ਰਾਸ਼ਟਰੀ ਕਾਨਫਰੈਂਸ ਸੀਟਾਸ-2024”ਦਾ ਪੋਸਟਰ ਰੀਲੀਜ਼punjabusernewssiteThursday, 6 June 2024, 17:38 by punjabusernewssiteThursday, 6 June 2024, 17:38 12 Viewsਤਲਵੰਡੀ ਸਾਬੋ, 6 ਜੂਨ : ਖੇਤੀ ਦੇ ਵਿਕਾਸ, ਇਸ ਨੂੰ ਲਾਹੇਵੰਦ ਬਣਾਉਣ, ਇਸ ਖੇਤਰ ਵਿੱਚ ਹੋ ਰਹੀਆਂ ਨਵੀਂਆਂ ਕਾਢਾਂ ਦੀ ਹੌਂਸਲਾ ਅਫਜ਼ਾਈ ਅਤੇ ਇਸ...
ਕਿਸਾਨ ਤੇ ਮਜ਼ਦੂਰ ਮਸਲੇਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਰਮਨਦੀਪ ਕੌਰ ਤੇ ਡਾ. ਬਲਜਿੰਦਰ ਸਿੰਘ ਦੀ ਕਿਤਾਬ “ਮੈਨੁਅਲ ਫੰਡਾਮੈਂਟਲਸ ਆਫ਼ ਪਲਾਂਟ ਬ੍ਰੀਡਿੰਗ”ਰੀਲੀਜ਼punjabusernewssiteFriday, 31 May 2024, 18:05 by punjabusernewssiteFriday, 31 May 2024, 18:05 9 Viewsਤਲਵੰਡੀ ਸਾਬੋ, 31 ਮਈ : ਫਸਲਾਂ ਤੋਂ ਵੱਧ ਝਾੜ ਲੈਣ ਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨ ਜਥੇਬੰਦੀ ਸਿੱਧੂਪੁਰ ਨੇ ਕੋਟਫੱਤਾ ਦੇ ਐਸਐਚਓ ਵਿਰੁੱਧ ਖੋਲਿਆ ਮੋਰਚਾpunjabusernewssiteThursday, 30 May 2024, 7:00Wednesday, 29 May 2024, 22:18 by punjabusernewssiteThursday, 30 May 2024, 7:00Wednesday, 29 May 2024, 22:18 17 Viewsਕਿਸਾਨ ਆਗੂ ਦੀ ਕੁੱਟ ਮਾਰਦੇ ਵਿਰੁੱਧ ਸੜਕ ‘ਤੇ ਲਗਾਇਆ ਜਾਮ ਬਠਿੰਡਾ, 29 ਮਈ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਥਾਣਾ ਕੋਟਫੱਤਾ...