ਐਸ. ਏ. ਐਸ. ਨਗਰਵਿਜੀਲੈਂਸ ਵੱਲੋਂ ਸੰਨੀ ਇਨਕਲੇਵ ਦੇ ਡਾਇਰੈਕਟਰ ਜਰਨੈਲ ਬਾਜਵਾ ਸਹਿਤ ਪੰਜਾਬ ਦੇ ਮੁੱਖ ਟਾਊਨ ਪਲਾਨਰ ਵਿਰੁਧ ਪਰਚਾ ਦਰਜ਼punjabusernewssiteSaturday, 24 February 2024, 20:15 by punjabusernewssiteSaturday, 24 February 2024, 20:150612 ਚੰਡੀਗੜ੍ਹ, 24 ਫਰਵਰੀ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਉੱਘੇ ਕਲੌਨੀਨਾਈਜ਼ਰ ਅਤੇ ਬਾਜਵਾ ਡਿਵੈਲਪਰਜ਼ ਲਿਮਟਿਡ ਸੰਨੀ ਇਨਕਲੇਵ ਖਰੜ ਦੇ ਡਾਇਰੈਕਟਰ...
ਐਸ. ਏ. ਐਸ. ਨਗਰਰਾਜਨ ਅਮਰਦੀਪ ਨੇ ਪੀ.ਡਬਲਿਊ.ਆਰ.ਐਮ.ਡੀ.ਸੀ. ਵਿੱਚ ਡਾਇਰੈਕਟਰ ਦਾ ਅਹੁਦਾ ਸੰਭਾਲਿਆpunjabusernewssiteWednesday, 21 February 2024, 21:31 by punjabusernewssiteWednesday, 21 February 2024, 21:31096 ਮੁਹਾਲੀ, 21 ਫਰਵਰੀ: ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ਬਠਿੰਡਾ ਦੇ ਪ੍ਰਧਾਨ ਰਾਜਨ ਅਮਰਦੀਪ ਸਿੰਘ ਨੇ ਪੰਜਾਬ ਜਲ ਸਰੋਤ ਪ੍ਰਬੰਧਨ ਵਿਕਾਸ ਕਾਰਪੋਰੇਸ਼ਨ ਦੇ ਡਾਇਰੈਕਟਰ...
ਐਸ. ਏ. ਐਸ. ਨਗਰਸੰਗਰੂਰਕਿਸਾਨ ਤੇ ਮਜ਼ਦੂਰ ਮਸਲੇਪਟਿਆਲਾਰਾਸ਼ਟਰੀ ਅੰਤਰਰਾਸ਼ਟਰੀਕਿਸਾਨ ਸੰਘਰਸ਼: ਬਠਿੰਡਾ ਦੇ ਨੌਜਵਾਨ ਕਿਸਾਨ ਦੀ ਹੋਈ ਮੌਤ, ਸ਼ੰਭੂ ਤੇ ਖਨੌਰੀ ਬਾਰਡਰ ਉਪਰ ਤਨਾਅ ਭਰਿਆ ਮਾਹੌਲ ਬਣਿਆpunjabusernewssiteWednesday, 21 February 2024, 18:04 by punjabusernewssiteWednesday, 21 February 2024, 18:040614 ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲਿਆਂ ਦੀ ਲਗਾਤਾਰ ਬਰਸਾਤ ਜਾਰੀ ਸੰਭੂ, 21 ਫ਼ਰਵਰੀ : ਲੰਘੀ 13 ਫ਼ਰਵਰੀ ਤੋਂ ਸ਼ੁਰੂ ਹੋਏ ਦੂਜੇ ਕਿਸਾਨ ਸੰਘਰਸ਼ ਦੇ...
ਅਪਰਾਧ ਜਗਤਅਮ੍ਰਿਤਸਰਐਸ. ਏ. ਐਸ. ਨਗਰਏ.ਆਈ.ਜੀ. ਮਾਲਵਿੰਦਰ ਸਿੱਧੂ ਦਾ ਸਾਥੀ ਕੁਲਦੀਪ ਸਿੰਘ ਵਿਜੀਲੈਂਸ ਵੱਲੋਂ ਗ੍ਰਿਫਤਾਰpunjabusernewssiteTuesday, 20 February 2024, 19:55Tuesday, 20 February 2024, 20:01 by punjabusernewssiteTuesday, 20 February 2024, 19:55Tuesday, 20 February 2024, 20:010181 ਚੰਡੀਗੜ੍ਹ, 20 ਫਰਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਦੇ ਡਰਾਈਵਰ ਕੁਲਦੀਪ ਸਿੰਘ ਨੂੰ ਸੁਪਰੀਮ ਕੋਰਟ ਤੋਂ ਉਸਦੀ ਜ਼ਮਾਨਤ...
ਐਸ. ਏ. ਐਸ. ਨਗਰਬੈਂਕ ਖ਼ਾਤੇ ਫ਼ਰੀਜ ਕਰਨ ਦੇ ਵਿਰੋਧ ’ਚ ਕਾਂਗਰਸ ਪਾਰਟੀ ਨੇ ਕੀਤਾ ਪ੍ਰਦਰਸ਼ਨpunjabusernewssiteMonday, 19 February 2024, 19:39 by punjabusernewssiteMonday, 19 February 2024, 19:39056 ਮੁਹਾਲੀ, 19 ਫ਼ਰਵਰੀ: ਕੁੱਝ ਦਿਨ ਪਹਿਲਾਂ ਆਮਦਨ ਕਰ ਵਿਭਾਗ ਵੱਲੋਂ ਰਿਟਰਨ ਨਾ ਭਰਨ ਦੇ ਮਾਮਲੇ ਵਿਚ ਕਾਂਗਰਸ ਪਾਰਟੀ ਦੇ ਬੈਂਕ ਖਾਤੇ ਫਰੀਜ਼ ਕਰਨ ਦੇ ਵਿਰੋਧ...
ਐਸ. ਏ. ਐਸ. ਨਗਰਪਟਿਆਲਾਕਿਸਾਨ ਧਰਨੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀpunjabusernewssiteWednesday, 14 February 2024, 19:22 by punjabusernewssiteWednesday, 14 February 2024, 19:220338 ਮੋਹਾਲੀ/ਪਟਿਆਲਾ, 14 ਫ਼ਰਵਰੀ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...
ਐਸ. ਏ. ਐਸ. ਨਗਰਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਦੇਣ ਵਾਲਾ ਛੋਟਾ ਮਨੀ ਤੇ ਉਸਦਾ ਕਾਬੂpunjabusernewssiteSaturday, 3 February 2024, 19:01 by punjabusernewssiteSaturday, 3 February 2024, 19:010186 ਐਸ.ਏ.ਐਸ.ਨਗਰ, 3 ਫਰਵਰੀ: ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਛੁਪਣਗਾਹਾਂ ਮੁਹੱਈਆ ਕਰਵਾਉਣ...
ਐਸ. ਏ. ਐਸ. ਨਗਰਮੁੱਖ ਸਕੱਤਰ ਵੱਲੋਂ ਸਿਵਲ ਹਸਪਤਾਲ ਮੁਹਾਲੀ ਦਾ ਅਚਨਚੇਤੀ ਦੌਰਾpunjabusernewssiteFriday, 2 February 2024, 17:04 by punjabusernewssiteFriday, 2 February 2024, 17:04080 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਫਰਵਰੀ : ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਅੱਜ ਮੁਹਾਲੀ ਦੇ ਫੇਜ਼ 6 ਸਥਿਤ ਜ਼ਿਲ੍ਹਾ ਹਸਪਤਾਲ ਦਾ ਅਚਨਚੇਤੀ...
ਐਸ. ਏ. ਐਸ. ਨਗਰਮੁਅੱਤਲ ਏ.ਆਈ.ਜੀ ਮਾਲਵਿੰਦਰ ਸਿੱਧੂ ਦੀਆਂ ਵਧੀਆਂ ਮੁਸ਼ਕਿਲਾਂ, ਇਕ ਹੋਰ ਮਾਮਲਾ ਦਰਜpunjabusernewssiteWednesday, 31 January 2024, 13:11Wednesday, 31 January 2024, 13:13 by punjabusernewssiteWednesday, 31 January 2024, 13:11Wednesday, 31 January 2024, 13:130191 ਮੁਹਾਲੀ,31 ਜਨਵਰੀ: ਮੁਅੱਤਲ ਏ.ਆਈ.ਜੀ ਮਾਲਵਿੰਦਰ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਮੁਹਾਲੀ ਪੁਲਿਸ ਵੱਲੋਂ ਉਨ੍ਹਾਂ ‘ਤੇ ਸਰਕਾਰੀ ਅਧਿਕਾਰੀਆਂ ਤੋਂ...
ਐਸ. ਏ. ਐਸ. ਨਗਰਮੋਹਾਲੀ ਨਗਰ ਨਿਗਮ ਦੀ ਲੇਖਾ ਤੇ ਠੇਕਾ ਕਮੇਟੀ ਨੇ 52 ਕਰੋੜ ਦੇ 43 ਵਿਕਾਸ ਏਜੰਡਿਆਂ ਨੂੰ ਦਿੱਤੀ ਪ੍ਰਵਾਨਗੀpunjabusernewssiteTuesday, 23 January 2024, 19:00 by punjabusernewssiteTuesday, 23 January 2024, 19:000154 ਮੋਹਾਲੀ, 23 ਜਨਵਰੀ : ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਅੱਜ ਇਥੇ ਦੱਸਿਆ ਹੈ ਕਿ ਅਗਲ੍ਹੇ 3 ਮਹੀਨਿਆਂ ‘ਚ 40 ਕਰੋੜ ਦੀ ਲਾਗਤ ਵਾਲੀਆਂ...