WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar

Category : ਬਠਿੰਡਾ

ਬਠਿੰਡਾ

ਸਿਵਲ ਹਸਪਤਾਲ ਦੇ ਡਾਕਟਰ ਨੂੰ ਧਮਕਾਉਣ ਵਾਲੇ ਆਪ ਵਲੰਟੀਅਰ ’ਤੇ ਪਰਚਾ ਦਰਜ਼

punjabusernewssite
ਸੁਖਜਿੰਦਰ ਮਾਨ ਬਠਿੰਡਾ, 24 ਮਾਰਚ: ਬੀਤੀ ਦੇਰ ਸ਼ਾਮ ਸਥਾਨਕ ਸਿਵਲ ਹਸਪਤਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਇੱਕ ਮਰੀਜ਼ ਦੇ ਨਾਲ ਆਏ ਨੌਜਵਾਨ ਨੇ...
ਬਠਿੰਡਾ

ਪੁਲਿਸ ਲਾਈਨ ਵਿਖੇ ਤੀਸਰੀ ਹੈਲਥ ਅਤੇ ਵੈਲਨੈੱਸ ਵਰਕਸ਼ਾਪ ਆਯੋਜਿਤ

punjabusernewssite
ਸੁਖਜਿੰਦਰ ਮਾਨ ਬਠਿੰਡਾ, 24 ਮਾਰਚ: ਸਥਾਨਕ ਪੁਲਿਸ ਲਾਈਨ ਵਿਖੇ ਹੈਲਥ ਅਤੇ ਵੈਲਨੈੱਸ ਪ੍ਰੋਗਰਾਮ ਅਧੀਨ ਤੀਸਰੀ ਵਰਕਸ਼ਾਪ ਹੈਲਥ ਅਤੇ ਨਿਊਟਰੇਸ਼ੀਨ ਵਿਸ਼ੇ ਤੇ ਸੀਨੀਅਰ ਮੈਡੀਕਲ ਅਫ਼ਸਰ ਪੁਲਿਸ...
ਬਠਿੰਡਾ

ਵਾਰਡ 8 ਦੇ ਪਾਰਕ ਨੰ 39 ਨੇੜੇ ਹੁੱਲੜਬਾਜਾਂ ਦੀ ਗੁੰਡਾਗਰਦੀ ਰੋਕਣ ਲਈ ਸ਼ਹਿਰੀਆਂ ਨੇ ਦਿੱਤਾ ਮੰਗ ਪੱਤਰ

punjabusernewssite
ਸੁਖਜਿੰਦਰ ਮਾਨ ਬਠਿੰਡਾ, 24 ਮਾਰਚ : ਸਥਾਨਕ ਸ਼ਹਿਰ ਦੇ ਵਾਰਡ 8 ਦੇ ਨਿਵਾਸੀਆਂ ਨੇ ਅੱਜ ਸਥਾਨਕ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਸੱਦ ਕੇ ਪਾਰਕ ਨੰਬਰ...
ਬਠਿੰਡਾ

ਬੀਬੀ ਵਾਲਾ ਰੋਡ ਪਾਰਕ ਨੰਬਰ-39 ਤੇ ਨਜਾਇਜ਼ ਕਬਜਾ ਹਟਾਉਣ ਲਈ ਐਮਐਲਏ ਜਗਰੂਪ ਗਿੱਲ ਨੂੰ ਦਿੱਤਾ ਮੰਗ ਪੱਤਰ

punjabusernewssite
ਸੁਖਜਿੰਦਰ ਮਾਨ ਬਠਿੰਡਾ, 24 ਮਾਰਚ: ਬੀਬੀ ਵਾਲਾ ਰੋਡ ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ-3 ਦੇ ਪਾਰਕ ਨੰਬਰ-39 ਨੂੰ ਨਗਰ ਨਿਗਮ ਵੱਲੋਂ ਵਿਕਸਤ ਕਰਨ ਦੀ ਬਜਾਏ...
ਬਠਿੰਡਾ

ਵਿਧਾਇਕ ਅਮਿਤ ਰਤਨ ਵੱਲੋਂ ਡੀਸੀ ਸਮੇਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ

punjabusernewssite
ਹਲਕੇ ਦੇ ਵਿਕਾਸ ਲਈ ਸਹਿਯੋਗ ਦੀ ਕੀਤੀ ਅਪੀਲ ਸੁਖਜਿੰਦਰ ਮਾਨ ਬਠਿੰਡਾ, 24 ਮਾਰਚ: ਬਠਿੰਡਾ ਦਿਹਾਤੀ ਹਲਕੇ ਤੋਂ ਵਿਧਾਇਕ ਇੰਜੀ ਅਮਿਤ ਰਤਨ ਕੋਟਫੱਤਾ ਵੱਲੋਂ ਜਿਲ੍ਹੇ ਦੇ...
ਬਠਿੰਡਾ

ਗਿੱਲ ਦਾ ਤਜ਼ਰਬਾ ਬਠਿੰਡਾ ਦੇ ਸਰਬ ਪੱਖੀ ਵਿਕਾਸ ਲਈ ਅਹਿਮ: ਭੱਲਾ

punjabusernewssite
ਸੁਖਜਿੰਦਰ ਮਾਨ ਬਠਿੰਡਾ, 24 ਮਾਰਚ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਇਕ ਜਗਰੂਪ ਸਿੰਘ ਗਿੱਲ ਜਿੱਥੇ ਪੜ੍ਹੇ -ਲਿਖੇ ਅਤੇ ਸਿਆਸਤ ਦੀ...
ਬਠਿੰਡਾ

ਬਠਿੰਡਾ ‘ਚ ਭਾਸਾ ਵਿਭਾਗ ਵਲੋਂ 25 ਤੋਂ 27 ਤੱਕ ਕਰਵਾਇਆ ਜਾਵੇਗਾ ਸੂਬਾ ਪੱਧਰੀ ਨਾਟ ਉਤਸਵ : ਜਿਲ੍ਹਾ ਭਾਸ਼ਾ ਅਫਸਰ

punjabusernewssite
ਸੁਖਜਿੰਦਰ ਮਾਨ ਬਠਿੰਡਾ,24 ਮਾਰਚ: ਭਾਸ਼ਾ ਵਿਭਾਗ ਵੱਲੋਂ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਅਤੇ ਵਿਸ਼ਵ ਰੰਗ ਮੰਚ ਨੂੰ ਸਮਰਪਿਤ ਤਿੰਨ ਰੋਜ਼ਾ ਰਾਜ ਪੱਧਰੀ ਨਾਟ-ਉਤਸਵ ਦਾ ਆਯੋਜਨ...
ਬਠਿੰਡਾ

ਸਰਕਾਰ ਦੇ ਲਾਰਿਆਂ ’ਚ ਜਲ ਸਪਲਾਈ ਕਾਮੇ ਨਹੀਂ ਆਉਣਗੇ – ਵਰਿੰਦਰ ਸਿੰਘ ਮੋਮੀ

punjabusernewssite
ਸੁਖਜਿੰਦਰ ਮਾਨ ਬਠਿੰਡਾ, 23 ਮਾਰਚ :ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ...
ਬਠਿੰਡਾ

ਐਮ.ਐਲ.ਏ ਜਗਰੂਪ ਸਿੰਘ ਗਿੱਲ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ

punjabusernewssite
ਸੁਖਜਿੰਦਰ ਮਾਨ ਬਠਿੰਡਾ, 23 ਮਾਰਚ: ਸਥਾਨਕ ਬਠਿੰਡਾ ਸ਼ਹਿਰੀ ਹਲਕੇ ਤੋਂ ਆਪ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵਲੋਂ ਪਾਰਟੀ ਦੇ ਵੱਡੀ ਗਿਣਤੀ ਵਿਚ ਆਗੂਆਂ ਨੂੰ ਨਾਲ...
ਬਠਿੰਡਾ

ਬੱਚੇ ਨੂੰ ਅਗਵਾ ਕਰਕੇ ਫ਼ਿਰੌਤੀ ਮੰਗਣ ਵਾਲਿਆਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

punjabusernewssite
ਸੁਖਜਿੰਦਰ ਮਾਨ ਬਠਿੰਡਾ, 23 ਮਾਰਚ: ਬਠਿੰਡਾ-ਭੁੱਚੋ ਰੋਡ ’ਤੇ ਸਥਿਤ ਸੰਤ ਕਬੀਰ ਕਾਨਵੈਂਟ ਸਕੂਲ ਦੇ ਐਮ.ਡੀ ਦੇ ਪੋਤਰੇ ਨੂੰ ਅਗਵਾ ਕਰਕੇ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ...