ਸਿੱਖਿਆਐਸਐਸਡੀਡਬਲਯੂਆਈਟੀ ‘ਚ ਲਗਾਇਆ ਇੱਕ ਰੋਜ਼ਾ ਸਫਾਈ ਕੈਪpunjabusernewssiteMonday, 4 April 2022, 10:57Monday, 4 April 2022, 10:58 by punjabusernewssiteMonday, 4 April 2022, 10:57Monday, 4 April 2022, 10:58 9 Viewsਸੁਖਜਿੰਦਰ ਮਾਨ ਬਠਿੰਡਾ, 4 ਅਪਰੈਲ: ਪਿ੍ੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਸਥਾਨਕ ਐਸਐਸਡੀ ਵਿਮੈਨਸ ਇੰਸਟੀਚਿਊਟ ਆਫ਼ ਟੈਕਨਾਲੌਜੀ ਕਾਲਜ ਦੀ ਐਨਐਸਐਸ ਅਤੇ ਆਰਆਰਸੀ ਯੂਨਿਟ ਵੱਲੋਂ...
ਸਿੱਖਿਆਬੀ.ਐੱਡ ਬੇਰੁਜ਼ਗਾਰ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗpunjabusernewssiteSunday, 3 April 2022, 9:01Sunday, 3 April 2022, 9:02 by punjabusernewssiteSunday, 3 April 2022, 9:01Sunday, 3 April 2022, 9:02 2 Viewsਨਵੇਂ ਸਿੱਖਿਆ ਮੰਤਰੀ ਤੋਂ ਮੰਗਾਂ ਪੂਰੀਆਂ ਹੋਣ ਦੀ ਬੱਝੀ ਆਸ ਸੁਖਜਿੰਦਰ ਮਾਨ ਬਰਨਾਲਾ, 3 ਅਪਰੈਲ: ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ...
ਸਿੱਖਿਆਮੈਰੀਟੋਰੀਅਸ ਸਕੂਲ ਲੈਕਚਰਾਰ ਦੇ ਵਫ਼ਦ ਨੇ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਵਿਧਾਇਕ ਨੂੰ ਦਿੱਤਾ ਮੰਗ ਪੱਤਰpunjabusernewssiteSunday, 3 April 2022, 5:17Sunday, 3 April 2022, 5:18 by punjabusernewssiteSunday, 3 April 2022, 5:17Sunday, 3 April 2022, 5:18 21 Viewsਸੁਖਜਿੰਦਰ ਮਾਨ ਬਠਿੰਡਾ,3 ਅਪਰੈਲ: ਮੈਰੀਟੋਰੀਅਸ ਸਕੂਲ ਲੈਕਚਰਾਰ ਪੰਜਾਬ ਦੇ ਇੱਕ ਵਫ਼ਦ ਵਲੋਂ ਅੱਜ ਸਥਾਨਕ ਹਲਕੇ ਦੇ ਐਮ.ਐਲ . ਏ ਜਗਰੂਪ ਸਿੰਘ ਗਿੱਲ ਨੂੰ ਪੱਕਾ...
ਸਿੱਖਿਆਮੁੱਖ ਮੰਤਰੀ ਦੇ ਆਦੇਸਾਂ ਦੇ ਬਾਵਜੂਦ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਜਾਰੀ!punjabusernewssiteSaturday, 2 April 2022, 15:21Saturday, 2 April 2022, 15:23 by punjabusernewssiteSaturday, 2 April 2022, 15:21Saturday, 2 April 2022, 15:23 9 Viewsਬੱਚਿਆਂ ਨੂੰ ਲੱਗਣ ਵਾਲੀਆਂ ਕਿਤਾਬਾਂ ਤੇ ਵਰਦੀਆਂ ਮਿਲਦੀਆਂ ਹਨ ‘ਖ਼ਾਸ’ ਦੁਕਾਨਾਂ ’ਤੇ ਸੁਖਜਿੰਦਰ ਮਾਨ ਬਠਿੰਡਾ, 2 ਅਪ੍ਰੈਲ: ਸੂਬੇ ਦੇ ਕੁੱਝ ਨਾਮਵਾਰ ਸਕੂਲਾਂ ਵਲੋਂ ਦਾਖਲਿਆਂ...
ਸਿੱਖਿਆਸਿਲਵਰ ਓਕਸ ਸਕੂਲ ’ਚ ਨਵੇਂ ਸ਼ੈਸਨ ਦੇ ਆਰੰਭ ਮੌਕੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆpunjabusernewssiteSaturday, 2 April 2022, 14:10Saturday, 2 April 2022, 14:12 by punjabusernewssiteSaturday, 2 April 2022, 14:10Saturday, 2 April 2022, 14:12 17 Viewsਸੁਖਜਿੰਦਰ ਮਾਨ ਬਠਿੰਡਾ, 2 ਅਪ੍ਰੈਲ: ਇਲਾਕੇ ਦੀ ਪ੍ਰਸਿੱਧ ਸਿੱਖਿਆ ਸੰਸਥਾ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ਅੱਜ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਦੀ ਭਾਵਨਾ...
ਸਿੱਖਿਆਕੰਪਿਊਟਰ ਅਧਿਆਪਕਾਵਾਂ ਨੇ ਕੀਤੀ ਮੁੱਖ ਮੰਤਰੀ ਨਾਲ ਮੀਟਿੰਗpunjabusernewssiteSaturday, 2 April 2022, 13:55Saturday, 2 April 2022, 13:56 by punjabusernewssiteSaturday, 2 April 2022, 13:55Saturday, 2 April 2022, 13:56 8 Viewsਸੁਖਜਿੰਦਰ ਮਾਨ ਚੰਡੀਗੜ੍ਹ, 2 ਅਪ੍ਰੈਲ: ਅਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕ ਯੂਨੀਅਨ ਦੀਆਂ 11 ਮਹਿਲਾ ਅਧਿਆਪਕਾਵਾਂ ਦਾ ਇੱਕ ਵਫ਼ਦ...
ਸਿੱਖਿਆਬਾਬਾ ਫ਼ਰੀਦ ਕਾਲਜ ਨੇ ‘ਭਾਰਤ ਦੇ ਰਾਜਨੀਤਕ ਇਤਿਹਾਸ ਅਤੇ ਭਾਰਤੀ ਰਾਜਨੀਤੀ ਵਿੱਚ ਉੱਭਰਦੇ ਰੁਝਾਨਾਂ‘ ਬਾਰੇ ਗਤੀਵਿਧੀ ਕਰਵਾਈpunjabusernewssiteSaturday, 2 April 2022, 13:52Saturday, 2 April 2022, 13:54 by punjabusernewssiteSaturday, 2 April 2022, 13:52Saturday, 2 April 2022, 13:54 22 Viewsਸੁਖਜਿੰਦਰ ਮਾਨ ਬਠਿੰਡਾ, 2 ਅਪ੍ਰੈਲ: ਬਾਬਾ ਫ਼ਰੀਦ ਕਾਲਜ ਦੇ ਪੁਲਿਟੀਕਲ ਸਾਇੰਸ ਵਿਭਾਗ ਵੱਲੋਂ ਪੰਜ ਰਾਜਾਂ ਦੇ ਅਸੈਂਬਲੀ ਚੋਣ ਨਤੀਜਿਆਂ ਦੇ ਸੰਖੇਪ ਸੰਦਰਭ ਨਾਲ ‘ਭਾਰਤ...
ਸਿੱਖਿਆਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ‘ਪਰੀਕਸ਼ਾ ਪੇ ਚਰਚਾ 2022’ ਪ੍ਰੋਗਰਾਮ ਦੀ ਲਾਈਵ ਸਕ੍ਰੀਨਿੰਗ ਆਯੋਜਿਤpunjabusernewssiteSaturday, 2 April 2022, 9:31Saturday, 2 April 2022, 9:34 by punjabusernewssiteSaturday, 2 April 2022, 9:31Saturday, 2 April 2022, 9:34 11 Viewsਸੁਖਜਿੰਦਰ ਮਾਨ ਬਠਿੰਡਾ, 1 ਅਪ੍ਰੈਲ: ਵਿਦਿਆਰਥੀਆਂ ਵਿੱਚ ਸੁੱਕਰਵਾਰ ਨੂੰ ਪਰੀਖਿਆਵਾਂ ਦੇ ਤਣਾਅ ਨੂੰ ਦੂਰ ਕਰਨ ਦੇ ਉਦੇਸ਼ ਨਾਲ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਵਿਖੇ ਪ੍ਰਧਾਨ ਮੰਤਰੀ ਸ਼੍ਰੀ...
ਸਿੱਖਿਆਏਆਈਸੀਟੀਈ ਵੱਲੋਂ ਬੀਸੀਐੱਲ ਦੇ ਸਹਿਯੋਗ ਨਾਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਸਥਾਪਤ ਕੀਤੀ ਜਾ ਰਹੀ ਹੈ ਪੰਜਾਬ ਦੀ ਪਹਿਲੀ ਆਇਡੀਆ ਲੈਬ।punjabusernewssiteSaturday, 2 April 2022, 8:34Saturday, 2 April 2022, 8:48 by punjabusernewssiteSaturday, 2 April 2022, 8:34Saturday, 2 April 2022, 8:48 14 Viewsਇਕ ਕਰੋੜ 11 ਲੱਖ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ’ਚ ਬੀਸੀਐੱਲ ਨੇ ਕੀਤਾ 56 ਲੱਖ ਰੁਪਏ ਦਾ ਸਹਿਯੋਗ। ਪੰਜਾਬ ਹੀ ਨਹੀਂ ਬਾਹਰ ਦੇ ਰਾਜਾਂ ਦੇ ਵਿਦਿਆਰਥੀਆਂ ਨੂੰ ਵੀ ਬੀਸੀਐੱਲ-ਏਆਈਸੀਟੀਈ ਆਇਡੀਆ ਲੈਬ ਦਾ ਮਿਲੇਗਾ ਫਾਇਦਾ ਸੁਖਜਿੰਦਰ ਮਾਨ ਬਠਿੰਡਾ ,2 ਅ੍ਰਪੈਲ: ਆਲ ਇੰਡੀਆਂ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ ਬੀਸੀਐੱਲ ਇੰਡਸਟਰੀ ਲਿਮਟਿਡ ਬਠਿੰਡਾ ਦੇ ਸਹਿਯੋਗ ਨਾਲ ਪੰਜਾਬ ਦੀ ਪਹਿਲੀ...
ਸਿੱਖਿਆਪ੍ਰੋਫ਼ੈਸਰ ਡਾ ਸਿਵੀਆ ਸਰ ਥਾਮਸ ਵਾਰਡ ਮੈਮੋਰੀਅਲ ਐਵਾਰਡ ਨਾਲ ਸਨਮਾਨਤ punjabusernewssiteSaturday, 2 April 2022, 7:20Saturday, 2 April 2022, 7:21 by punjabusernewssiteSaturday, 2 April 2022, 7:20Saturday, 2 April 2022, 7:21 14 Viewsਸੁਖਜਿੰਦਰ ਮਾਨ ਬਠਿੰਡਾ,2 ਅਪ੍ਰੈਲ: ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਪ੍ਰੋਫੈਸਰ ਡਾ. ਜਗਤਾਰ ਸਿੰਘ ਸਿਵੀਆ ਨੂੰ ਸਰ ਥਾਮਸ ਵਾਰਡ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ...