ਮੁੱਖ ਮੰਤਰੀ ਐਕਸ਼ਨ ’ਚ: ਭਿਵਾਨੀ ਅਤੇ ਚਰਖੀ ਦਾਦਰੀ ’ਚ ਵਿਕਾਸ ਕਾਰਜ਼ਾਂ ਲਈ 40.18 ਕਰੋੜ ਦੀ ਰਾਸ਼ੀ ਮੰਨਜੂਰ

Date:

spot_img

ਚੰਡੀਗੜ੍ਹ, 7 ਜੂਨ: ਸੂਬੇ ਵਿਚ ਚੋਣ ਜਾਬਤਾ ਖ਼ਤਮ ਹੁੰਦੇ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਮੁੜ ਗਤੀਸ਼ੀਲ ਹੋ ਗਏ ਹਨ। ਉਨ੍ਹਾਂ ਵਿਕਾਸ ਕੰਮਾਂ ਗ੍ਰਾਮੀਣ ਸੰਵਰਧਨ ਪ੍ਰੋਗ੍ਰਾਮ ਦੇ ਤਹਿਤ ਜਿਲ੍ਹਾ ਭਿਵਾਨੀ ਅਤੇ ਚਰਖੀ ਦਾਦਰੀ ਵਿਚ 40.18 ਕਰੋੜ ਰੁਪਏ ਦੀ ਲਾਗਤ ਦੀ ਛੇ ਵੱਡੀ ਪਰਿਯੋਜਨਾਵਾਂ ਨੁੰ ਪ੍ਰਸ਼ਾਸਨਿਕ ਮੰਜੂਰੀ ਪ੍ਰਦਾਨ ਕੀਤੀ ਹੈ। ਸਰਕਾਰੀ ਬੁਲਾਰੇ ਨੇ ਦਸਿਆ ਕਿ ਮੰਜੂਰ ਪਰਿਯੋਜਨਾਵਾਂ ਵਿਚ ਭਿਵਾਨੀ ਜਿਲ੍ਹੇ ਦੇ ਪਿੰਡ ਬਡਾਲਾ ਵਿਚ 4.47 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਜਲ ਸਪਲਾਈ ਯੋਜਨਾ ਦਾ ਸੰਵਰਧਨ ਅਤੇ ਨਵੀਨੀਕਰਣ ਅਤੇ ਤਾਜੇ ਪਾਣੀ ਦੀ ਵਿਵਸਥਾ ਯਕੀਨੀ ਕਰਨਾ ਸ਼ਾਮਿਲ ਹੈ।

NDA ਦੇ ਸੰਸਦੀ ਦਲ ਦੀ ਮੀਟਿੰਗ ਅੱਜ, Modi ਨੂੰ ਮੁੜ ਚੁਣਿਆ ਜਾਵੇਗਾ ਨੇਤਾ

ਇਸ ਤੋਂ ਇਲਾਵਾ, ਭਿਵਾਨੀ ਜਿਲ੍ਹੇ ਦੇ ਪਿੰਡ ਚੋਤਰਾਪੁਰ ਵਿਚ 4.52 ਕਰੋੜ ਰੁਪਏ ਦੀ ਅੰਦਾਜਾ ਲਾਗਤ ਤੋਂ ਜਲ ਘਰ ਉਪਲਬਧ ਕਰਾਉਣਾ, ਜਿਲ੍ਹਾ ਭਿਵਾਨੀ ਦੇ ਪਿੰਡ ਰਾਜਗੜ੍ਹ, ਨਵਾ ਅਤੇ ਨਵਾਂਦੀ ਢਾਣੀ ਵਿਚ ਨਹਿਰ ਅਧਾਰਿਤਜਲ ਘਰਾਂ ਦਾ ਨਿਰਮਾਣ ਅਤੇ ਬਾਕੀ ਗਲੀਆਂ ਵਿਚ ਵੰਡ ਪ੍ਰਣਾਲੀ ਸ਼ਾਮਿਲ ਹੈ, ਜਿਸ ਦੀ ਅੰਦਾਜਾ ਲਾਗਤ 9.89 ਕਰੋੜ ਰੁਪਏ ਹੈ।ਇਸੇ ਤਰ੍ਹਾਂ ਜਿਲ੍ਹਾ ਚਰਖੀ ਦਾਦਰੀ ਦੀ ਮੰਜੂਰ ਪਰਿਯੋਜਨਾਵਾਂ ਵਿਚ 9.47 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਪਿੰਡ ਮਕਰਾਨੀ ਅਤੇ ਸੰਤੋਖਪੁਰ ਦੇ ਲਈ ਵੱਖ ਤੋਂ ਨਹਿਰ ਅਧਾਰਿਤ ਜਲ ਘਰਾਂ ਦਾ ਨਿਰਮਾਣ, 6.14 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਚਰਖੀ ਫੌਗਾਟ ਪਿੰਡ ਦੇ ਲਈ ਨਹਿਰ ਅਧਾਰਿਤ ਜਲ ਘਰਾਂ ਦਾ ਨਿਰਮਾਣ ਅਤੇ 5.69 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਸਾਂਜਰਵਾਸ ਪਿੰਡ ਦੀ ਜਲ ਸਪਲਾਈ ਯੋਜਨਾ ਦਾ ਵਿਸਤਾਰ ਸ਼ਾਮਿਲ ਹੈ।

 

spot_img
spot_img

Share post:

Popular

More like this
Related

19000 ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 800 ਕਰੋੜ ਰੁਪਏ ਜਮ੍ਹਾਂ: ਲਾਲ ਚੰਦ ਕਟਾਰੂਚੱਕ

👉ਪੰਜਾਬ ਤੋਂ ਬਾਹਰੋਂ ਝੋਨਾ ਲਿਆਉਣ ਵਾਲਿਆਂ ਖਿਲਾਫ ਸਖਤ ਕਾਰਵਾਈ...