ਖੇਤੀਬਾੜੀ ਵਿਭਾਗ ਵਿਚ ਵੱਡੀ ਰੱਦੋਬਦਲ,ਇੱਕ ਦਰਜ਼ਨ ਦੇ ਕਰੀਬ ਮੁੱਖ ਖੇਤੀਬਾੜੀ ਅਫ਼ਸਰਾਂ ਦੇ ਹੋਏ ਤਬਾਦਲੇ

0
43
+2

ਬਠਿੰਡਾ ’ਚ ਜਗਸੀਰ ਸਿੰਘ ਮੋੜ ਨੇ ਸੰਭਾਲਿਆ ਅਹੁੱਦਾ
ਚੰਡੀਗੜ੍ਹ, 5 ਜੁਲਾਈ: ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਿਚ ਬਦਲੀਆਂ ਕਰਦਿਆਂ ਕਰੀਬ ਇੱਕ ਦਰਜ਼ਨ ਖੇਤੀਬਾੜੀ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਬਦਲੇ ਗਏ ਅਧਿਕਾਰੀਆਂ ਵਿਚੋਂ ਜਿਆਦਾਤਰ ਅਧਿਕਾਰੀਆਂ ਨੇ ਆਪਣੇ ਅਹੁੱਦੇ ਸੰਭਾਲ ਲਏ ਹਨ। ਖੇਤੀਬਾੜੀ ਵਿਭਾਗ ਦੇ ਵਿਸ਼ੇਸ ਮੁੱਖ ਸਕੱਤਰ ਸ਼੍ਰੀ ਕੇ.ਏ.ਪੀ ਸਿਨਹਾ ਦੇ ਦਸਤਖ਼ਤਾਂ ਹੇਠ ਜਾਰੀ ਬਦਲੀਆਂ ਦੀ ਲਿਸਟ ਵਿਚ 11 ਅਧਿਕਾਰੀਆਂ ਨੂੰ ਇੱਧਰੋ-ਉਧਰ ਕੀਤਾ ਗਿਆ ਹੈ। ਉਧਰ ਬਦਲੇ ਗਏ ਅਧਿਕਾਰੀਆਂ ਵਿਚੋਂ ਬਠਿੰਡਾ ’ਚ ਬਦਲ ਕੇ ਗਏ ਡਾ ਜਗਸੀਰ ਸਿੰਘ ਮੋੜ ਨੇ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਅਹੁੱਦਾ ਸੰਭਾਲ ਲਿਆ ਹੈ।

ਜਲੰਧਰ ਉਪ ਚੋਣ: ਮੁੱਖ ਚੋਣ ਅਧਿਕਾਰੀ ਵੱਲੋਂ ਜਲੰਧਰ ਦੇ ਅਧਿਕਾਰੀਆਂ ਨਾਲ ਚੋਣ ਤਿਆਰੀਆਂ ਨੂੰ ਲੈ ਕੇ ਕੀਤੀ ਮੀਟਿੰਗ

ਬਦਲੇ ਗਏ ਅਧਿਕਾਰੀਆਂ ਦੀ ਲਿਸਟ ਹੇਠਾਂ ਨੱਥੀ ਹੈ।

 

+2

LEAVE A REPLY

Please enter your comment!
Please enter your name here