ਸਾਲੀ ਨੇ ਜੀਜੇ ਵਿਰੁਧ ਕਰਵਾਇਆ ਬਲਾ.ਤਕਾਰ ਦਾ ਪਰਚਾ ਦਰਜ਼

Date:

spot_img

Ludhiana News: ਲੁਧਿਆਣਾ ਦੇ ਵਿਚ ਰਹਿਣ ਵਾਲੀ ਇੱਕ ਪ੍ਰਵਾਸੀ ਲੜਕੀ ਨੇ ਆਪਣੇ ਹੀ ਸਕੇ ਜੀਜੇ ਉੱਪਰ ਬਲਾਤਕਾਰ ਤੇ ਕੁੱਟਮਾਰ ਦਾ ਪਰਚਾ ਦਰਜ਼ ਕਰਵਾਇਆ ਹੈ। ਮੂਲ ਰੂਪ ਵਿਚ ਬਿਹਾਰ ਦੇ ਭੋਜਪੁਰ ਦੀ ਰਹਿਣ ਵਾਲੀ ਉਕਤ ਲੜਕੀ ਕੁੱਝ ਸਮਾਂ ਪਹਿਲਾਂ ਆਪਣੀ ਭੈਣ ਤੇ ਜੀਜੇ ਕੋਲ ਰਹਿਣ ਲਈ ਲੁਧਿਆਣਾ ਆਈ ਸੀ, ਜਿੱਥੇ ਜੀਜੇ ਨੇ ਇਹ ਕਾਰਾ ਕਰ ਦਿੱਤਾ।

ਇਹ ਵੀ ਪੜ੍ਹੋ 👉ਨਸ਼ਾ ਤਸਕਰੀ ਦੇ ਦੋਸ਼ਾਂ ਹੇਠ Bathinda Police ਵੱਲੋਂ ਵਕੀਲ ਤੇ ਮੁਨਸ਼ੀ ਕਾਬੂ, ਜਾਂਚ ਜਾਰੀ

ਇਸ ਸਬੰਧ ਵਿਚ ਥਾਣਾ ਜਮਾਲਪੁਰ ਦੀ ਪੁਲਿਸ ਨੇ ਲੜਕਦੀ ਦੀ ਸਿਕਾਇਤ ‘ਤੇ ਉਸਦੇ ਜੀਜਾ ਅਮਰਜੀਤ ਕੁਮਾਰ ਵਿਰੁੱਧ ਧਾਰਾ 64(2)(ਐਮ), 79, 89, 115, 308(2), ਅਤੇ 351(3) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਦੋਸ਼ਾਂ ਮੁਤਾਬਕ ਜਦ ਉਹ ਆਪਣੀ ਭੈਣ ਕੋਲ ਆਈ ਹੋਈ ਸੀ ਤਾਂ ਇੱਕ ਦਿਨ ਨਹਾਉਂਦੇ ਸਮੇਂ ਉਸਦੇ ਜੀਜੇ ਨੇ ਵੀਡੀਓ ਬਣਾ ਲਈ, ਜਿਸਤੋਂ ਬਾਅਦ ਉਸ ਵੀਡੀਓ ਦੇ ਆਧਾਰ ‘ਤੇ ਜਬਰੀ ਸਬੰਧ ਬਣਾ ਲਏ। ਇਸ ਦੌਰਾਨ ਉਹ ਗਰਭਵਤੀ ਹੋ ਗਈ ਤੇ ਜਬਰੀ ਗਰਭਵਾਤ ਕਰਵਾ ਦਿੱਤਾ ਗਿਆ। ਲੜਕੀ ਮੁਤਾਬਕ ਹੁਣ ਉਸਨੇ ਆਪਣੇ ਪ੍ਰਵਾਰ ਨੂੰ ਜਾਣਕਾਰੀ ਦਿੱਤੀ, ਜਿਸਦੇ ਆਧਾਰ ‘ਤੇ ਇਹ ਕਾਰਵਾਈ ਹੋਈ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

Bathinda Police ਦੀ ਵੱਡੀ ਸਫਲਤਾ: ਖੁਫੀਆ ਕੈਮਰੇ ਲਗਾਉਣ ਵਾਲੇ ਦੋ ਵਿਅਕਤੀ ਗ੍ਰਿਫਤਾਰ

Bathinda News: Bathinda Police ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈਆਂ...

Guru Kashi University ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ “ਠੰਡੇ-ਮਿੱਠੇ ਪਾਣੀ ਦੀ ਛਬੀਲ” ਲਗਾਈ

👉ਪਲਾਸਟਿਕ ਮੁਕਤ ਵਾਤਾਵਰਣ ਸਮੇਂ ਦੀ ਲੋੜ:- ਡਾ. ਬਲਰਾਜ ਸਿੰਘ,ਵੀ....

ਬਹੁਪੱਖੀ ਸ਼ਖਸੀਅਤ ਸਵਰਨ ਭੰਗੂ ਦੀ ਯਾਦ ’ਚ ਸਰਧਾਂਜਲੀ ਸਮਾਗਮ ਤੇ ਕਵੀ ਦਰਬਾਰ ਕਰਵਾਇਆ

Bathinda News: ਸਾਹਿਤ ਸੱਭਿਆਚਾਰ ਮੰਚ ਰਜਿ: ਬਠਿੰਡਾ ਅਤੇ ਪੰਜਾਬੀ...