ਸੋਨਾਲੀਕਾ ਗਰੁੱਪ ਦੇ ਚੇਅਰਮੈਨ LD Mittal ਮੁੜ ਦੇਸ਼ ਦੇ 100 ਅਮੀਰ ਲੋਕਾਂ ਦੀ ਸੂਚੀ ਵਿੱਚ ਹੋਏ ਸ਼ਾਮਲ

Date:

spot_img

ਹੁਸ਼ਿਆਰਪੁਰ, 15 ਅਕਤੂਬਰ: ਦੇਸ਼ ਦੀ ਤੀਜੀ ਨਾਮੇ ਟਰੈਕਟਰ ਕੰਪਨੀ ਸੋਨਾਲੀਕਾ ਗਰੁੱਪ ਦੇ ਚੇਅਰਮੈਨ ਸ੍ਰੀ ਐਲਡੀ ਮਿੱਤਲ ਮੁੜ ਦੇਸ਼ ਦੇ 100 ਅਮੀਰਾਂ ਦੀ ਸੂਚੀ ਵਿੱਚ ਸ਼ਾਮਿਲ ਹੋਏ ਹਨ। ਫੋਰਬਸ ਦੀ 2024 ਦੀ ਸੂਚੀ ਵਿੱਚ ਸ੍ਰੀ ਮਿੱਤਲ ਨੇ 54ਵੇਂ ਸਥਾਨ ਹਾਸਲ ਕੀਤਾ ਹੈ। ਸੂਚੀ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 5.69 ਬਿਲੀਅਨ ਡਾਲਰ ਹੈ। ਗੌਰਤਲਬ ਹੈ ਕਿ ਐਲ ਡੀ ਮਿੱਤਲ ਪਿਛਲੇ ਲਗਾਤਾਰ 13 ਸਾਲਾਂ ਤੋਂ ਇਹ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਂਦੇ ਆ ਰਹੇ ਹਨ। ਪਹਿਲੀ ਵਾਰ 2012 ਵਿੱਚ ਉਹ ਦੇਸ਼ ਦੇ 100 ਅਮੀਰਾਂ ਦੀ ਸੂਚੀ ਵਿੱਚ ਆਏ ਸਨ। ਸ੍ਰੀ ਮਿੱਤਲ ਦੀ ਅਗਵਾਈ ਹੇਠ ਚੱਲ ਰਹੀ ਸੋਨਾਲੀਕਾ ਟਰੈਕਟਰ ਕੰਪਨੀ ਦਾ ਹੁਸ਼ਿਆਰਪੁਰ ਵਿੱਚ 3 ਲੱਖ ਟਰੈਕਟਰਾਂ ਦੀ ਸਾਲਾਨਾ ਉਤਪਾਦਨ ਸਮਰੱਥਾ ਵਾਲਾ ਪਲਾਂਟ ਹੈ। ਉਹ ਦੁਨੀਆਂ ਦੇ 140 ਦੇਸ਼ਾਂ ਨੂੰ ਟਰੈਕਟਰ ਭੇਜਦੇ ਹਨ।

 

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...