Punjabi Khabarsaar
ਪੰਜਾਬਰਾਸ਼ਟਰੀ ਅੰਤਰਰਾਸ਼ਟਰੀ

ਅੰਮ੍ਰਿਤਪਾਲ ਨੂੰ ਡਿਬੜੂਗੜ੍ਹ ਨੂੰ ਮਿਲਣ ਪਹੁੰਚਿਆ ਪਰਿਵਾਰ, ਪਤਨੀ ਕਿਰਨਦੀਪ ਦੇ ਪਰਸ ‘ਤੇ ਲੱਗੇ ਛੱਲੇ ਨੇ ਖਿੱਚਿਆ ਧਿਆਨ

ਖਡੂਰ ਸਾਹਿਬ : ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ‘ਚ ਵੱਡੀ ਲੀਡ ਨਾਲ ਜਿੱਤ ਹਾਂਸਲ ਕਰਨੇ ਵਾਲੇ ‘ਵਾਰਿਸ ਪੰਜਾਬ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੀਆਂ ਕੋਸ਼ਿਸ਼ਾਂ ਪਰਿਵਾਰ ਵੱਲੋਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਅੰਮ੍ਰਿਤਪਾਲ ਸਿੰਘ ਦੇ ਮਾਪੇ ਜਿੱਤ ਦਾ ਸਰਟੀਫਿਕੇਟ ਲੈ ਕੇ ਆਪਣੇ ਮੈਂਬਰ ਪਾਰਲੀਮੈਂਟ ਪੁੱਤਰ ਕੋੋਲ ਜੇਲ੍ਹ ਪਹੁੰਚੇ ਹਨ।

ਕਾਂਸਟੇਬਲ ਕੁਲਵਿੰਦਰ ਕੌਰ ਦੀ ਮਾਂ ਆਈ ਸਾਹਮਣੇ, ‘ਪਹਿਲਾਂ ਮੇਰੀ ਧੀ ਨੂੰ ਗਲਤ ਬੋਲੀ ਕੰਗਨਾ, ਫੇਰ ਜੜ੍ਹਿਆ ਥੱਪੜ’

ਇਸ ਦੌਰਾਨ ਜੇਲ੍ਹ ਦੇ ਮੁਲਾਜ਼ਮਾਂ ਨੂੰ ਮਠਿਆਈਆਂ ਵੀ ਵੰਡੀਆਂ ਗਈਆਂ।ਪਰ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਪਹਿਲਾਂ ਤੋਂ ਹੀ ਆਸਾਮ ਦੀ ਡਿਬਰੁਗੜ੍ਹ ਵਿਚ ਮੌਜੂਦ ਹੈ। ਇਸ ਦੌਰਾਨ ਉਨ੍ਹਾਂ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ਵਿਚ ਕਿਰਨਦੀਪ ਕੌਰ ਦੇ ਪਰਸ ਉਤੇ ਅੰਮ੍ਰਿਤਪਾਲ ਦੀ ਤਸਵੀਰ ਲੱਗਿਆ ਛੱਲਾ ਦੇਖਣ ਨੂੰ ਮਿਿਲਆ।ਜੋ ਖਿੱਚ ਦਾ ਪਾਤਰ ਬਣਿਆ ਹੋਇਆ ਹੈ।

ਦਿੱਲੀ ਦੀ ਦਾਲ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, 3 ਦੀ ਮੌਤ,6 ਹੋਏ ਜ਼ਖਮੀ

ਦੱਸਣਯੋਗ ਹੈ ਕਿ ਪੰਥਕ ਹਲਕੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ ਕਰੀਬ ਦੋ ਲੱਖ ਵੋਟਾਂ ਦੇ ਵੱਡੇ ਫ਼ੈਸਲੇ ਨਾਲ ਪਛਾੜਿਆ ਸੀ। ਅਤੇ ਖਡੂਰ ਸਾਹਿਬ ਤੋਂ ਕੈਬਿਨੇਟ ਮੰਤਰੀ ਲਾਲਜੀਤ ਭੁੱਲਰ ਤੀਜੇ ਨੰਬਰ ਤੇ ਰਹੇ, ਉਨ੍ਹਾਂ ਨੂੰ ਸਿਰਫ 194836 ਵੋਟਾਂ ਪਈਆਂ ਸਨ।

Related posts

ਇੱਕ ਹੋਰ ਦੇਸ ਦੇ ਉਪ ਰਾਸਟਰਪਤੀ ਨੂੰ ਲਿਜਾ ਰਿਹਾ ਜਹਾਜ਼ ਹੋਇਆ ਲਾਪਤਾ

punjabusernewssite

ਪੰਜਾਬੀਆਂ ਨੇ ਦਲ-ਬਦਲੂਆਂ ਨੂੰ ਨਹੀਂ ਲਗਾਇਆ ਮੂੰਹ,ਰਾਜ ਕੁਮਾਰ ਚੱਬੇਵਾਲ ਨੂੰ ਛੱਡ ਸਾਰੇ ਹਾਰੇ

punjabusernewssite

ਹਿਮਾਚਲ ਪ੍ਰਦੇਸ਼: ਕਾਂਗਰਸੀ ਬਾਗੀ ਵਿਧਾਇਕਾਂ ਨੂੰ ਟਿਕਟਾਂ ਦੇਣ ’ਤੇ ਹੁਣ ਭਾਜਪਾਈ ਹੋਏ ਬਾਗੀ

punjabusernewssite