WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਬਠਿੰਡਾ

ਸਪਰਸ਼ ਰੱਖਿਆ ਪੈਨਸ਼ਨ ਸੰਪਰਕ ਅਭਿਆਨ 20 ਸਤੰਬਰ ਨੂੰ

ਬਠਿੰਡਾ, 17 ਸਤੰਬਰ : ਸਪਰਸ਼ ਰੱਖਿਆ ਪੈਨਸ਼ਨ ਸੰਪਰਕ ਅਭਿਆਨ 20 ਸਤੰਬਰ 2024 ਨੂੰ ਸਵੇਰੇ 9.30 ਵਜੇ ਤੋਂ ਸ਼ਾਮ 4 ਵਜੇ ਤੱਕ ਚੰਦ ਸਿੰਘ ਇੰਸਟੀਚਿਊਟ (ਰਬੀ ਲਾਲ ਥਾਪਾ ਹਾਲ) ਨੇੜੇ ਬਹਾਦੁਰ ਪੁਲ ਨਾਰਥ ਕੈਂਪਸ, ਬਠਿੰਡਾ ਛਾਉਣੀ ਵਿਖੇ ਚਲਾਇਆ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਸੇਵਾ ਮੁਕਤ) ਨੇ ਸਾਂਝੀ ਕੀਤੀ।ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਚ ਰੱਖਿਆ ਸੇਵਾ, ਪਰਿਵਾਰਕ, ਰੱਖਿਆ ਸਿਵਲੀਅਨ, ਰੱਖਿਆ ਸਿਵਲੀਅਨ ਫੈਮਲੀ ਪੈਨਸ਼ਨਰਾਂ ਦੀ ਸਲਾਨਾ ਸ਼ਨਾਖਤ ਅਤੇ ਸਪਰਸ਼ ਪੈਨਸ਼ਨ ਸਬੰਧੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।

ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮੁਫ਼ਤ ਕਾਨੂੰਨੀ ਸੇਵਾਵਾਂ ਜਾਗਰੂਕਤਾ ਸੈਮੀਨਾਰ ਆਯੋਜਿਤ

ਉਨ੍ਹਾਂ ਸਮੂਹ ਪੈਨਸ਼ਨਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਨਾਲ ਰਜਿਸਟਰਡ ਮੋਬਾਇਲ ਨੰਬਰ, ਅਧਾਰ ਕਾਰਡ, ਬੈਂਕ ਪਾਸਬੁੱਕ ਅਤੇ ਡਿਸਚਾਰਜ ਬੁੱਕ ਲੈ ਕੇ ਉਪਰੋਕਤ ਦਰਜ ਸਥਾਨ ਵਿਖੇ ਪਹੁੰਚ ਕੇ ਇਨ੍ਹਾਂ ਸੇਵਾਵਾਂ ਦਾ ਲਾਭ ਜ਼ਰੂਰ ਉਠਾਉਣ।ਵਧੇਰੇ ਜਾਣਕਾਰੀ ਲਈ ਸਪਰਸ਼ ਸੇਵਾ ਕੇਂਦਰ, ਬਠਿੰਡਾ ਛਾਉਣੀ ਵਿਖੇ ਟੋਲੀਫੋਨ ਨੰਬਰ 0164-2290023 ਜਾਂ 99998-76447 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Related posts

ਭਾਜਪਾ ਪੰਜਾਬ ’ਚ ‘ਗਵਰਨਰੀ’ ਰਾਜ ਦੇ ਹੱਕ ਵਿਚ ਨਹੀਂ, ਪਰ ਜੇ ਪਾਣੀ ਸਿਰ ਤੋਂ ਟੱਪਣ ਲੱਗਿਆ ਤਾਂ ਕੇਂਦਰ ਦੇ ਸਕਦਾ ਹੈ ਦਖ਼ਲ: ਡਾ ਵੇਰਕਾ

punjabusernewssite

ਭਾਜਯੂਮੋ ਵੱਲੋਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਆਯੋਜਿਤ

punjabusernewssite

ਮੌੜ ਹਲਕੇ ਨੂੰ ਗੈਂਗਸਟਰ ਦੀ ਲੋੜ ਨਹੀਂ, ਮੌੜ ਦੇ ਪੁੱਤ ਦੀ ਲੋੜ : ਰਾਘਵ ਚੱਢਾ

punjabusernewssite