ਬਠਿੰਡਾ ’ਚ ਪਟਵਾਰੀਆਂ ਦੇ ਥੋਕ ਵਿਚ ਹੋਏ ਤਬਾਦਲੇ, ਦੇਖੋ ਕਿਸਨੂੰ ਮਿਲਿਆ ਕਿਹੜਾ ਹਲਕਾ?

Date:

spot_img

ਬਠਿੰਡਾ, 17 ਅਗਸਤ: ਤਬਾਦਲਿਆਂ ਦੇ ਇਸ ਦੌਰ ਵਿਚ ਹੁਣ ਪਟਵਾਰੀਆਂ ਦੇ ਵੀ ਥੋਕ ਵਿਚ ਤਬਾਦਲੇ ਕੀਤੇ ਗਏ ਹਨ। ਜ਼ਿਲ੍ਹਾ ਕੁਲਕੈਟਰ ਕਮ ਡਿਪਟੀ ਕਮਿਸ਼ਨਰ ਵੱਲੋਂ ਬੀਤੇ ਦਿਨ ਜਾਰੀ ਹੁਕਮਾਂ ਤਹਿਤ 40 ਪਟਵਾਰੀਆਂ ਦੇ ਹਲਕਿਆਂ ਨੂੰ ਤਬਦੀਲ ਕੀਤਾ ਗਿਆ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਕੁੱਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਪਟਵਾਰੀਆਂ ਦੇ ਕੇਡਰ ਨੂੰ ਹੀ ਤਬਦੀਲ ਕਰਕੇ ਸਟੇਟ ਕੇਡਰ ਕਰ ਦਿੱਤਾ ਸੀ, ਜਿਸਦੇ ਤਹਿਤ ਹੁਣ ਕੋਈ ਵੀ ਪਟਵਾਰੀ ਇੱਕ ਜ਼ਿਲ੍ਹੇ ਵਿਚੋਂ ਦੂਜੇ ਜ਼ਿਲ੍ਹੇ ਵਿਚ ਵੀ ਬਦਲਿਆਂ ਜਾ ਸਕਦਾ ਹੈ। ਜਦੋਂ ਕਿ ਇਸਤੋਂ ਪਹਿਲਾਂ ਪਟਵਾਰੀ ਨੂੰ ਜਿਹੜਾ ਜ਼ਿਲ੍ਹਾ ਅਲਾਟ ਹੁੰਦਾ ਸੀ, ਉਸਦੇ ਵਿਚੋਂ ਉਸਦੀ ਬਦਲੀ ਕਿਸੇ ਹੋਰ ਜ਼ਿਲ੍ਹੇ ਵਿਚ ਨਹੀਂ ਹੋ ਸਕਦੀ ਸੀ। ਉੁੰਝ ਜਿਲ੍ਹੇ ਵਿਚ ਤੈਨਾਤ ਪਟਵਾਰੀਆਂ ਨੂੰ ਜ਼ਿਲ੍ਹਾ ਕੁਲੈਕਟਰ ਤਬਦੀਲ ਕਰ ਸਕਦਾ ਹੈ।

ਪੰਜਾਬ ਦੇ ਸੇਵਾ ਕੇਂਦਰ ਰੱਖੜੀ ਵਾਲੇ ਦਿਨ ਦੇਖੋ ਕਿੰਨੇਂ ਵਜੇਂ ਖੁੱਲ੍ਹਣਗੇ !

ਬਠਿੰਡਾ ਜ਼ਿਲ੍ਹੇ ਵਿਚ ਬਦਲੇ ਗਏ ਪਟਵਾਰੀਆਂ ਦੀ ਲਿਸਟ ਹੇਠਾਂ ਨੱਥੀ ਹੈ।

 

spot_img
spot_img

Share post:

Popular

More like this
Related

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...

CM Nayab Singh Saini ने “स्टार्टअप हरियाणा सेवा संकल्प – विचार से विस्तार तक” का शुभारंभ किया

Haryana News: हरियाणा सरकार के उद्योग एवं वाणिज्य विभाग...