ਬਾਕਸਿੰਗ ਦੇ ਰਾਜ ਪੱਧਰੀ ਤੀਜੇ ਦਿਨ ਰਹੇ ਫਸਵੇਂ ਮੁਕਾਬਲੇ
ਬਠਿੰਡਾ 17 ਅਕਤੂਬਰ-ਖੇਡਾਂ ਵਤਨ ਪੰਜਾਬ ਦੀਆਂ ਸੀਜਨ 2 ਵਿਚ ਤੀਜੇ ਦਿਨ ਵੀ ਸਖਤ ਮੁਕਾਬਲੇ ਹੋਏ। ਇਸ ਦੌਰਾਨ ਵਿਜੀਲੈਸ ਬਿਊਰੋ ਬਠਿੰਡਾ ਰੇਂਜ ਦੇ ਐਸ ਐਸ ਪੀ ਹਰਪਾਲ ਸਿੰਘ ਅਤੇ ਕ੍ਰਾਈਮ ਬ੍ਰਾਂਚ ਦੇ ਏਆਈਜੀ ਗੁਰਮੀਤ ਸਿੰਘ ਉਚੇਚੇ ਤੌਰ ’ਤੇ ਪੁੱਜੇ। ਲੰਮੇ ਸਮੇਂ ਤੱਕ ਖੇਡਾਂ ਨਾਲ ਜੁੜੇ ਰਹੇ ਦੋਨਾਂ ਪੁਲਿਸ ਅਧਿਕਾਰੀਆਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਖਾਤਮਾ ਕਰਨ ਲਈ ਖੇਡ ਮੈਦਾਨ ਨਾਲ ਜੁੜਣਾ ਜ਼ਰੂਰੀ ਹੈ। ਉਨ੍ਹਾਂ ਕੋਚ ਸਾਹਿਬਾਨ ਨੂੰ ਫਰਤੀਲੇ ਰਹਿਣ ਲਈ ਖੁਦ ਗੇਮ ਖੇਡਣ ਅਤੇ ਦੋੜਣ ਦਾ ਅਕਾਦਮਿਕ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕੋਚ ਦਾ ਵਧਿਆ ਪੇਟ ਅਤੇ ਢਿਲਕਦਾ ਸਰੀਰ ਸੋਭਾ ਨਹੀਂ ਦਿੰਦੇ। ਇਸ ਮੌਕੇ ਜ਼ਿਲਾ ਖੇਡ ਅਫਸਰ ਪਰਮਿੰਦਰ ਸਿੰਘ ਵੀ ਮੌਜੂਦ ਸਨ।
ਕਾਂਗਰਸ ਨੇ ਮੇਅਰ ਰਮਨ ਗੋਇਲ ਵਿਰੁਧ ਕਮਿਸ਼ਨਰ ਨੂੰ ਸੌਪਿਆ ਬੇਭਰੋਸਗੀ ਦਾ ਮਤਾ
ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਬਲਵੀਰ ਸਿੰਘ ਕਮਾਡੋ, ਪ੍ਰਦੀਪ ਸਿੰਘ ਬੋਬੀ ਅਤੇ ਸੁਰਜੀਤ ਸਿੰਘ ਕਲਿਆਣ ਨੇ ਦੱਸਿਆ ਕਿ ਬਾਕਸਿੰਗ ਲੜਕੀਆਂ ਦੇ ਮੁਕਾਬਲਿਆਂ ਵਿਚ 21 ਤੋਂ 40 ਸਾਲ ਉਮਰ ਵਰਗ ਤਹਿਤ ਭਾਰ 45 ਤੋਂ 48 ਕਿਲੋਗ੍ਰਾਮ ਸਿਮਰਨ ਐਸ ਏ ਐਸ ਨਗਰ ਨੇ ਪਹਿਲਾ ਅਨੀਸ਼ਾ ਹੁਸਿਆਰਪੁਰ ਨੇ ਦੂਸਰਾ ਅਤੇ ਅਨੂ ਕੁਮਾਰੀ ਮਲੇਰਕੋਟਲਾ ਤੇ ਨੇਹਾ ਮੁਕਤਸਰ ਨੇ ਤੀਸਰਾ ਸਥਾਨ ਹਾਸਲ ਕੀਤਾ। 48 ਤੋਂ 50 ਕਿਲੋਗ੍ਰਾਮ ਭਾਰ ਵਿਚ ਸਿਰੋਜ ਹੁਸਿਆਰਪੁਰ, ਕੋਮਲ ਐਸ ਏ ਐਸ ਨਗਰ , ਅਰਪਨਾ ਪਠਾਨਕੋਟ ਤੇ ਬਬੀਤਾ ਬਠਿੰਡਾ , 50 ਤੋਂ 52 ਮਨਿਤ ਐਸ ਏ ਐਸ ਨਗਰ , ਜਸ਼ਨਪ੍ਰੀਤ ਅਮਿਰੰਤਸਰ , ਰਮਨਦੀਪ ਮੁਕਤਸਰ ਸਾਹਿਬ , ਸ਼ਿਵਾਨੀ ਪਠਾਨਕੋਟ
ਭਾਜਪਾ ਨੂੰ ਵੱਡਾ ਝਟਕਾ, ਮੋਹਾਲੀ ਦੇ ਡਿਪਟੀ ਮੇਅਰ ਕਾਂਗਰਸ ‘ਚ ਸ਼ਾਮਲ
52 ਤੋਂ 54 ਕਿਲੋਗ੍ਰਾਮ ਭਾਰ ਵਰਗ ਵਿਚ ਸੰਦੀਪ ਕੌਰ ਪਟਿਆਲਾ, ਮੀਨਾਕਸੀ ਮੋਹਾਲੀ, ਹਿਮਾਨੀ ਗੋਇਲ ਬਠਿੰਡਾ, ਪਿ?ਰਯੰਕਾ ਰਾਣੀ , 54 ਤੋਂ 57 ਕਿਲੋਗ੍ਰਾਮ ਭਾਰ ਨੀਤੂ ਪਟਿਆਲਾ, ਨਿਕਿਤਾ ਠਾਕਰ ਹੁਸ਼ਿਆਰਪੁਰ, ਸੀਮਾ ਰਾਣੀ ਸੰਗਰੂਰ, 57 ਤੋਂ 60 ਕਿਲੋਗ੍ਰਾਮ ਭਾਰ ਵਿਚ ਮਨਦੀਪ ਕੌਰ ਲੁਧਿਆਣਾ, ਸਿਮਰਨ ਕੌਰ ਬਠਿੰਡਾ , ਰਮਨਪ੍ਰੀਤ ਕੌਰ ਅਮਿਰੰਤਸਰ , 60 ਤੋਂ 63 ਕਿਲੋਗ੍ਰਾਮ ਭਾਰ ਵਰਗ ਵਿਚ ਸਿਮਰਜੀਤ ਮੋਹਾਲੀ, ਮਨਜੋਤ ਰੂਪਨਗਰ , ਕੋਮਲ ਅਮਿ?ਰੰਤਸਰ , ਪ੍ਰਭਜੋਤ ਕੌਰ ਫਤਿਹਗੜ੍ਹ , 63 ਤੋਂ 66 ਕਿਲੋਗ੍ਰਾਮ ਭਾਰ ਵਰਗ ਵਿਚ ਹਰਪ੍ਰੀਤ ਕੌਰ ਐਸ ਏ ਐਸ ਨਗਰ ਮੋਹਾਲੀ, ਵੀਰਪਾਲ ਕੌਰ ਸੰਗਰੂਰ, ਕਮਲਪ੍ਰੀ ਅਮਿਰੰਤਸਰ ਤੇ ਹਰਪ੍ਰੀਤ ਕੌਰ ਗੁਰਦਾਸਪੁਰ ਨੇ ਕ੍ਰਮਵਾਰ ਪਹਿਲਾ , ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਹਜ਼ਾਰਾਂ ਨੌਜਵਾਨਾਂ ਨੇ ਪਿੰਡ ਸਤੌਜ ਵਿਖੇ ਖੂਨ ਦਾਨ ਕਰਕੇ ਮਨਾਇਆ ਮੁੱਖ ਮੰਤਰੀ ਦਾ ਜਨਮ ਦਿਨ
ਇਨ੍ਹਾਂ ਖੇਡਾਂ ਨੂੰ ਨੇਪਰੇ ਚਾੜਣ ਲਈ ਸਾਹਿਲ ਕੁਮਾਰ ਲੇਖਾਕਾਰ ਖੇਡ ਵਿਭਾਗ, ਪਰਮਜੀਤ ਸਿੰਘ , ਗੁਰਸ਼ਰਨ ਸਿੰਘ ਗੋਲਡੀ, ਨਿਰਮਲ ਸਿੰਘ ਕੋਚ, ਹਰਦੀਪ ਸਿੰਘ ਬਾਕਸਿੰਗ ਕੋਚ, ਸੁਖਪਾਲ ਕੌਰ ਸਾਈਕਲਇੰਗ ਕੋਚ , ਹਰਪ੍ਰੀਤ ਸਿੰਘ ਬਾਲੀਵਾਲ ਕੋਚ, ਪਵਿੱਤਰ ਕੌਰ, ਅਮਰਦੀਪ ਸਿੰਘ, ਰਮਨਦੀਪ ਕੌਰ , ਸੁਨੀਤਾ ਰਾਣੀ , ਨੀਲਮ ਰਾਣੀ, ਰਾਜੇਸ ਕੁਮਾਰ, ਸੁਖਦੀਪ ਕੌਰ, ਕਿਰਨਜੀਤ ਕੌਰ, ਕਰਮਜੀਤ ਕੌਰ, ਸੁਸਮਾ ਰਾਣੀ, ਬੇਅੰਤ ਕੌਰ, ਵੀਰਪਾਲ ਕੌਰ , ਸੰਦੀਪ ਕੌਰ, ਬਲਜਿੰਦਰ ਕੌਰ, ਜਸਪ੍ਰੀਤ ਕੌਰ ਆਦਿ ਨੇ ਅਹਿਮ ਭੂਮਿਕਾ ਨਿਭਾਈ।