ਲੁਧਿਆਣਾ ਰੇਲਵੇ ਸਟੇਸ਼ਨ ’ਤੇ ਦੋ ਕਿਲੋ ਸੋਨਾ ਬਰਾਮਦ, ਦੋ ਲਏ ਹਿਰਾਸਤ ’ਚ

Date:

spot_img

 

ਲੁਧਿਆਣਾ, 11 ਨਵੰਬਰ: ਅੱਜ ਸਵੇਰੇ ਵਾਪਰੀ ਇੱਕ ਘਟਨਾ ਵਿਚ ਰੇਲਵੇ ਪੁਲਿਸ ਵਲੋਂ ਚਲਾਈ ਜਾ ਰਹੀ ਵਿਸੇਸ ਤਲਾਸ਼ੀ ਮੁਹਿੰਮ ਦੌਰਾਨ ਲੁਧਿਆਣਾ ਦੇ ਰੇਲਵੇ ਸਟੇਸ਼ਨ ਉਪਰੋਂ ਦੋ ਕਿਲੋ ਸੋਨਾ ਬਰਾਮਦ ਹੋਣ ਦੀ ਸੂਚਨਾ ਹੈ। ਮੁਢਲੀ ਪੜਤਾਲ ਦੌਰਾਨ ਇਹ ਸੋਨਾ ਲੈ ਕੇ ਰੇਲ ਗੱਡੀ ਤੋਂ ਉਤਰੇ ਵਿਅਕਤੀ ਕੋਈ ਬਿੱਲ ਆਦਿ ਨਹੀਂ ਪੇਸ਼ ਕਰ ਸਕੇ। ਜਿਸ ਕਾਰਨ ਦੋਨਾਂ ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ।

ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਬੱਚਾ ਪੁਲਿਸ ਵਲੋਂ 24 ਘੰਟਿਆਂ ’ਚ ਬਰਾਮਦ

ਇਸ ਮਾਮਲੇ ਦੀ ਅਗਲੇਰੀ ਪੜਤਾਲ ਜੀਐਸਟੀ ਵਿਭਾਗ ਨੂੰ ਸੌਂਪ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਸੋਨਾ ਇਲਾਹਾਬਾਦ ਤੋਂ ਲਿਆਂਦਾ ਗਿਆ ਸੀ ਤੇ ਅੱਗੇ ਲੁਧਿਆਣਾ ਤੇ ਅੰਮ੍ਰਿਤਸਰ ਵਿਖੇ ਡਿਲੀਵਰ ਕੀਤਾ ਜਾਣਾ ਸੀ। ਦੀਵਾਲੀ ਦੇ ਮੱਦੇਨਜ਼ਰ ਜੀਆਰਪੀ ਤੇ ਆਰਪੀਐਫ਼ ਵਲੋਂ ਚਲਾਈ ਜਾ ਰਹੀ ਤਲਾਸ਼ੀ ਮੁਹਿੰਮ ਦੌਰਾਨ ਇਹ ਸੋਨਾ ਬਰਾਮਦ ਹੋਇਆ ਹੈ।

 

spot_img
spot_img

Share post:

Popular

More like this
Related

Bhagwant Mann Govt ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ਬਣਾਇਆ

👉ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਐੱਚ.ਆਈ.ਵੀ., ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ...