ਸੀਆਈਏ ਸਟਾਫ਼ ਵਲੋਂ 225 ਗ੍ਰਾਂਮ ਹੈਰੋਇਨ ਸਹਿਤ ਇੱਕ ਕਾਬੂ

Date:

spot_img

ਸੁਖਜਿੰਦਰ ਮਾਨ
ਬਠਿੰਡਾ, 26 ਜੂਨ:- ਸੀਨੀਅਰ ਕਪਤਾਨ ਪੁਲਿਸ ਸ਼੍ਰੀ ਜੇ.ਇਲਨਚੇਲੀਅਨ ਨੇ ਅੱਜ ਇੱਥੇ ਜਾਰੀ ਪ੍ਰੈਸ ਨੋਟ ਵਿਚ ਦੱਸਿਆ ਕਿ ਇੰਚ: ਸੀ ਆਈ ਏ ਸਟਾਫ-1 ਬਠਿੰਡਾ ਐਸ. ਆਈ. ਤਰਜਿੰਦਰ ਸਿੰਘ ਦੀ ਨਿਗਰਾਨੀ ਹੇਠ ਐਸ ਆਈ ਹਰਜੀਵਨ ਸਿੰਘ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਅੱਜ ਦੌਰਾਨੇ ਗਸ਼ਤ ਨਰਸਿੰਗ ਕਲੋਨੀ ਪਿੰਡ ਡੂੰਮਵਾਲੀ ਤੋਂ ਗੁਰਪ੍ਰੀਤ ਸਿੰਘ ਉਰਫ ਵਿੱਕੀ ਵਾਸੀ ਵਾਰਡ ਨੰਬਰ-19 ਬਰਾੜਾਂ ਵਾਲੀ ਗਲੀ ਗੁਰੁ ਨਾਨਕ ਨਗਰ ਮੰਡੀ ਡੱਬਵਾਲੀ (ਹਰਿਆਣਾ) ਨੂੰ ਸਮੇਤ ਲਿਫਾਫਾ ਰੰਗ ਕਾਲਾ ਕਾਬੂ ਕੀਤਾ, ਜੋ ਇਸ ਲਿਫਾਫਾ ਨੂੰ ਚੈਕ ਕਰਨ ਪਰ 225 ਗ੍ਰਾਮ ਹੈਰੋਇਨ, 50 ਲਿਫਾਫੀਆਂ, ਕੰਪਿਊਟਰ ਕੰਡਾ ਬਰਾਮਦ ਹੋਇਆ। ਜਿਸ ਉਪਰੰਤ ਮੁੱਕਦਮਾ ਨੰਬਰ 91 ਮਿਤੀ 26.06.2022 ਅ/ਧ- 21-ਬੀ/61/85 ਐਨ ਡੀ ਪੀ ਐਸ ਐਕਟ ਥਾਣਾ ਸੰਗਤ ਜ਼ਿਲਾ ਬਠਿੰਡਾ ਬਰਖਿਲਾਫ ਗੁਰਪ੍ਰੀਤ ਸਿੰਘ ਉਰਫ ਵਿੱਕੀ ਉਕਤ ਦਰਜ ਰਜਿਸਟਰ ਕਰਵਾਇਆ। ਕਥਿਤ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ ।

spot_img
spot_img
spot_img

Share post:

Popular

More like this
Related

Bathinda Police ਨੇ ਚੋਰੀ ਹੋਈ ਐਕਟਿਵਾ ਕੁਝ ਹੀ ਘੰਟਿਆਂ ਵਿੱਚ ਬਰਾਮਦ ਕਰਕੇ ਮਾਲਕਾਂ ਦੇ ਹਵਾਲੇ ਕੀਤੀ

👉ਰਾਤ ਦੀ ਗਸ਼ਤ ਦੌਰਾਨ ਪੀ.ਸੀ.ਆਰ. ਪੁਲਿਸ ਪਾਰਟੀ ਨੂੰ ਮਿਲੀ...

ਭਾਸ਼ਾ ਵਿਭਾਗ ਦੇ ਵਿਹੜੇ-ਜਸਪਾਲ ਮਾਨਖੇੜਾ ਦਾ ਸਨਮਾਨ

Patiala News:ਉਘੇ ਸਹਿਤਕਾਰ ਅਤੇ ਸਾਹਿਤਕ ਕਾਰਜ ਕਰਤਾ ਜਸਪਾਲ ਮਾਨਖੇੜਾ...