ਚੰਡੀਗੜ੍ਹਪਿਛਲੀਆਂ ਸਰਕਾਰਾਂ ਦੇ ਰਾਹ ਤੇ ਤੁਰੀ ਆਪ ਸਰਕਾਰ, ਸਮਾਂ ਦੇ ਕੇ ਮੀਟਿੰਗ ਕਰਨ ਤੋਂ ਭੱਜੇ ਮੁੱਖ ਮੰਤਰੀ ਭਗਵੰਤ ਮਾਨpunjabusernewssiteTuesday, 24 May 2022, 13:20Tuesday, 24 May 2022, 13:21 by punjabusernewssiteTuesday, 24 May 2022, 13:20Tuesday, 24 May 2022, 13:21 9 Viewsਰੋਸ ਸਵਰੂਪ 26 ਮਈ ਨੂੰ ਸਾਰੇ ਪੰਜਾਬ ਵਿੱਚ ਤਹਿਸੀਲ ਪੱਧਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਅਰਥੀ ਫੂਕ ਪ੍ਰਦਰਸ਼ਨ ਕੀਤੇ ਜਾਣਗੇ- ਵਰਿੰਦਰ ਸਿੰਘ ਮੋਮੀ...
ਸਿੱਖਿਆਸਕੂਲੀ ਸਿੱਖਿਆ ਨੂੰ ਹੋਰ ਗੁਣਾਤਮਕ ਅਤੇ ਮਿਆਰੀ ਬਣਾਉਣ ਲਈ ਸਕੂਲ ਮੁਖੀ ਸਟਾਫ ਦੀ ਸਹਾਇਤਾ ਨਾਲ ਵਿਉਂਤਬੰਦੀ ਬਣਾਉਣ: ਮੀਤ ਹੇਅਰpunjabusernewssiteTuesday, 24 May 2022, 13:18Tuesday, 24 May 2022, 13:19 by punjabusernewssiteTuesday, 24 May 2022, 13:18Tuesday, 24 May 2022, 13:19 11 Viewsਸਕੂਲ ਮੁਖੀਆਂ ਪਾਸੋਂ ਸਿੱਖਿਆ ਸੁਧਾਰ ਲਈ ਸੁਝਾਅ ਲੈਣ ਦਾ ਸਮਾਂ 31 ਮਈ ਤੱਕ ਵਧਾਇਆ ਸਿੱਖਿਆ ਮੰਤਰੀ ਨੇ ਐਜੂਸੈੱਟ ਰਾਹੀਂ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ...
ਚੰਡੀਗੜ੍ਹਹਰਪਾਲ ਸਿੰਘ ਚੀਮਾ ਵੱਲੋਂ ਵੇਰਕਾ ਦੀ ਸ਼ੂਗਰ ਫਰੀ ਆਈਸ ਕਰੀਮ ਦੀ ਸ਼ੁਰੂਆਤpunjabusernewssiteTuesday, 24 May 2022, 13:16Tuesday, 24 May 2022, 13:17 by punjabusernewssiteTuesday, 24 May 2022, 13:16Tuesday, 24 May 2022, 13:17 0 Viewsਫੈਮਲੀ ਪੈਕ ਵਿੱਚ ਅਫਗਾਨ ਡਰਾਈ ਫਰੂਟ ਅਤੇ ਅਮਰੀਕਨ ਨਟਸ ਵੀ ਵਿਕਰੀ ਲਈ ਪੇਸ਼ ਆਉਣ ਵਾਲੇ ਦਿਨਾਂ ‘ਚ ਵੇਰਕਾ ਵੱਲੋਂ ਰਬੜੀ ਕੁਲਫੀ ਵੀ ਕੀਤੀ ਜਾਵੇਗੀ...
ਚੰਡੀਗੜ੍ਹਜੰਗਲਾਤ ਹੇਠਲੇ ਰਕਬੇ ਵਿੱਚ ਵਾਧਾ ਕਰਨਾ ਸੂਬਾ ਸਰਕਾਰ ਦੀ ਤਰਜੀਹ:ਲਾਲ ਚੰਦ ਕਟਾਰੂਚੱਕpunjabusernewssiteTuesday, 24 May 2022, 13:14Tuesday, 24 May 2022, 13:15 by punjabusernewssiteTuesday, 24 May 2022, 13:14Tuesday, 24 May 2022, 13:15 4 Viewsਕਿਹਾ, ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੰਗਲਾਤ ਵਰਕਰਜ਼ ਯੂਨੀਅਨ ਨਾਲ ਕੀਤੀ ਮੀਟਿੰਗ ਸੁਖਜਿੰਦਰ ਮਾਨ ਚੰਡੀਗੜ੍ਹ, 24 ਮਈ: ‘ਪੰਜਾਬ ਸਰਕਾਰ ਵੱਲੋਂ ਸੂਬੇ ਭਰ...
ਸਿੱਖਿਆਬੀ.ਐਫ.ਜੀ.ਆਈ. ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਨੇ 14 ਕੰਪਨੀਆਂ ਨਾਲ ਐਮ.ਓ.ਯੂ. ਸਾਈਨ ਕੀਤੇpunjabusernewssiteTuesday, 24 May 2022, 13:12Tuesday, 24 May 2022, 13:13 by punjabusernewssiteTuesday, 24 May 2022, 13:12Tuesday, 24 May 2022, 13:13 3 Viewsਸੁਖਜਿੰਦਰ ਮਾਨ ਬਠਿੰਡਾ, 24 ਮਈ: ਬੀ.ਐਫ.ਜੀ.ਆਈ. ਦਾ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਜਿੱਥੇ...
ਸਾਡੀ ਸਿਹਤਭਗਵੰਤ ਮਾਨ ਵੱਲੋਂ ਹੋਮੀ ਭਾਬਾ ਕੈਂਸਰ ਹਸਪਤਾਲ ਮੁੱਲਾਂਪੁਰ ਵਿਖੇ ਬੱਚਿਆਂ ਦਾ ਕੈਂਸਰ ਇਲਾਜ ਤੇ ਲੁਕੀਮੀਆ ਮਰੀਜ਼ਾਂ ਦਾ ਇਲਾਜ ਕੇਂਦਰ ਮਨਜ਼ੂਰ ਕਰਨ ਦਾ ਮਸਲਾ ਭਾਰਤ ਸਰਕਾਰ ਕੋਲ ਉਠਾਉਣ ਦਾ ਭਰੋਸਾpunjabusernewssiteTuesday, 24 May 2022, 13:10Tuesday, 24 May 2022, 13:11 by punjabusernewssiteTuesday, 24 May 2022, 13:10Tuesday, 24 May 2022, 13:11 4 Viewsਸੁਖਜਿੰਦਰ ਮਾਨ ਚੰਡੀਗੜ੍ਹ, 24 ਮਈ: ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਵਿਖੇ ਮੈਡੀਸਿਟੀ ਵਿੱਚ ਬਣ ਰਹੇ 300 ਬਿਸਤਰਿਆਂ ਵਾਲੇ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ...
ਹਰਿਆਣਾਮੁੱਖ ਮੰਤਰੀ ਮਨੋਹਰ ਲਾਲ ਨੇ ਕੀਤੇ ਸਾਢੇ 88 ਕਰੋੜ ਰੁਪਏ ਦੀ 4 ਵਿਕਾਸ ਪਰਿਯੋਜਨਾਵਾਂ ਦੇ ਉਦਘਾਟਨ ਅਤੇ ਨੀਂਹ ਪੱਥਰpunjabusernewssiteTuesday, 24 May 2022, 13:09Tuesday, 24 May 2022, 13:10 by punjabusernewssiteTuesday, 24 May 2022, 13:09Tuesday, 24 May 2022, 13:10 3 Viewsਸੁਖਜਿੰਦਰ ਮਾਨ ਚੰਡੀਗੜ੍ਹ, 24 ਮਈ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਕਰਨਾਲ ਦੌਰੇ ਦੌਰਾਨ 88 ਕਰੋੜ 29 ਲੱਖ ਰੁਪਏ ਦੇ ਲਾਗਤ...
ਹਰਿਆਣਾਕਸ਼ਯਪ ਸਮਾਜ ਦੇ ਲਈ ਮੁੱਖ ਮੰਤਰੀ ਨੇ ਖੋਲਿਆ ਐਲਾਨਾਂ ਦਾ ਪਿਟਾਰਾpunjabusernewssiteTuesday, 24 May 2022, 13:05Tuesday, 24 May 2022, 13:07 by punjabusernewssiteTuesday, 24 May 2022, 13:05Tuesday, 24 May 2022, 13:07 11 Viewsਮਹਾਰਿਸ਼ੀ ਕਸ਼ਯਪ ਦੇ ਜੀਵਨ ‘ਤੇ ਖੋਜ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਸਥਾਪਿਤ ਕੀਤੀ ਜਾਵੇਗੀ ਚੇਅਰ – ਮਨੋਹਰ ਲਾਲ ਕਸ਼ਯਪ ਸਮਾਜ ਦੀ 4 ਧਰਮਸ਼ਾਲਾਂ ਲਈ 44...
ਬਠਿੰਡਾਡਿਪਟੀ ਕਮਿਸ਼ਨਰ ਨੇ ਟਰੈਕਟਰ ਚਲਾ ਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਦਿੱਤਾ ਸੁਨੇਹਾpunjabusernewssiteTuesday, 24 May 2022, 13:03Tuesday, 24 May 2022, 13:05 by punjabusernewssiteTuesday, 24 May 2022, 13:03Tuesday, 24 May 2022, 13:05 5 Viewsਕਿਹਾ, ਸਿੱਧੀ ਬਿਜਾਈ ਲਈ ਸਰਕਾਰ ਵਲੋਂ ਐਲਾਨ ਕੀਤੀ 1500 ਰੁਪਏ ਦੀ ਸਹਾਇਤਾ ਰਾਸ਼ੀ ਦਾ ਲਾਭ ਲੈਣ ਕਿਸਾਨ ਸੁਖਜਿੰਦਰ ਮਾਨ ਬਠਿੰਡਾ, 24 ਮਈ : ਪੰਜਾਬ...
ਸਾਡੀ ਸਿਹਤਜਿਲ੍ਹੇ ਦੇ 1800 ਕੈਮਿਸਟਾਂ ਵੱਲੋਂ ਥਰਮਾਮੀਟਰ, ਬੀਪੀ ਆਪਰੇਟਸ ਅਤੇ ਭਾਰ ਤੋਲ ਮਸ਼ੀਨਾਂ ਦੀ ਵਿਕਰੀ ਬੰਦpunjabusernewssiteTuesday, 24 May 2022, 13:01Tuesday, 24 May 2022, 13:02 by punjabusernewssiteTuesday, 24 May 2022, 13:01Tuesday, 24 May 2022, 13:02 7 Viewsਸੁਖਜਿੰਦਰ ਮਾਨ ਬਠਿੰਡਾ, 24 ਮਈ: ਨਾਪਤੋਲ ਵਿਭਾਗ ਪੰਜਾਬ ਦੁਆਰਾ ਰਾਜ ਦੇ ਕੈਮਿਸਟਾਂ ਤੇ ਇੱਕ ਹੋਰ ਨਵਾਂ ਲਾਇਸੇਂਸ ਥੋਪੇ ਜਾਣ ਦੇ ਵਿਰੋਧ ਵਿੱਚ ਪੰਜਾਬ ਕੈਮਿਸਟ...