ਬਠਿੰਡਾ, 12 ਅਕਤੂਬਰ: ਸਿੱਖਿਆ ਵਿਭਾਗ ਪੰਜਾਬ ਦੇ ਡਾਇਰੈਕਟਰ ਹੁਕਮਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਬਠਿੰਡਾ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸ ) ਬਠਿੰਡਾ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ ਅਤੇ ਸ੍ਰੀਮਤੀ ਮੰਜੂ ਬਾਲਾ ਪ੍ਰਿੰਸੀਪਲ ਕਮ ਜੋਨਲ ਪ੍ਰਧਾਨ ਦੀ ਅਗਵਾਈ ਵਿੱਚ ਜੋਨ ਬਠਿੰਡਾ- 2 ਦੀ 67ਵੀਂ ਅਥਲੈਟਿਕਸ ਮੀਟ ਵਿੱਚ ਦੂਜੇ ਦਿਨ ਸਕੂਲ ਜੋਨ ਪੱਧਰ ਲੜਕਿਆਂ ਦੇ ਵੱਖ ਵੱਖ ਵਰਗਾਂ ਵਿੱਚ ਦਿਲ ਖਿੱਚਵੇਂ ਮੁਕਾਬਲੇ ਹੋਏ। ਅੱਜ ਮੁੱਖ ਮਹਿਮਾਨ ਵਜੋਂ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸ ) ਇਕਬਾਲ ਸਿੰਘ ਬੁੱਟਰ ਪੁਹੰਚੇ। ਉਹਨਾਂ ਕਿਹਾ ਕਿ ਨੌਜਵਾਨਾ ਨੂੰ ਨਸਿਆਂ ਤੋਂ ਦੂਰ ਰਹਿੰਦੇ ਹੋਏ ਖੇਡਾਂ ਵਿੱਚ ਭਾਗ ਲੈਣ ਲਈ ਕਿਹਾ ।
ਸਾਬਕਾ ਵਿਧਾਇਕ ਜੀਤਮਹਿੰਦਰ ਸਿੱਧੂ ਨੇ ਅਕਾਲੀ ਦਲ ਨੂੰ ਕਿਹਾ ਅਲਵਿਦਾ, ਨਵੀਂ ਪਿੱਚ ’ਤੇ ਖੇਡ ਸਕਦੇ ਹਨ ਸਿਆਸੀ ਪਾਰੀ
ਇਸ ਅਥਲੈਟਿਕਸ ਮੀਟ ਦੌਰਾਨ ਬਲਵੀਰ ਸਿੱਧੂ ਅਤੇ ਭਗਵਾਨ ਦਾਸ ਵਿਰਕ ਨੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 400ਮੀਟਰ ਅੰਡਰ -14 ਲੜਕੇ ਜਗਵੀਰ ਸਿੰਘ ਸ.ਹ.ਸ ਵਿਰਕ ਖੁਰਦ ਪਹਿਲਾ ਸਥਾਨ, ਗੁਰਵੀਰ ਸਿੰਘ ਸਰਕਾਰੀ ਸੈਕੰਡਰੀ ਸਕੂਲ ਬਹਿਮਣ ਦੀਵਾਨਾ ਦੂਜਾ ਸਥਾਨ, ਜਸ਼ਨਦੀਪ ਸਿੰਘ ਬੁਲਾਡੇ ਵਾਲਾ ਤੀਜਾ ਸਥਾਨ ਅੰਡਰ-19 ਲੜਕੇ 100 ਮੀਟਰ ਗੁਰਕੀਰਤ ਸਿੰਘ ਬਾਬਾ ਫਰੀਦ ਦਿਉਣ ਪਹਿਲਾ ਸਥਾਨ, ਅਵੀਨੂਰ ਸਿੰਘ ਗੁਰੂ ਨਾਨਕ ਦੇਵ ਸਕੂਲ ਕਮਲਾ ਨਹਿਰੂ ਕਲੋਨੀ ਦੂਜਾ ਸਥਾਨ, ਹਰਸਵਰਧਨ ਸਿੰਘ ਸੈਂਟ ਜੇਵਿਆਰ ਵਰਲਡ ਸਕੂਲ ਤੀਜਾ ਸਥਾਨ, ਅੰਡਰ 17 ਲੜਕੇ 100ਮੀਟਰ ਗੁਰਇਕਬਾਵਾ ਐਮ ਐਸ ਡੀ ਸਕੂਲ
ਭਗਤਾਂ ਜੋਨ ਪੱਧਰੀ ਖੇਡਾਂ 600 ਮੀਟਰ ਵਿੱਚ ਸੋਨੂੰ ਸਿੰਘ ਦੀ ਝੰਡੀ
ਪਹਿਲਾ ਸਥਾਨ ਤਰਨਵੀਰ ਸਿੰਘ ਸਸਸ ਬੁਲਾਡੇ ਵਾਲਾ ਦੂਜਾ ਸਥਾਨ ਹੁਸਨਪ੍ਰੀਤ ਸਿੰਘ ਬਾਬਾ ਫਰੀਦ ਦਿਉਣ ਤੀਜਾ ਸਥਾਨ, ਤਨਮਜ਼ ਸੈਂਟ ਜੇਵਿਆਰ ਵਰਲਡ ਸਕੂਲ ਪਹਿਲਾ ਸਥਾਨ, ਮਨਦਿਰ ਸਿੰਘ ਪੀਕੇਐਸ ਬਲੂਆਣਾ ਦੂਜਾ ਸਥਾਨ, ਅਜੈਦੀਪ ਸਿੰਘ ਸਨਾਵਰ ਸਕੂਲ ਰਿੰਗ ਰੋਡ ਤੀਜਾ ਸਥਾਨ,ਅੰਡਰ -19 ਲੜਕੇ 400ਮੀਟਰ ਮਨਜੀਤ ਸਿੰਘ ਸਸਸ ਕਿੱਲੀ ਨਿਹਾਲ ਸਿੰਘ ਪਹਿਲਾ ਸਥਾਨ ਸੁਰਿੰਦਰ ਸਿੰਘ ਸਹਸ ਘਨੇਈਆ ਨਗਰ ਦੂਜਾ ਸਥਾਨ, ਹਰਮਨਦੀਪ ਸਿੰਘ ਬਾਬਾ ਫਰੀਦ ਦਿਉਣ ਤੀਜਾ ਸਥਾਨ ਅੰਡਰ 19 ਲੜਕੇ 800 ਮੀਟਰ ਓਦੇ ਸ਼ਰਮਾ ਲਾਰਡ ਰਾਮਾ ਸਕੂਲ ਬਠਿੰਡਾ ਪਹਿਲਾ ਸਥਾਨ ਲਵਦੀਪ ਸਿੰਘ ਬਾਬਾ ਫਰੀਦ ਦਿਉਣ ਦੂਜਾ ਸਥਾਨ ਬਲਵਿੰਦਰ ਸਿੰਘ
ਡੀਸੀ ਨੇ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਰੋਕਥਾਮ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਸਸਸ ਚੁਘੇ ਕਲਾਂ ਤੀਜਾ ਸਥਾਨਅੰਡਰ -17ਲੜਕੇ ਸ਼ੋਟ ਪੁਟ ਰਤਨਜੋਤ ਪੀਕੇਐਸ ਸਕੂਲ ਬਲੂਆਣਾ ਪਹਿਲਾ ਸਥਾਨ ਵਰਿੰਦਰ ਸਿੰਘ ਪੀਕੇਐਸ ਸਕੂਲ ਬਲੂਆਣਾ ਦੂਜਾ ਸਥਾਨ, ਅਰਸਨੂਰ ਸਿੰਘ ਬਾਬਾ ਫਰੀਦ ਦਿਉਣ ਤੀਜਾ ਸਥਾਨ,ਅੰਡਰ -14ਲੜਕੇ ਲੰਬੀ ਛਾਲ ਗੁਰਵੀਰ ਸਿੰਘ ਸਸਸ ਸਕੂਲ ਬਲੂਆਣਾ ਪਹਿਲਾ ਸਥਾਨ ਹਰਮਨ ਸਿੰਘ ਗੁਰੂ ਗੋਬਿੰਦ ਸਿੰਘ ਸਕੂਲ ਬਲੂਆਣਾ ਦੂਜਾ ਸਥਾਨ, ਅਵੀਜੋਤ ਸਿੰਘ ਸਮਿਸ ਕਰਮਗ?ਹੜ ਸਤਰਾਂ ਤੀਜਾ ਸਥਾਨ,ਅੰਡਰ -17ਲੜਕੇ ਲੰਬੀ ਛਾਲ ਹਾਰਦਿਕ ਲਾਰਡ ਰਾਮਾ ਸਕੂਲ ਬਠਿੰਡਾ ਪਹਿਲਾ ਸਥਾਨ ਲੱਕੀ ਸਿੰਘ ਸਸਸ ਸਕੂਲ ਬੁਲਾਡੇ ਵਾਲਾ ਦੂਜਾ ਸਥਾਨ, ਰੋਹਿਨਪ੍ਰੀਤ ਸਿੰਘ ਪੀਕੇ ਐਸ ਤੀਜਾ ਸਥਾਨ ਹਾਸਲ ਕੀਤਾ।
ਨਸ਼ਾ ਤਸਕਰਾਂ ਨੂੰ ਛੱਡਣ ਦੇ ਮਾਮਲੇ ’ਚ ਫ਼ਸੇ ਸਾਬਕਾ ਪੁਲਿਸ ਇੰਸਪੈਕਟਰ ਨੇ ਕੀਤਾ ਆਤਮ-ਸਮੱਰਪਣ
ਇਸ ਮੌਕੇ ਬਲਜੀਤ ਸਿੰਘ ਮਛਣਾ ਏਸ਼ੀਆਨ ਗੋਲਡ ਮੈਡਲਲਿਸਟ ਲਾਰਡ ਰਾਮਾ,ਵਿਨੋਦ ਕੁਮਾਰ ਲੈਕ, ਵੀਰਪਾਲ ਕੌਰ ਡੀ ਪੀ ਆਈ ਕਿੱਲੀ ਫਿਜੀਕਲ, ਕੁਲਵਿੰਦਰ ਸਿੰਘ ਡੀਪੀਈ, ਸੁਖਜਿੰਦਰਪਾਲ ਕੌਰ ਸੁੱਖੀ ਡੀਪੀਈ, ਮਨਦੀਪ ਪੀਟੀਆਈ ਸਰਦਾਰਗ਼ੜ, ਬਲਜੀਤ ਸਿੰਘ ਪੀਟੀਆਈ ਬਹਿਮਣ ਦੀਵਾਨਾ, ਹਰਭਗਵਾਨ ਦਾਸ ਪੀਟੀਆਈ, ਨਵਦੀਪ ਕੌਰ ਡੀਪੀਈ ਦੇਸਰਾਜ,ਗੁਰਦੀਪ ਸਿੰਘ ਪੀਟੀਆਈ ਚੁਘੇ ਖੁਰਦ,ਸਿਮਰਜੀਤ ਡੀਪੀਈ ਪੀਕੇਐਸ, ਗੁਰਪ੍ਰੀਤ ਸਿੰਘ ਡੀਪੀ ਈ ਕੋਠੇ ਚੇਤ ਸਿੰਘ ਸਰੋਜ ਰਾਣੀ, ਰਣਜੀਤ ਸਿੰਘ ਡੀਪੀਈ ਸਨਾਵਰ ਸਕੂਲ, ਪਰਮਿੰਦਰ ਸਿੰਘ ਸੇਮਰੋਕ, ਜਸਵਿੰਦਰ ਕੌਰ ਪੀਟੀ ਆਈ ਜਨਤਾ ਨਗਰ, ਜਸਵੀਰ ਸਿੰਘ ਪੀਟੀ ਆਈ ਹਾਜਿਰ ਰਹੇ।
Share the post "67 ਵੀ ਜੋਨ ਬਠਿੰਡਾ-2 ਦੀ ਅਥਲੈਟਿਕਸ ਮੀਟ ਵਿੱਚ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ"