67 ਵੀਆ ਗਰਮ ਰੁੱਤ ਜ਼ਿਲ੍ਹਾ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ

Date:

spot_img

ਸੁਖਜਿੰਦਰ ਮਾਨ
ਬਠਿੰਡਾ 4 ਸਤੰਬਰ: ਸਿੱਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ 67ਵੀਆਂ ਗਰਮ ਰੁੱਤ ਖੇਡਾਂ ਪਹਿਲੇ ਪੜਾਅ ਸਾਨੋ ਸ਼ੋਕਤ ਨਾਲ ਸੰਪੰਨ ਹੋ ਗਈਆ ਹਨ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਕੁਸ਼ਤੀਆਂ ਅੰਡਰ 14 ਮੁੰਡੇ 35 ਕਿਲੋ ਵਿੱਚ ਬਿੰਦਰ ਸਿੰਘ ਭਗਤਾਂ ਨੇ ਪਹਿਲਾਂ, ਬਲਵੀਰ ਸਿੰਘ ਮੰਡੀ ਕਲਾਂ ਨੇ ਦੂਜਾ,38 ਕਿਲੋ ਵਿੱਚ ਕੇਸ਼ਵ ਸਿੰਘ ਭਗਤਾਂ ਨੇ ਪਹਿਲਾਂ,ਹਰਵੀਰ ਸਿੰਘ ਭੁੱਚੋ ਮੰਡੀ ਨੇ ਦੂਜਾ,41 ਕਿਲੋ ਵਿੱਚ ਜਸ਼ਨਦੀਪ ਸਿੰਘ ਤਲਵੰਡੀ ਸਾਬੋ ਨੇ ਪਹਿਲਾਂ, ਯੁਵਰਾਜ ਸਿੰਘ ਮੰਡੀ ਕਲਾਂ ਨੇ ਦੂਜਾ,44 ਕਿਲੋ ਵਿੱਚ ਸੂਰਜ ਨਾਥ ਮੰਡੀ ਫੂਲ ਨੇ ਪਹਿਲਾਂ,

ਬਠਿੰਡਾ ਜ਼ਿਲ੍ਹੇ ’ਚ ਪ੍ਰੀਗੈਬਲਿਨ ਦਵਾਈ ਦੀ ਵਿਕਰੀ ਉੱਤੇ ਮੁਕੰਮਲ ਪਾਬੰਦੀ

ਮਨਿੰਦਰ ਸਿੰਘ ਸੰਗਤ ਨੇ ਦੂਜਾ,48 ਕਿਲੋ ਵਿੱਚ ਚਰਨਜੀਤ ਸਿੰਘ ਭਗਤਾਂ ਨੇ ਪਹਿਲਾਂ, ਗੁਰਸ਼ਾਨ ਸਿੰਘ ਗੋਨਿਆਣਾ ਮੰਡੀ ਨੇ ਦੂਜਾ,52 ਕਿਲੋ ਵਿੱਚ ਕੁਦਰਤ ਦੀਪ ਸਿੰਘ ਤਲਵੰਡੀ ਸਾਬੋ ਨੇ ਪਹਿਲਾਂ, ਸੋਨੂੰ ਸਿੰਘ ਗੋਨਿਆਣਾ ਨੇ ਦੂਜਾ,62 ਕਿਲੋ ਵਿੱਚ ਜਸ਼ਨਪ੍ਰੀਤ ਸਿੰਘ ਭਗਤਾਂ ਨੇ ਪਹਿਲਾਂ, ਮਨਵੀਰ ਸਿੰਘ ਭੁੱਚੋ ਮੰਡੀ ਨੇ ਦੂਜਾ,68 ਕਿਲੋ ਵਿੱਚ ਰਛਪਾਲ ਸਿੰਘ ਗੋਨਿਆਣਾ ਨੇ ਪਹਿਲਾਂ, ਜਗਦੀਪ ਸਿੰਘ ਭਗਤਾਂ ਨੇ ਦੂਜਾ,75 ਕਿਲੋ ਵਿੱਚ ਅਲੀ ਕੁਰੈਸ਼ੀ ਮੌੜ ਨੇ ਪਹਿਲਾਂ,ਬਲਨੂਰ ਸਿੰਘ ਮੰਡੀ ਫੂਲ ਨੇ ਦੂਜਾ,

ਬਠਿੰਡਾ ’ਚ ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਦੇ ਬਲਾਕ ਪੱਧਰੀ ਮੁਕਾਬਲਿਆਂ ਦਾ ਆਗਾਜ਼

ਅੰਡਰ 17 ਵਿੱਚ 41-45 ਕਿਲੋ ਵਿੱਚ ਅਰਸ਼ਦੀਪ ਸਿੰਘ ਸੰਗਤ ਨੇ ਪਹਿਲਾਂ,ਨੀਰਜ ਬਠਿੰਡਾ 2 ਨੇ ਦੂਜਾ,48 ਕਿਲੋ ਵਿੱਚ ਜਤਿੰਦਰ ਸਿੰਘ ਮੰਡੀ ਕਲਾਂ ਨੇ ਪਹਿਲਾਂ, ਬਲਜਿੰਦਰ ਸਿੰਘ ਬਠਿੰਡਾ 2 ਨੇ ਦੂਜਾ,51 ਕਿਲੋ ਵਿੱਚ ਰਾਜਪ੍ਰੀਤ ਸਿੰਘ ਮੰਡੀ ਫੂਲ ਨੇ ਪਹਿਲਾਂ, ਕਰਨਵੀਰ ਸਿੰਘ ਮੰਡੀ ਕਲਾਂ ਨੇ ਦੂਜਾ, ਹੈਂਡਬਾਲ ਅੰਡਰ 17 ਮੁੰਡੇ ਵਿੱਚ ਬਠਿੰਡਾ 1 ਨੇ ਪਹਿਲਾਂ, ਸੰਗਤ ਨੇ ਦੂਜਾ,ਅੰਡਰ 19 ਵਿੱਚ ਸੰਗਤ ਨੇ ਪਹਿਲਾਂ ਤਲਵੰਡੀ ਸਾਬੋ ਨੇ ਦੂਜਾ,ਹਾਕੀ ਅੰਡਰ 14 ਵਿੱਚ ਭਗਤਾਂ ਨੇ ਪਹਿਲਾਂ ਭੁੱਚੋ ਮੰਡੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਹਰਸਿਮਰਤ ਨੇ ਪੰਜਾਬ ਦੇ ਕਿਸਾਨਾਂ ਦੇ ਲਿਫਟ ਸਿੰਜਾਈ ਪੰਪ ਬੰਦ ਕਰਕੇ ਰਾਜਸਥਾਨ ਲਈ ਪਾਣੀ ਦਾ ਹਿੱਸਾ ਵਧਾਉਣ ਦੀ ਕੀਤੀ ਨਿਖੇਧੀ

ਇਸ ਮੌਕੇ ਪ੍ਰੋ ਲਾਡੀ ਗਰੇਵਾਲ, ਲੈਕਚਰਚਾਰ ਗੁਰਪ੍ਰੀਤ ਸਿੰਘ, ਲੈਕਚਰਾਰ ਕੁਲਵੀਰ ਸਿੰਘ,ਲੈਕਚਰਾਰ ਮਨਦੀਪ ਕੌਰ,ਲੈਕਚਰਾਰ ਸੁਖਜਿੰਦਰ ਪਾਲ ਸਿੰਘ ਕਨਵੀਨਰ ਹੈਂਡਬਾਲ, ਗੁਰਪ੍ਰੀਤ ਸਿੰਘ ਡੀ ਪੀ ਈ ਕਨਵੀਨਰ ਹਾਕੀ, ਗੁਰਲਾਲ ਸਿੰਘ ਡੀ ਪੀ ਈ ਕਨਵੀਨਰ ਕੁਸ਼ਤੀਆਂ, ਭੁਪਿੰਦਰ ਸਿੰਘ ਤੱਗੜ, ਹਰਬਿੰਦਰ ਸਿੰਘ ਨੀਟਾ,ਰਹਿੰਦਰ ਸਿੰਘ ਰਣਧੀਰ ਸਿੰਘ,

ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਹੋਏ ਨਤਮਸਤਕ

ਜਗਮੋਹਨ ਸਿੰਘ,ਪਵਿੱਤਰ ਸਿੰਘ, ਇਕਬਾਲ ਸਿੰਘ, ਬਲਜੀਤ ਸਿੰਘ, ਬਲਤੇਜ ਸਿੰਘ, ਰਾਜਵੀਰ ਕੌਰ ਬਲਜੀਤ ਕੌਰ, ਪ੍ਰਗਟ ਸਿੰਘ,ਰਮਨਦੀਪ ਸਿੰਘ , ਗੁਰਲਾਲ ਸਿੰਘ, ਹਰਪ੍ਰੀਤ ਸਿੰਘ , ਸੁਰਜੀਤ ਸਿੰਘ , ਸੁਖਮੰਦਰ ਸਿੰਘ , ਅਬਦੁਲ ਸ਼ਿਤਾਰ , ਜਸਪ੍ਰੀਤ ਕੌਰ , ਵੀਰਪਾਲ ਕੌਰ , ਕਰਮਜੀਤ ਕੌਰ ,ਪਰਮਿੰਦਰ ਸਿੰਘ , ਪਰਮਜੀਤ ਕੌਰ (ਸਾਰੇ ਸਰੀਰਕ ਸਿੱਖਿਆ ਅਧਿਆਪਕ)ਹਾਜ਼ਰ ਸਨ।

 

spot_img
spot_img

Share post:

Popular

More like this
Related

ਯੁੱਧ ਨਸ਼ਿਆਂ ਵਿਰੁੱਧ: ਸਿਵਲ ਤੇ ਪੁਲਿਸ ਟੀਮਾਂ ਵੱਲੋਂ ਨਸ਼ਿਆਂ ਦੇ ਹੌਟਸਪੌਟ ਪਿੰਡਾਂ ਦੀ ਲਗਾਤਾਰ ਨਿਗਰਾਨੀ

👉ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਵੱਲੋਂ ਹੌਟਸਪੌਟ ਪਿੰਡਾਂ ਵਿੱਚ ਚੱਲ...

CM Bhagwant Mann ਨੂੰ ਲਾਹੌਰ ਆਉਣ ਦਾ ਮਿਲਿਆ ਸੱਦਾ, ਪਰ ਨਾਂ ਜਾਣ ਦਸਿਆ ਇਹ ਕਾਰਨ…

Chandigarh News: CM Bhagwant Mann; ਪੰਜਾਬ ਦੇ ਮੁੱਖ ਮੰਤਰੀ...

CM Bhagwant Mann ਨੇ ਕਸਟਮ ਵਿਭਾਗ ਦੀ ਕਾਰਵਾਈ ਨੂੰ ਦਸਿਆ ਬਦਲਾਖੋਰੀ ਦੀ ਨੀਤੀ

Chandigarh News: CM Bhagwant Mann; ਪਿਛਲੇ ਦਿਨੀਂ ਆਪਣੇ ਪ੍ਰਵਾਰ...

ਕਿਸਾਨਾਂ ਨੂੰ 24 ਘੰਟਿਆਂ ‘ਚ ਫਸਲ ਦਾ ਭੁਗਤਾਨ ਕੀਤਾ ਜਾ ਰਿਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਮੰਡੀਆਂ ਵਿੱਚ ਫਸਲ ਦੇ ਭੰਡਾਰਨ ਲਈ ਥਾਂ ਦੀ ਕੋਈ...