Arvind Kejriwal ਨੇ Sukhbir Badal ਤੇ PM Modi ਵਿਚਕਾਰ ਮੀਟਿੰਗ ‘ਤੇ ਕਸਿਆ ਤੰਜ਼…

Date:

spot_img

ਕਿਹਾ, ‘ਨਾਂ-ਨਾਂ ਕਰਤੇ ਪਿਆਰ ਤੁਮੀ ਸੇ ਹੀ ਕਰ ਬੈਠੇ’
Punjab News: Arvind Kejriwal; ਦਿੱਲੀ ਦੇ ਪਾਰਲੀਮੈਂਟ ਹਾਊਸ ‘ਚ ਅੱਜ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਈ ਮੁਲਾਕਾਤ ਉੱਪਰ ਆਪ ਦੇ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੇ ਵਿਅੰਗ ਕਸਿਆ ਹੈ। ਆਪਣੇ ਸੋਸ਼ਲ ਮੀਡੀਆ ‘ਤੇ ਕੀਤੇ ਇੱਕ ਟਵੀਟ ਵਿਚ ਸ਼੍ਰੀ ਕੇਜ਼ਰੀਵਾਲ ਨੇ ਲਿਖਿਆ ਹੈ ਕਿ, ‘ਨਾਂ-ਨਾਂ ਕਰਤੇ ਪਿਆਰ ਤੁਮੀ ਸੇ ਹੀ ਕਰ ਬੈਠੇ’। ਉਨ੍ਹਾਂ ਅੱਗੇ ਸਵਾਲ ਭਰੇ ਲਹਿਜ਼ੇ ਵਿਚ ਲਿਖਿਆ ਹੈ ਕਿ, ‘‘ ਕੀ ਚੰਦਾਂ ਚੋਰ ਅਤੇ ਬੇਅਦਬੀ ਪਾਰਟੀ ਵਿਚਕਾਰ ਚੋਣ ਗਠਜੋੜ ਹੋਣ ਜਾ ਰਿਹਾ ?”

ਇਹ ਵੀ ਪੜ੍ਹੋ 👉Sukhbir Badal ਦੀ PM Modi ਨਾਲ ਹੋਈ ਮੀਟਿੰਗ ਦੀ ਸਿਆਸੀ ਗਲਿਆਰਿਆਂ ‘ਚ ਚਰਚਾ!

ਗੌਰਤਲਬ ਹੈ ਕਿ ਕਿਸਾਨ ਸੰਘਰਸ਼ ਦੌਰਾਨ ਭਾਜਪਾ ਨਾਲੋਂ ਅਲੱਗ ਹੋਣ ਵਾਲੇ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਭਾਜਪਾ ਉੱਪਰ ਕਈ ਸਿੱਧੈ ਤੇ ਅਸਿੱਧੈ ਸਿਆਸੀ ਨਿਸ਼ਾਨੇ ਲਗਾਏ ਜਾਂਦੇ ਰਹੇ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਸੁਖਬੀਰ ਸਿੰਘ ਬਾਦਲ ਨੂੰ ਸੱਦਣ ਸਮੇਂ ਵੀ ਤਤਕਾਲੀ ਜਥੈਦਾਰਾਂ ਉੱਪਰ ਕੇਂਦਰੀ ਏਜੰਸੀਆਂ ਦੇ ਹੱਥਾਂ ਵਿਚ ਖੇਡਣ ਦੇ ਦੋਸ਼ ਲਗਾਏ ਜਾਂਦੇ ਰਹੇ ਹਨ। ਅਜਿਹੇ ਹਾਲਾਤ ਵਿਚ ਹੁਣ ਅਕਾਲੀ ਦਲ ਵੱਲੋਂ ਭਾਜਪਾ ਨਾਲ ਗਠਜੋੜ ਹੋਣ ਦੀ ਸੂਰਤ ਵਿਚ ਇੰਨ੍ਹਾਂ ਮੁੱਦਿਆਂ ਊੱਪਰ ਜਨਤਾ ਨੂੰ ਜਵਾਬ ਦੇਣਾ ਪੈ ਸਕਦਾ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Sukhbir Badal ਦੀ PM Modi ਨਾਲ ਹੋਈ ਮੀਟਿੰਗ ਦੀ ਸਿਆਸੀ ਗਲਿਆਰਿਆਂ ‘ਚ ਚਰਚਾ!

Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ...

Rahul Gandhi ਵੱਲੋਂ Capt Amarinder singh ਦੀ ਕੀਤੀ ਤਾਰੀਫ਼ ਦੇ Punjab ‘ਚ ਚਰਚੇ, ਦੇਖੋ ਵੀਡੀਓ

Punjab News: Rahul Gandhi; ਕਾਂਗਰਸ ਦੇ ਕੌਮੀ ਆਗੂ ਰਾਹੁਲ...

DAV College Bathinda ਨੇ ਸਾਇੰਸ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਦਾ ਜਸ਼ਨ ਮਨਾਇਆ

Bathinda News: DAV College Bathinda ਦੇ ਕੈਮਿਸਟਰੀ ਵਿਭਾਗ ਨੇ...