Big News; Cong ਦੇ ਇੱਕ ਧਨਾਢ ਸਾਬਕਾ MLA ਵੱਲੋਂ Akali Dal ਦੀ ‘ਤੱਕੜੀ’ ਵਿਚ ਤੁਲਣ ਦੀ ਤਿਆਰੀ!

Date:

spot_img

Punjab News : ਮਾਲਵੇ ਦੀ ਸਿਆਸਤ ਵਿਚ ਐਤਵਾਰ ਨੂੰ ਇੱਕ ਵੱਡਾ ਸਿਆਸੀ ਘਟਨਾਕ੍ਰਮ ਵਾਪਰਨ ਦੀਆਂ ਕੰਨਸੋਆਂ ਹਨ। ਚੱਲ ਰਹੀ ਚਰਚਾ ਮੁਤਾਬਕ ਇਸ ਪੱਟੀ ਦਾ ਇੱਕ ਧਨਾਢ ਸਾਬਕਾ ਕਾਂਗਰਸੀ ਵਿਧਾਇਕ(MLA) ਸ਼੍ਰੋਮਣੀ ਅਕਾਲੀ ਦਲ (Akali Dal) ਨਾਲ ‘ਗਲਵੱਕੜੀ’ ਪਾਉਣ ਜਾ ਰਿਹਾ। ਬਾਦਲ ਪ੍ਰਵਾਰ ਦੀ ਸੀਟ ਮੰਨੇ ਜਾਂਦੇ ਹਲਕੇ ਤੋਂ ਕਾਂਗਰਸ ਦੀ ਟਿਕਟ ‘ਤੇ ਵਿਧਾਇਕ ਰਹਿ ਚੁੱਕੇ ਇਸ ਸਿਆਸੀ ਆਗੂ ਬਾਰੇ ਪਿਛਲੇ ਕੁੱਝ ਮਹੀਨਿਆਂ ਤੋਂ ਹੀ ਦਲਬਦਲੀ ਦੀਆਂ ਗੱਲਾਂ ਸੁਣਾਈ ਦੇ ਰਹੀਆਂ ਸਨ। ਪਹਿਲਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਨਾਲ ਵੀ ਇਸ ਆਗੂ ਦੀ ਸਿਆਸੀ ‘ਟਿਉਨ’ ਨਹੀਂ ਮਿਲਦੀ ਸੀ ਤੇ ਹੁਣ ਲੀਡਰਸ਼ਿਪ ਵਿਚ ਤਬਦੀਲੀ ਦੇ ਬਾਵਜੂਦ ਵੀ ਉਹ ਪਾਰਟੀ ਛੱਡ ਕੇ ਜਾ ਰਿਹਾ।

ਇਹ ਵੀ ਪੜ੍ਹੋ 👉Bathinda ਦੇ flipkart Store ‘ਚੋਂ ਕਰੋੜਾਂ ਦੀ ਚੋਰੀ; ਘਰ ਦੇ ਭੇਤੀਆਂ ਨੇ ‘ਲੰਕਾ’ ਢਾਹੀ, ਦੋ ਮੁਲਾਜ਼ਮ ਕਾਬੂ

ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਸੁਖਬੀਰ ਸਿੰਘ ਨੇ ਇੱਕ ਹੋਰ ਧਨਾਢ ਸਾਬਕਾ ਕਾਂਗਰਸੀ ਵਿਧਾਇਕ ਅਰਵਿੰਦ ਖੰਨਾ, ਜੋਕਿ ਭਾਜਪਾ ਵਿਚ ਚਲੇ ਗੲੈ ਸਨ, ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਵਾਇਆ ਗਿਆ ਸੀ। ਹੁਣ ਸਿਆਸੀ ਗਲਿਆਰਿਆਂ ਵਿਚ ਮੁੜ ਅਕਾਲੀ-ਭਾਜਪਾ ਵਿਚਕਾਰ ਗਠਜੋੜ ਹੋਣ ਦੀ ਚਰਚਾ ਚੱਲ ਰਹੀ ਹੈ। ਪ੍ਰੰਤੂ ਉਸਤੋਂ ਪਹਿਲਾਂ ਅਕਾਲੀ ਦਲ ਖੁਦ ਨੂੰ ਸਿਆਸੀ ਤੌਰ ‘ਤੇ ਮਜਬੂਤ ਕਰਨ ਵਿਚ ਜੁਟਿਆ ਹੋਇਆ ਤਾਂ ਕਿ ਉਸਦੀ ਪਹਿਲਾਂ ਦੀ ਤਰ੍ਹਾਂ ਵੱਡੇ ਭਰਾ ਦੀ ‘ਭੂਮਿਕਾ’ ਬਣੀ ਰਹੇ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Bathinda ਦੇ flipkart Store ‘ਚੋਂ ਕਰੋੜਾਂ ਦੀ ਚੋਰੀ; ਘਰ ਦੇ ਭੇਤੀਆਂ ਨੇ ‘ਲੰਕਾ’ ਢਾਹੀ, ਦੋ ਮੁਲਾਜ਼ਮ ਕਾਬੂ

Bathinda News: ਲੰਘੀ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ Bathinda...

PM Modi ਪੰਜਾਬ ਦੇ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ: ਅਰਵਿੰਦ ਕੇਜਰੀਵਾਲ

👉*ਪਹਿਲੀ ਵਾਰ ਐਨਐਚਆਰਸੀ ਨੇ ਤੀਰਥ ਯਾਤਰੀਆਂ ਵਾਲੀਆਂ ਸੁਪਰ ਡਿਲਕਸ...

किसानों को मंडियों में जरूरी सुविधाएं प्रदान करना सरकार की प्राथमिकता : श्याम सिंह राणा

👉हरियाणा के कृषि एवं किसान कल्याण मंत्री श्याम सिंह...