ਚੰਡੀਗੜ੍ਹ, 27 ਨਵੰਬਰ: ਅਗਲੇ ਦਿਨਾਂ ਵਿਚ ਪੰਜਾਬ ਦੇ ਪੰਜ ਨਗਰ ਨਿਗਮਾਂ ਤੇ 43 ਨਗਰ ਕੋਂਸਲਾਂ ਸਹਿਤ ਦਰਜ਼ਨਾਂ ਥਾਵਾਂ ‘ਤੇ ਹੋਣ ਜਾ ਰਹੀਆਂ ਉਪ ਚੋਣਾਂ ਲਈ ਭਾਜਪਾ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਪਾਰਟੀ ਵੱਲੋਂ ਇੰਨ੍ਹਾਂ ਚੋਣਾਂ ਦੀਆਂ ਤਿਆਰੀਆਂ ਲਈ ਸੀਨੀਅਰ ਆਗੂਆਂ ਨੂੰ ਜਿੰਮੇਵਾਰੀਆਂ ਸੌਪੀਆਂ ਹਨ।
ਇਹ ਵੀ ਪੜੋ Student Visa ਤੋਂ ਬਾਅਦ Canada Government ਵੱਲੋਂ ਹੁਣ Refugee Cases ਵਿਚ ਸਖ਼ਤੀ ਕਰਨ ਦੇ ਸੰਕੇਤ
ਜਿਸਦੇ ਚੱਲਦੇ ਹਰ ਨਗਰ ਨਿਗਮ ਲਈ ਦੋ ਸੀਨੀਅਰ ਆਗੂਆਂ ਨੂੰ ਇੰਚਾਰਜ਼ ਅਤੇ ਦੋ ਨੂੰ ਹੀ ਸਹਾਇਕ ਇੰਚਾਰਜ਼ ਬਣਾਇਆ ਹੈ। ਇਸਤੋਂ ਇਲਾਵਾ ਨਗਰ ਕੋਂਸਲਾਂ ਲਈ ਇੱਕ ਸੀਨੀਅਰ ਆਗੂ ਨੂੰ ਇੰਚਾਰਜ਼ ਤੇ ਇਕ ਨੂੰ ਸਹਾਇਕ ਇੰਚਾਰਜ਼ ਲਗਾਇਆ ਗਿਆ ਹੈ। ਪਾਰਟੀ ਦੇ ਬੁਲਾਰੇ ਵੱਲੋਂ ਆਗੂਆਂ ਨੂੰ ਜਿੰਮੇਵਾਰੀਆਂ ਸੌਪਣ ਵਾਲੀ ਜਾਰੀ ਲਿਸਟ ਹੇਠਾਂ ਦਿੱਤੀ ਗਈ ਹੈ।
Share the post "ਭਾਜਪਾ ਨੇ ਨਗਰ ਨਿਗਮ ਤੇ ਕੋਂਸਲ ਚੋਣਾਂ ਲਈ ਖਿੱਚੀਆਂ ਤਿਆਰੀਆਂ, ਸੀਨੀਅਰ ਆਗੂਆਂ ਨੂੰ ਸੌਂਪੀ ਜਿੰਮੇਵਾਰੀ"