ਖੇਡ ਜਗਤਡਿਪਟੀ ਕਮਿਸ਼ਨਰ ਨੇ ਖੇਡਾਂ ਵਤਨ ਪੰਜਾਬ ਦੀਆਂ ਸ਼ੀਜਨ 3 ਦੇ ਮੱਦੇਨਜ਼ਰ ਤਿਆਰੀਆਂ ਸਬੰਧੀ ਕੀਤੀ ਮੀਟਿੰਗpunjabusernewssiteTuesday, 27 August 2024, 19:24 by punjabusernewssiteTuesday, 27 August 2024, 19:24 11 Viewsਬਠਿੰਡਾ, 27 ਅਗਸਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਭਰ ਚ ਨੌਜਨਾਵਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ...
ਕਿਸਾਨ ਤੇ ਮਜ਼ਦੂਰ ਮਸਲੇਖੇਤੀ ਨੀਤੀ: ਖੇਤ ਮਜ਼ਦੂਰ ਤੇ ਕਿਸਾਨ ਚੰਡੀਗੜ੍ਹ ’ਚ ਸਰਕਾਰ ਖ਼ਿਲਾਫ਼ ਲਾਉਣਗੇ ਮੋਰਚਾpunjabusernewssiteTuesday, 27 August 2024, 19:22 by punjabusernewssiteTuesday, 27 August 2024, 19:22 33 Viewsਬਠਿੰਡਾ, 27 ਅਗਸਤ: ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ- ਉਗਰਾਹਾਂ) ਵੱਲੋਂ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਨੀਤੀ ਬਨਾਉਣ ਤੇ ਲਾਗੂ ਕਰਵਾਉਣ...
ਫ਼ਾਜ਼ਿਲਕਾਗ੍ਰਾਂਟਾਂ ਹੜੱਪਣ ਵਾਲੇ ਪੰਚਾਇਤ ਸਕੱਤਰ ਤੇ ਸਰਪੰਚ ਸਹਿਤ ਵਿਜਲੈਂਸ ਵੱਲੋਂ ਤਿੰਨ ਵਿਰੁਧ ਪਰਚਾ ਦਰਜ਼punjabusernewssiteTuesday, 27 August 2024, 19:19Tuesday, 27 August 2024, 19:25 by punjabusernewssiteTuesday, 27 August 2024, 19:19Tuesday, 27 August 2024, 19:25 25 Viewsਫਾਜ਼ਲਿਕਾ, 27 ਅਗਸਤ: ਪੰਜਾਬ ਵਿਜੀਲੈਂਸ ਬਿਊਰੋ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੇਂਦਰ ਤੋਂ ਪ੍ਰਾਪਤ 1,20,000 ਰੁਪਏ ਦੀ ਗ੍ਰਾਂਟ ਨੂੰ ਹੜੱਪਣ ਦੇ ਦੋਸ਼ ਹੇਠ...
ਅਪਰਾਧ ਜਗਤਬਠਿੰਡਾ ’ਚ PRTC ਦੀ ਬੱਸ ਪਲਟੀ ,1 ਔਰਤ ਦੀ ਹੋਈ ਮੌਕੇ ’ਤੇ ਮੌ+ਤ,ਅੱਧੀ ਦਰਜ਼ਨ ਸਵਾਰੀਆਂ ਜਖ਼ਮੀpunjabusernewssiteTuesday, 27 August 2024, 18:51 by punjabusernewssiteTuesday, 27 August 2024, 18:51 12 Viewsਬਠਿੰਡਾ, 27 ਅਗਸਤ: ਮੰਗਲਵਾਰ ਬਾਅਦ ਦੁਪਿਹਰ ਡੱਬਵਾਲੀ-ਬਠਿੰਡਾ ਕੌਮੀ ਮਾਰਗ ’ਤੇ ਇੱਕ ਸਰਕਾਰੀ ਬੱਸ ਦੇ ਪਲਟਣ ਕਾਰਨ ਇੱਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ...
ਬਠਿੰਡਾਪਿੰਡ ਝੂੰਬਾ ਵਿਖੇ 6 ਕਰੋੜ ਦੀ ਲਾਗਤ ਵਾਲੀ ਸਰਕਾਰੀ ਗਊਸ਼ਾਲਾ ਲਗਭਗ ਤਿਆਰ:ਡਿਪਟੀ ਕਮਿਸ਼ਨਰpunjabusernewssiteTuesday, 27 August 2024, 17:57 by punjabusernewssiteTuesday, 27 August 2024, 17:57 3 Viewsਬਠਿੰਡਾ, 27 ਅਗਸਤ : ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਪਿੰਡ ਝੂੰਬਾ ਵਿਖੇ ਸਾਢੇ 7 ਏਕੜ ’ਚ 6 ਕਰੋੜ ਰੁਪਏ ਦੀ ਲਾਗਤ ਨਾਲ...
ਖੇਡ ਜਗਤਖੇਡਾਂ ਸਾਡੇ ਸਰੀਰ ਨੂੰ ਅਰੋਗ ਤੇ ਤਕੜਾ ਰੱਖਣ ਵਿੱਚ ਮਹੱਤਵਪੂਰਨ : ਜਸਵੀਰ ਸਿੰਘ ਗਿੱਲpunjabusernewssiteTuesday, 27 August 2024, 17:56 by punjabusernewssiteTuesday, 27 August 2024, 17:56 4 Viewsਬਠਿੰਡਾ, 27 ਅਗਸਤ: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਠਿੰਡਾ ਵਿਖੇ ਚੱਲ ਰਹੀਆਂ 68 ਵੀਆਂ ਜ਼ਿਲ੍ਹਾ ਪੱਧਰੀ ਰੁੱਤ...
ਧਰਮ ਤੇ ਵਿਰਸਾਬਠਿੰਡਾ ਵਿੱਚ ਸਿੱਖ ਜਥੇਬੰਦੀਆਂ ਨੇ ਫਿਲਮ ਸਟਾਰ ਕੰਗਣਾ ਰਨੌਤ ਦਾ ਪੁ.ਤਲਾ ਫੂ+ਕਿਆpunjabusernewssiteTuesday, 27 August 2024, 17:14 by punjabusernewssiteTuesday, 27 August 2024, 17:14 5 Viewsਬਠਿੰਡਾ,27 ਅਗਸਤ: ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਹਰ ਸਮੇਂ ਚਰਚਾ ਵਿੱਚ ਰਹਿਣ ਵਾਲੀ ਫ਼ਿਲਮੀ ਸਟਾਰ ਅਤੇ ਹਿਮਾਚਲ ਦੇ ਮੰਡੀ ਲੋਕ ਸਭਾ ਹਲਕੇ ਤੋਂ...
ਬਠਿੰਡਾਰਾਤ ਨੂੰ ਪਏ ਮੀਂਹ ਕਾਰਨ ਬਠਿੰਡਾ ਦੇ ਨੀਵੇਂ ਇਲਾਕਿਆਂ ’ਚ ਭਰਿਆ ਪਾਣੀpunjabusernewssiteTuesday, 27 August 2024, 11:56 by punjabusernewssiteTuesday, 27 August 2024, 11:56 2 Viewsਬਠਿੰਡਾ, 27 ਅਗਸਤ: ਦੱਖਣੀ ਮਾਲਵਾ ਦੀ ਸਿਆਸੀ ਰਾਜਧਾਨੀ ਤੇ ਵੱਡਾ ਸ਼ਹਿਰ ਮੰਨੇ ਜਾਣ ਵਾਲਾ ਬਠਿੰਡਾ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਮੁੱਦਾ ਦਹਾਕਿਆਂ ਤੋਂ...
ਧਰਮ ਤੇ ਵਿਰਸਾਸ਼੍ਰੀ ਅਕਾਲ ਤਖ਼ਤ ਉੱਤੇ ਪੰਥ ਤੇ ਗ੍ਰੰਥ ਦਾ ਸਿਧਾਂਤ ਹੋਵੇਗਾ ਲਾਗੂ: ਜਥੇਦਾਰ ਰਣਜੀਤ ਸਿੰਘpunjabusernewssiteTuesday, 27 August 2024, 11:15Tuesday, 27 August 2024, 10:54 by punjabusernewssiteTuesday, 27 August 2024, 11:15Tuesday, 27 August 2024, 10:54 8 Viewsਬਠਿੰਡਾ: 27 ਅਗਸਤ: ਸ਼੍ਰੋਮਣੀ ਗੁਰਦੂਆਰਾ ਪ੍ਰਬੰਧ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸੰਭਾਵੀਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵੋਟਾਂ ਬਣਾਉਣ ਦੀ...
ਹਰਿਆਣਾਹਰਿਆਣਾ ’ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਵਿਚ ਹੋ ਸਕਦਾ ਹੈ ਫ਼ੇਰਬਦਲ!punjabusernewssiteTuesday, 27 August 2024, 10:44 by punjabusernewssiteTuesday, 27 August 2024, 10:44 5 Viewsਭਾਜਪਾ ਤੇ ਇਨੈਲੋ ਦੀਆਂ ਅਪੀਲਾਂ ’ਤੇ ਚੋਣ ਕਮਿਸ਼ਨ ਅੱਜ ਲੈ ਸਕਦਾ ਹੈ ਕੋਈ ਫੈਸਲਾ ਚੰਡੀਗੜ੍ਹ, 27 ਅਗਸਤ: ਹਰਿਆਣਾ ’ਚ ਅਗਲੀ 1 ਅਗਤੂਬਰ ਨੂੰ ਹੋਣ...