ਕਿਸਾਨ ਤੇ ਮਜ਼ਦੂਰ ਮਸਲੇਬਠਿੰਡਾ ਦੇ ਪਿੰਡ ਮੰਡੀ ਕਲਾਂ ਵਿਖੇ ਕਿਸਾਨ ਸਿਖਲਾਈ ਕੈਂਪ ਆਯੋਜਿਤpunjabusernewssiteTuesday, 3 September 2024, 16:22 by punjabusernewssiteTuesday, 3 September 2024, 16:22 15 Viewsਬਠਿੰਡਾ, 3 ਸਤੰਬਰ : ਮੁੱਖ ਖੇਤੀਬਾੜੀ ਅਫਸਰ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫਸਰ ਰਾਮਪੁਰਾ ਡਾ. ਮੁਖਤਿਆਰ ਬਰਾੜ ਦੀ ਦੇਖ-ਰੇਖ ’ਚ ਪਿੰਡ...
ਕਿਸਾਨ ਤੇ ਮਜ਼ਦੂਰ ਮਸਲੇਖੇਤੀ ਨੀਤੀ ਮੋਰਚਾ: ਕਿਸਾਨਾਂ ਵੱਲੋਂ ਚੰਡੀਗੜ੍ਹ ’ਚ ਰੋਸ਼ ਮਾਰਚ ਸ਼ੁਰੂ, ਪੁਲਿਸ ਨੇ ਵੀ ਕੀਤੀਆਂ ਤਿਆਰੀਆਂpunjabusernewssiteMonday, 2 September 2024, 16:36 by punjabusernewssiteMonday, 2 September 2024, 16:36 14 Viewsਚੰਡੀਗੜ੍ਹ, 2 ਸਤੰਬਰ: ਬੀਕੇਯੂ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਖੇਤੀ ਨੀਤੀ ਬਨਾਉਣ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਵਿਚ ਸ਼ੁਰੂ ਕੀਤੇ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨਾਂ ਦਾ ਵਿਧਾਨ ਸਭਾ ਵੱਲ ਮਾਰਚ ਅੱਜ, ਤਿਆਰੀਆਂ ਮੁਕੰਮਲpunjabusernewssiteMonday, 2 September 2024, 9:05Monday, 2 September 2024, 8:45 by punjabusernewssiteMonday, 2 September 2024, 9:05Monday, 2 September 2024, 8:45 22 Viewsਚੰਡੀਗੜ੍ਹ, 2 ਸਤੰਬਰ: ਖੇਤੀ ਨੀਤੀ ਬਨਾਉਣ ਦੇ ਮੁੱਦੇ ਨੂੰ ਲੈ ਕੇ ਬੀਕੇਯੂ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਚੰਡੀਗੜ੍ਹ ’ਚ ਸ਼ੁਰੂ ਕੀਤੇ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਚੰਡੀਗੜ੍ਹ ਵਿਖੇ ਖੇਤੀ ਨੀਤੀ ਮੋਰਚਾ ਸ਼ੁਰੂpunjabusernewssiteSunday, 1 September 2024, 18:11 by punjabusernewssiteSunday, 1 September 2024, 18:11 22 Viewsਭਲਕੇ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ ਚੰਡੀਗੜ੍ਹ, 1 ਸਤੰਬਰ: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਚੰਡੀਗੜ੍ਹ ਦੇ...
ਕਿਸਾਨ ਤੇ ਮਜ਼ਦੂਰ ਮਸਲੇਖੇਤੀ ਨੀਤੀ ਮੋਰਚੇ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ 34 ਸੈਕਟਰ ਦੇ ਦੁਸ਼ਹਿਰਾ ਗਰਾਊਂਡ ਦੀ ਦਿੱਤੀ ਮਨਜ਼ੂਰੀpunjabusernewssiteSaturday, 31 August 2024, 18:40Saturday, 31 August 2024, 19:35 by punjabusernewssiteSaturday, 31 August 2024, 18:40Saturday, 31 August 2024, 19:35 205 Viewsਚੰਡੀਗੜ੍ਹ 31ਅਗਸਤ – ਕਿਸਾਨ ਮਜ਼ਦੂਰ ਰੋਹ ਨੂੰ ਭਾਂਪਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 1 ਸਤੰਬਰ ਤੋਂ ਚੰਡੀਗੜ੍ਹ ਵਿਖੇ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨ ਅੰਦੋਲਨ-2 ਦੇ 200 ਦਿਨ ਪੁੂਰੇ ਹੋਣ ’ਤੇ ਸ਼ੰਭੂ ਅਤੇ ਖਨੌਰੀ ਬਾਰਡਰਾਂ ‘ਤੇ ਕਿਸਾਨਾਂ ਦਾ ਅੱਜ ਹੋਵੇਗਾ ਵੱਡਾ ਇਕੱਠpunjabusernewssiteSaturday, 31 August 2024, 9:27 by punjabusernewssiteSaturday, 31 August 2024, 9:27 13 Viewsਸ਼ੰਭੂ/ਖ਼ਨੌਰੀ, 31 ਅਗਸਤ: ਮੰਨੀਆਂ ਹੋਈਆਂ ਕਿਸਾਨੀ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਕਿਸਾਨ ਅੰਦੋਲਨ-2 ਦੇ ਅੱਜ ਪੂਰੇ 200 ਦਿਨ...
ਕਿਸਾਨ ਤੇ ਮਜ਼ਦੂਰ ਮਸਲੇਚੰਡੀਗੜ੍ਹ ’ਚ ਖੇਤੀ ਨੀਤੀ ਮੋਰਚਾ:ਮੁੱਖ ਮੰਤਰੀ ਨੇ ਕਿਸਾਨ ਮਜ਼ਦੂਰ ਆਗੂਆਂ ਨੂੰ ਦਿੱਤਾ ਮੀਟਿੰਗ ਦਾ ਸੱਦਾpunjabusernewssiteFriday, 30 August 2024, 20:00Friday, 30 August 2024, 19:49 by punjabusernewssiteFriday, 30 August 2024, 20:00Friday, 30 August 2024, 19:49 37 Viewsਚੰਡੀਗੜ੍ਹ, 30 ਅਗਸਤ: ਮਜ਼ਦੂਰਾਂ ਕਿਸਾਨਾਂ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਬਨਾਉਣ ਸਮੇਤ ਹੋਰ ਭਖਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ )ਤੇ...
ਕਿਸਾਨ ਤੇ ਮਜ਼ਦੂਰ ਮਸਲੇਮੁਰਗੀ-ਪਾਲਣ ਲਈ ਕਿੱਤਾ-ਮੁਖੀ ਸਿਖਲਾਈ ਕੋਰਸ ਆਯੋਜਿਤpunjabusernewssiteFriday, 30 August 2024, 17:57 by punjabusernewssiteFriday, 30 August 2024, 17:57 7 Viewsਬਠਿੰਡਾ, 30 ਅਗਸਤ : ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮੁਰਗੀ ਪਾਲਣ ਦੀਆਂ ਵੱਖ-ਵੱਖ ਤਕਨੀਕਾਂ ਦੇ ਮੱਦੇਨਜ਼ਰ 8 ਰੋਜਾ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ। ਇਸ...
ਕਿਸਾਨ ਤੇ ਮਜ਼ਦੂਰ ਮਸਲੇਖੇਤੀ ਨੀਤੀ: ਖੇਤ ਮਜ਼ਦੂਰ ਤੇ ਕਿਸਾਨ ਚੰਡੀਗੜ੍ਹ ’ਚ ਸਰਕਾਰ ਖ਼ਿਲਾਫ਼ ਲਾਉਣਗੇ ਮੋਰਚਾpunjabusernewssiteTuesday, 27 August 2024, 19:22 by punjabusernewssiteTuesday, 27 August 2024, 19:22 41 Viewsਬਠਿੰਡਾ, 27 ਅਗਸਤ: ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ- ਉਗਰਾਹਾਂ) ਵੱਲੋਂ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਨੀਤੀ ਬਨਾਉਣ ਤੇ ਲਾਗੂ ਕਰਵਾਉਣ...
ਕਿਸਾਨ ਤੇ ਮਜ਼ਦੂਰ ਮਸਲੇਝੋਨੇ ਨੂੰ ਪਾਣੀ ਲਗਾਉਂਦੇ ਸਮੇਂ ਕਿਸਾਨ ਨੂੰ ਸੱਪ ਨੇ ਕੱਟਿਆ, ਹੋਈ ਮੌ+ਤpunjabusernewssiteMonday, 26 August 2024, 19:15 by punjabusernewssiteMonday, 26 August 2024, 19:15 7 Viewsਬਠਿੰਡਾ, 26 ਅਗਸਤ : ਜ਼ਿਲ੍ਹੇ ਦੇ ਗੋਨਿਆਣਾ ਖੇਤਰ ਅਧੀਨ ਆਉਂਦੇ ਪਿੰਡ ਮਹਿਮਾ ਸਵਾਈ ਵਿਖੇ ਇੱਕ ਕਿਸਾਨ ਦੀ ਸੱਪ ਕੱਟਣ ਕਾਰਨ ਮੌਤ ਹੋਣ ਦੀ ਦੁਖਦਾਈ...