ਘਰੇਲੂ ਕਲੇਸ਼ ਨੇ ਪੁੱਟਿਆ ਘਰ: ਆਂਗਨਵਾੜੀ ਵਰਕਰ ਵੱਲੋਂ ਦੋ ਮਾਸੂਮ ਬੱਚਿਆਂ ਸਮੇਤ ਕੀਤੀ ਆਤ*ਮ*ਹੱਤਿ*ਆ

Date:

spot_img

Haryana News: ਘਰੇਲੂ ਕਲੇਸ਼ ਦੇ ਕਾਰਨ ਇੱਕ ਮਾਂ ਵੱਲੋਂ ਦੋ ਮਾਸੂਮ ਬੱਚਿਆਂ ਦੇ ਨਾਲ ਆਤਮਹੱਤਿਆ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਹਰਿਆਣਾ ਦੇ ਫ਼ਤਿਹਬਾਦ ਇਲਾਕੇ ਵਿਚ ਵਾਪਰੀ ਹੈ। ਮ੍ਰਿਤਕ ਔਰਤ ਦੀ ਪਹਿਚਾਣ ਸੁਦੇਸ਼ ਕੁਮਾਰੀ (31 ਸਾਲ) ਅਤੇ ਉਸਦੇ ਦੋ ਬੱਚਿਆਂ ਦੇ ਨਾਮ ਜਯੋਤੀ (10 ਸਾਲ) ਅਤੇ ਵਿਨੀਤ (8 ਸਾਲ) ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਔਰਤ ਦੇ ਭਰਾ ਦੇ ਬਿਆਨਾਂ ਉੱਪਰ ਉਸਦੇ ਪਤੀ ਸੰਦੀਪ ਕੁਮਾਰ ਵਿਰੁਧ ਪਰਚਾ ਦਰਜ਼ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਸਿਆ ਜਾ ਰਿਹਾ ਕਿ ਸੁਦੇਸ਼ ਕਿੱਤੇ ਵਜੋਂ ਆਪਣੇ ਹੀ ਪਿੰਡ ਵਿਚ ਆਂਗਨਵਾੜੀ ਵਰਕਰ ਸੀ।

ਇਹ ਵੀ ਪੜ੍ਹੋ 👉Rahul Gandhi ਵੱਲੋਂ Capt Amarinder singh ਦੀ ਕੀਤੀ ਤਾਰੀਫ਼ ਦੇ Punjab ‘ਚ ਚਰਚੇ, ਦੇਖੋ ਵੀਡੀਓ

ਦੋਨਾਂ ਨੇ ਕਰੀਬ 12 ਸਾਲ ਪਹਿਲਾਂ ‘ਲਵ ਮੈਰਿਜ਼’ ਕਰਵਾਈ ਸੀ ਪ੍ਰੰਤੂ ਬਾਅਦ ਵਿਚ ਆਪਸੀ ਕਲੇਸ਼ ਰਹਿਣ ਲੱਗਿਆ ਤੇ ਕਿਹਾ ਜਾ ਰਿਹਾ ਕਿ ਸੰਦੀਪ ਨਸ਼ਿਆਂ ਦਾ ਵੀ ਸੇਵਨ ਕਰਦਾ ਸੀ। ਇਸੇ ਲੜਾਈ ਦੇ ਚੱਲਦੇ ਬੀਤੇ ਕੱਲ ਸੁਦੇਸ਼ ਨੇ ਆਪਣੈ ਘਰ ਵਿਚ ਹੀ ਬਣੇ ਪਾਣੀ ਵਾਲੇ ਡੂੰਘੇ ਟੈਂਕ ਦੇ ਵਿਚ ਬੱਚਿਆ ਸਮੇਤ ਛਾਲ ਮਾਰ ਦਿੱਤੀ। ਜਿਆਦਾ ਗਾਰ ਹੋਣ ਕਾਰਨ ਬੱਚਿਆਂ ਦੀ ਤੁਰੰਤ ਹੀ ਮੌਤ ਹੋ ਗਈ ਜਦਕਿ ਸੁਦੇਸ਼ ਨੂੰ ਬਾਹਰ ਕੱਢਿਆ ਗਿਆ ਪ੍ਰੰਤੂ ਉਹ ਵੀ ਬਚ ਨਹੀਂ ਪਾਈ। ਫ਼ਿਲਹਾਲ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Rahul Gandhi ਵੱਲੋਂ Capt Amarinder singh ਦੀ ਕੀਤੀ ਤਾਰੀਫ਼ ਦੇ Punjab ‘ਚ ਚਰਚੇ, ਦੇਖੋ ਵੀਡੀਓ

Punjab News: Rahul Gandhi; ਕਾਂਗਰਸ ਦੇ ਕੌਮੀ ਆਗੂ ਰਾਹੁਲ...

DAV College Bathinda ਨੇ ਸਾਇੰਸ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਦਾ ਜਸ਼ਨ ਮਨਾਇਆ

Bathinda News: DAV College Bathinda ਦੇ ਕੈਮਿਸਟਰੀ ਵਿਭਾਗ ਨੇ...

ਮੋਦੀ ਸਰਕਾਰ ਦੇ ਦਬਾਅ ਹੇਠ ਪੇਪਰ ਲੀਕ ਅਤੇ ਈ-20 ਖ਼ਿਲਾਫ਼ ਉੱਠ ਰਹੀ ਆਵਾਜ਼ ਨੂੰ ਦਬਾ ਰਿਹਾ ਮੇਟਾ- ਕੇਜਰੀਵਾਲ

👉ਭਾਰਤ ਵਿੱਚ ਮੇਰੇ ਇੰਸਟਾਗ੍ਰਾਮ ਅਕਾਊਂਟ ਨੂੰ ਸੀਮਤ ਕਰ ਦਿੱਤਾ...