spot_img
spot_img

Bathinda ਦੀ ਨਾਮੀਂ ਸ਼ਰਾਬ ਫੈਕਟਰੀ ਦੇ ਈਥੋਨਲ ਪਲਾਂਟ ‘ਚ ਲੱਗੀ ਅੱ*ਗ

Date:

spot_img

Bathinda News: ਸ਼ੁੱਕਰਵਾਰ ਸਵੇਰ ਬਠਿੰਡਾ ਦੀ ਸੰਗਤ ਰੋਡ ‘ਤੇ ਮਛਾਣਾ ਪਿੰਡ ਕੋਲ ਸਥਿਤ ਇੱਕ ਸਰਾਬ ਫੈਕਟਰੀ ਦੇ ਈਥੋਨਲ ਪਲਾਂਟ (ਜਿਸਨੂੰ ਸਟੋਰੇਜ਼ ਕੰਨੈਟਰ ਵੀ ਕਿਹਾ ਜਾਂਦਾ ਹੈ) ‘ਚ ਅੱਗ ਲੱਗਣ ਦੀ ਖ਼ਬਰ ਹੈ। ਫ਼ਾਈਰ ਬ੍ਰਿਗੇਡ ਦੇ ਮੁੱਖ ਦਫ਼ਤਰ ਵਿਚ ਸੂਚਨਾ ਪੁੱਜਣ ਤੋਂ ਬਾਅਦ ਕਈ ਫ਼ਾਈਰ ਗੱਡੀਆਂ ਭੇਜਣ ਤੋਂ ਇਲਾਵਾ ਰਿਫ਼ਾਈਨਰੀ ਅਤੇ ਹੋਰਨਾਂ ਥਾਵਾਂ ਤੋਂ ਵੀ ਗੱਡੀਆਂ ਮੰਗਵਾਈਆਂ ਗਈਆਂ। ਪ੍ਰੰਤੂ ਅੱਗ ਉਪਰ ਕਾਬੂ ਨਹੀਂ ਪਾਇਆ ਜਾ ਸਕਿਆ। ਹਾਲਾਂਕਿ ਗਨੀਮਤ ਇਹ ਰਹੀ ਕਿ ਇਸ ਅੱਗ ਦੇ ਨਾਲ ਕੋਈ ਜਾਨੀ ਨੂਕਸਾਨ ਹੋਣ ਤੋਂ ਬਚਾਅ ਰਿਹਾ। ਫੈਕਟਰੀ ਦੇ ਅਧਿਕਾਰੀਆਂ ਮੁਤਾਬਕ ਅੱਗ ਲੱਗਣ ਦੇ ਮੁਢਲੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਗੈਂਗਸਟਰਾਂ ‘ਤੇ ਵਾਰ ਦਾ 175ਵਾਂ ਦਿਨ: ਪੰਜਾਬ ਪੁਲਿਸ ਵੱਲੋਂ 897 ਥਾਈਂ ਛਾਪੇਮਾਰੀ; 657 ਕਾਬੂ

👉ਯੁੱਧ ਨਸ਼ਿਆਂ ਵਿਰੁੱਧ ਦੇ 500ਵੇਂ ਦਿਨ 30.5 ਕਿਲੋ ਹੈਰੋਇਨ...

Punjab government ਵਲੋਂ ਮਾਨਸੂਨ ਸੀਜ਼ਨ ਲਈ ਪੂਰੀ ਤਿਆਰੀ : ਬਰਿੰਦਰ ਕੁਮਾਰ ਗੋਇਲ

👉ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪੌਂਗ ਡੈਮ...

Dr. Neha Dhawan को शिक्षा, शोध और सामाजिक सरोकारों के लिए नेहा धवन को मिलेगा मानद डॉक्टरेट सम्मान

👉शिक्षा को लेखन–शोध एवं सोशल इंजीनियरिंग के क्षेत्र में...

स्वदेशी तकनीक और डिजाइन का अनूठा उदाहरण है देश की पहली हाइड्रोजन ट्रेनसेट: मुख्यमंत्री

👉पीएम मोदी देंगे ग्रीन इंडिया और आत्मनिर्भर भारत के...