ਈਸ਼ਰ ਸਿੰਘ ਮੁੜ ਬਣੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਜਿਲ੍ਹਾ ਪ੍ਰਧਾਨ,ਜੋਨੀ ਸਿੰਗਲਾ ਬਣੇ ਸਟੇਟ ਕਮੇਟੀ ਮੈਂਬਰ

Date:

spot_img

ਬਠਿੰਡਾ, 17 ਅਗਸਤ: ਕੰਪਿਊਟਰ ਅਧਿਆਪਕ ਯੂਨੀਅਨ ਦੀ ਇਕਾਈ ਦਾ ਚੋਣ ਇਜਲਾਸ ਸਥਾਨਕ ਟੀਚਰਜ਼ ਹੋਮ ਵਿਖੇ 16 ਅਗਸਤ ਦੇਰ ਸ਼ਾਮ ਤੱਕ ਹੋਇਆ। ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕਾਂ ਨੇ ਇਸ ਚੋਣ ਵਿੱਚ ਭਾਗ ਲਿਆ। ਕੰਪਿਊਟਰ ਅਧਿਆਪਕਾਂ ਦੁਆਰਾ ਵੋਟਿੰਗ ਦੀ ਪ੍ਰਕਿਰਿਆ ਨਾਲ ਈਸ਼ਰ ਸਿੰਘ ਨੂੰ ਕੰਪਿਊਟਰ ਅਧਿਆਪਕ ਯੂਨੀਅਨ (ਜਿਲ੍ਹਾ ਬਠਿੰਡਾ) ਦਾ ਪ੍ਰਧਾਨ ਅਤੇ ਜੋਨੀ ਸਿੰਗਲਾ ਨੂੰ ਸਟੇਟ ਕਮੇਟੀ ਮੈਂਬਰ ਚੁਣਿਆ।

ਬਠਿੰਡਾ ’ਚ ਪਟਵਾਰੀਆਂ ਦੇ ਥੋਕ ਵਿਚ ਹੋਏ ਤਬਾਦਲੇ, ਦੇਖੋ ਕਿਸਨੂੰ ਮਿਲਿਆ ਕਿਹੜਾ ਹਲਕਾ?

ਗੁਰਬਖਸ਼ ਲਾਲ ਅਤੇ ਗੁਰਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਅਤੇ ਸੁਮਿਤ ਗੋਇਲ ਨੂੰ ਜਨਰਲ ਸਕੱਤਰ, ਬਲਰਾਜ ਸਿੰਘ ਅਤੇ ਮਨਦੀਪ ਕੁਮਾਰ ਨੂੰ ਮੀਤ ਪ੍ਰਧਾਨ, ਸ਼ੈਫੀ ਗੋਇਲ ਤੇ ਅੰਸ਼ੂਮਨ ਕਾਂਸਲ ਨੂੰ ਵਿੱਤ ਸਕੱਤਰ,ਰਜਿੰਦਰ ਕੁਮਾਰ ਪ੍ਰੈਸ ਸਕੱਤਰ, ਸੁਮਨਦੀਪ ਬਰਾੜ ਮੀਡੀਆ ਸਕੱਤਰ, ਕਮਲਜੀਤ ਸਿੰਘ ਜੋਆਇੰਟ ਸਕੱਤਰ,ਰਮਨਦੀਪ ਸਿੰਘ ਜਥੇਬੰਦਕ ਸਕੱਤਰ, ਸ੍ਰੀਮਤੀ ਅਨੀਤਾ ਸਟੇਜ ਸਕੱਤਰ ਅਤੇ ਹਰਜੀਵਨ ਸਿੰਘ, ਸੁਖਜਿੰਦਰ ਸਿੰਘ,ਵਿਜੇ ਕੁਮਾਰ ਸ਼ਰਮਾ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸ਼ਰਮਾ, ਮਨਦੀਪ ਸਿੰਘ, ਹਰਪ੍ਰੀਤ ਸਿੰਘ,ਵਰਿੰਦਰ ਬਾਂਸਲ,ਰਾਜੂ ਸਿੰਗਲਾ,

ਪੰਜਾਬ ਦੇ ਸੇਵਾ ਕੇਂਦਰ ਰੱਖੜੀ ਵਾਲੇ ਦਿਨ ਦੇਖੋ ਕਿੰਨੇਂ ਵਜੇਂ ਖੁੱਲ੍ਹਣਗੇ !

ਭਾਰਤ ਭੂਸ਼ਣ, ਸ਼੍ਰੀਮਤੀ ਮੋਨਿਕਾ, ਸ਼੍ਰੀਮਤੀ ਰਚਨਾ, ਸ਼੍ਰੀਮਤੀ ਪ੍ਰਤਿਭਾ ਸ਼ਰਮਾ, ਸ਼੍ਰੀਮਤੀ ਪਰਵਿੰਦਰ ਕੌਰ, ਸ਼੍ਰੀਮਤੀ ਮੀਨੂ ਗੋਇਲ, ਸ਼੍ਰੀਮਤੀ ਪਰਮਜੀਤ ਕੌਰ ਆਦਿ ਨੂੰ ਜਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ। ਚੋਣਾਂ ਦਾ ਨਤੀਜਾ ਗੁਰਮੀਤ ਸਿੰਘ ਡੀਐਮ ਆਈਸੀਟੀ ਬਠਿੰਡਾ ਦੁਆਰਾ ਸਾਰਿਆਂ ਦੇ ਸਾਹਮਣੇ ਵੋਟਾਂ ਦੀ ਗਿਣਤੀ ਕਰਕੇ ਘੋਸ਼ਿਤ ਕੀਤਾ ਗਿਆ। ਚੋਣਾਂ ਤੋਂ ਬਾਅਦ ਨਵੀਂ ਚੁਣੀ ਗਈ ਜ਼ਿਲ੍ਹਾ ਕਮੇਟੀ ਬਠਿੰਡਾ ਦੁਆਰਾ ਪ੍ਰਣ ਕੀਤਾ ਗਿਆ ਕਿ ਓਹਨਾਂ ਦੁਆਰਾ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਪਿਊਟਰ ਅਧਿਆਪਕਾਂ ਦੇ ਹਿਤਾਂ ਲਈ ਕੰਮ ਕੀਤਾ ਜਾਵੇਗਾ।

 

spot_img
spot_img

Share post:

Popular

More like this
Related

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...

CM Nayab Singh Saini ने “स्टार्टअप हरियाणा सेवा संकल्प – विचार से विस्तार तक” का शुभारंभ किया

Haryana News: हरियाणा सरकार के उद्योग एवं वाणिज्य विभाग...