spot_img
spot_img

ਜਸਵੀਰ ਕੌਰ ਬਠਿੰਡਾ ਤੇ ਅੰਮ੍ਰਿਤਪਾਲ ਕੌਰ ਬੱਲੂਆਣਾ ਦਿਹਾਤੀ  ਆਂਗਣਵਾੜੀ ਯੂਨੀਅਨ ਦੀਆਂ ਬਣੀਆਂ ਬਲਾਕ ਪ੍ਰਧਾਨ 

Date:

spot_img
ਸੁਖਜਿੰਦਰ ਮਾਨ
ਬਠਿੰਡਾ , 6 ਫਰਵਰੀ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਠਿੰਡਾ ਸ਼ਹਿਰੀ ਅਤੇ ਦਿਹਾਤੀ ਦੀਆਂ ਚੋਣਾਂ ਸਰਬਸੰਮਤੀ ਨਾਲ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕਰਵਾਇਆ ਗਈਆਂ । ਜਿਸ ਦੌਰਾਨ ਬਠਿੰਡਾ ਸ਼ਹਿਰੀ ਦੀ ਪ੍ਰਧਾਨ ਜਸਵੀਰ ਕੌਰ , ਕਾਰਜਕਾਰੀ ਪ੍ਰਧਾਨ ਸੋਮਾ ਰਾਣੀ , ਮੀਤ ਪ੍ਰਧਾਨ ਦਰਸ਼ਨਾਂ ਕੌਰ , ਜਨਰਲ ਸਕੱਤਰ ਮਨਜੀਤ ਕੌਰ , ਸਕੱਤਰ ਪਰਮਰਾਜ ਕੌਰ ਤੇ ਰਾਣੀ ਕੌਰ , ਵਿੱਤ ਸਕੱਤਰ ਰਾਣੀ ਦੇਵੀ , ਪ੍ਰਚਾਰ ਸਕੱਤਰ ਨਵਜੋਤ ਕੌਰ , ਪ੍ਰੈਸ ਸਕੱਤਰ ਸੁਖਦੇਵ ਕੌਰ , ਜਥੇਬੰਧਕ ਸਕੱਤਰ ਕੰਵਲਜੀਤ ਕੌਰ ਤੇ ਐਡੀਟਰ ਲੀਤਾਵੰਤੀ ਨੂੰ ਬਣਾਇਆ ਗਿਆ । ਜਦੋਂ ਕਿ ਸਤਵੀਰ ਕੌਰ , ਰੁਪਿੰਦਰ ਕੌਰ , ਸੁਖਦੇਵ ਕੌਰ , ਗੁਰਚਰਨ ਕੌਰ , ਦਰਸ਼ਨਾਂ ਤੋਂ ਸੋਮਾ ਰਾਣੀ ਨੂੰ ਸਰਕਲ ਪ੍ਰਧਾਨ ਬਣਾਇਆ ਗਿਆ । ਇਸ ਤੋਂ ਇਲਾਵਾ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ।ਇਸੇ ਦੌਰਾਨ ਬਠਿੰਡਾ ਦਿਹਾਤੀ ਦੀ ਪ੍ਰਧਾਨ ਅੰਮ੍ਰਿਤਪਾਲ ਕੌਰ ਬੱਲੂਆਣਾ ਨੂੰ ਬਣਾਇਆ ਗਿਆ । ਜਦ ਕਿ ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਕੌਰ ਸਿਵੀਆ , ਮੀਤ ਪ੍ਰਧਾਨ ਗੁਰਮੀਤ ਕੌਰ ਗੋਨੇਆਣਾ , ਜਨਰਲ ਸਕੱਤਰ ਰੇਖਾ ਰਾਣੀ ਗੋਨੇਆਣਾ , ਸਕੱਤਰ ਰਣਜੀਤ ਕੌਰ ਨਰੂਆਣਾ ਤੇ ਵੀਰਪਾਲ ਕੌਰ ਨੇਹੀਆਂ ਵਾਲਾ , ਵਿੱਤ ਸਕੱਤਰ , ਕੁਲਦੀਪ ਕੌਰ ਝੁੰਬਾ , ਪ੍ਰੈਸ ਸਕੱਤਰ ਸੁਨੈਣਾ ਗੋਨੇਆਣਾ , ਪ੍ਰਚਾਰ ਸਕੱਤਰ ਸਵਰਨ ਕੌਰ ਹਵਾਈ ਮਹਿਮਾ , ਜਥੇਬੰਧਕ ਸਕੱਤਰ ਨੀਨਾ ਰਾਣੀ ਜੀਂਦਾ ਤੇ ਐਡੀਟਰ ਰਜਵੰਤ ਕੌਰ ਨਾਥੀਆਣਾ ਨੂੰ ਬਣਾਇਆ ਗਿਆ । ਇਸ ਤੋਂ ਇਲਾਵਾ ਛੇ ਮੈਂਬਰੀ ਕਮੇਟੀ ਬਣਾਈ ਗਈ ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

नांगल चौधरी में मल्टी-मोडल लॉजिस्टिक हब परियोजना को मिलेगी नई रफ्तार : डॉ. अमित कुमार अग्रवाल

👉उच्चस्तरीय बैठक में परियोजना की प्रगति की हुई समीक्षा,...

Bathinda ‘ਚ ਵਿਦਿਆਰਥੀ ਸੰਘਰਸ਼ ਦੀ ਜਿੱਤ ‘ਤੇ ਕਿਸਾਨ ਰੈਲੀ ਅਤੇ ਮੁਜਾਹਰਾ

Bathinda News: ਨੀਟ ਪੇਪਰ ਘੁਟਾਲੇ ਖਿਲਾਫ ਜੰਤਰ ਮੰਤਰ 'ਤੇ...