ਵਿਜੀਲੈਂਸ ’ਚ ਉਪ ਪੁਲਿਸ ਕਪਤਾਨਾਂ ਦੇ ਵੱਡੀ ਪੱਧਰ ‘ਤੇ ਹੋਏ ਤਬਾਦਲੇ

Date:

spot_img

ਚੰਡੀਗੜ੍ਹ, 22 ਅਗਸਤ: ਸੂਬੇ ਵਿਚ ਮੌਜੂਦਾ ਸਰਕਾਰ ਬਣਨ ਤੋਂ ਬਾਅਦ ਪੂਰੀ ਚਰਚਾ ਵਿਚ ਚੱਲੇ ਆ ਰਹੇ ਵਿਜੀਲੈਂਸ ਵਿਭਾਗ ਵਿਚ ਬੀਤੀ ਸ਼ਾਮ ਵੱਡੀ ਪੱਧਰ ’ਤੇ ਤਬਾਦਲੇ ਕੀਤੇ ਗਏ ਹਨ। ਵਿਭਾਗ ਦੇ ਮੁਖੀ ਡੀਜੀਪੀ ਵਰਿੰਦਰ ਕੁਮਾਰ ਦੇ ਦਸਤਖ਼ਤਾਂ ਹੇਠ ਜਾਰੀ ਇਸ ਬਦਲੀਆਂ ਦੀ ਸੂਚੀ ਵਿਚ 14 ਡੀਐਸਪੀਜ਼ ਨੂੰ ਇੱਧਰੋ-ਉਧਰ ਕੀਤਾ ਗਿਆ। ਇੰਨ੍ਹਾਂ ਵਿਚ ਕਈ ਡੀਐਸਪੀ ਕੁੱਝ ਦਿਨ ਪਹਿਲਾਂ ਹੀ ਬਦਲ ਕੇ ਵਿਜੀਲੈਂਸ ਵਿਚ ਆਏ ਸਨ, ਜਿੰਨ੍ਹਾਂ ਦੀਆਂ ਨਵੀਆਂ ਤੈਨਾਤੀਆਂ ਕੀਤੀਆਂ ਗਈਆਂ ਹਨ।

ਪਤਨੀ ਨੇ ਮੰਗਿਆ ਤਲਾਕ, ਪਤੀ ਨੇ ਫ਼ਾਹਾ ਲੈ ਕੇ ਦਿੱਤੀ ਜਾ.ਨ

ਜਾਰੀ ਬਦਲੀਆਂ ਦੀ ਲਿਸਟ ਹੇਠਾਂ ਨੱਥੀ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਰਾਹਤ ਭਰੀ ਖ਼ਬਰ; ਬਠਿੰਡਾ-ਮਾਨਸਾ ਅੰਡਰ ਬ੍ਰਿਜ ‘ਤੇ ਸੈੱਡ ਪਾਉਣ ਦਾ ਕੰਮ ਹੋਇਆ ਸ਼ੁਰੂ

Bathinda News: ਪਿਛਲੇ ਕਈ ਦਹਾਕਿਆਂ ਤੋਂ ਬਰਸਾਤੀ ਮੌਸਮਾਂ ਵਿਚ...

Bathinda ਦੀ ਨਾਮੀਂ ਸ਼ਰਾਬ ਫੈਕਟਰੀ ਦੇ ਈਥੋਨਲ ਪਲਾਂਟ ‘ਚ ਲੱਗੀ ਅੱ*ਗ

Bathinda News: ਸ਼ੁੱਕਰਵਾਰ ਸਵੇਰ ਬਠਿੰਡਾ ਦੀ ਸੰਗਤ ਰੋਡ 'ਤੇ...

Chadigarh Murder Case; ਮੁੱਖ ਮਾਸਟਰਮਾਈਂਡ ਵੀ ਪੁਲਿਸ ਹਿਰਾਸਤ ‘ਚ !

Chadigarh News: 13 ਜੂਨ ਨੂੰ ਚੰਡੀਗੜ੍ਹ ਦੇ ਸੈਕਟਰ 11...