ਸਾਡੀ ਸਿਹਤਏਮਜ਼ ਪ੍ਰਸ਼ਾਸਨ ਤੇ ਨਰਸਿੰਗ ਸਟਾਫ਼ ਵਿਚਕਾਰ ਮੰਗਾਂ ‘ਤੇ ਸਹਿਮਤੀ ਬਣਦੀ-ਬਣਦੀ ਟਲੀ: ਹੜਤਾਲ ਜਾਰੀpunjabusernewssiteMonday, 11 December 2023, 21:34Monday, 11 December 2023, 21:50 by punjabusernewssiteMonday, 11 December 2023, 21:34Monday, 11 December 2023, 21:50 21 Views ਬਠਿੰਡਾ, 11 ਦਸੰਬਰ: ਅਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ 25 ਨਵੰਬਰ ਤੋਂ 5 ਦਸੰਬਰ ਤੱਕ ਸ਼ਾਂਤਮਈ ਧਰਨਾ ਦੇਣ ਅਤੇ ਉਸਤੋਂ ਬਾਅਦ ਹੜਤਾਲ ’ਤੇ...
ਸਾਡੀ ਸਿਹਤਪੀਸੀਪੀਐਨਡੀਟੀ ਅਡਵਾਈਜ਼ਰੀ ਕਮੇਟੀ ਦੀ ਹੋਈ ਮੀਟਿੰਗpunjabusernewssiteMonday, 11 December 2023, 17:22 by punjabusernewssiteMonday, 11 December 2023, 17:22 8 Views ਬਠਿੰਡਾ, 11 ਦਸੰਬਰ: ਜਿਲ੍ਹਾ ਬਠਿੰਡਾ ਵਿੱਚ ਲਿੰਗ ਅਨੁੁਪਾਤ ਵਿਚ ਸਮਾਨਤਾ ਲਿਆਉਣ ਅਤੇ ਪੀਸੀਪੀਐਨਡੀਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਵਾਉਣ ਦੇ ਉਦੇਸ਼ ਨਾਲ ਸੋਮਵਾਰ...
ਸਾਡੀ ਸਿਹਤਬਠਿੰਡਾ ਏਮਸ ’ਚ ਨਰਸਿੰਗ ਸਟਾਫ਼ ਦੀ ਹੜਤਾਲ ਜਾਰੀ, ਕਿਸਾਨ ਧਿਰਾਂ ਸਮਰਥਨ ’ਚ ਨਿੱਤਰੀਆਂpunjabusernewssiteFriday, 8 December 2023, 20:09 by punjabusernewssiteFriday, 8 December 2023, 20:09 34 Viewsਬਠਿੰਡਾ, 8 ਦਸੰਬਰ: ਪਿਛਲੇ 13 ਦਿਨਾਂ ਤੋਂ ਅਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਬਠਿੰਡਾ ਏਮਜ਼ ਦੇ ਨਰਸਿੰਗ ਸਟਾਫ਼ ਦੇ ਹੱਕ ਵਿਚ ਹੁਣ...
ਸਾਡੀ ਸਿਹਤਬਠਿੰਡਾ ਏਮਜ਼ ਵਿਚ ਨਰਸਿੰਗ ਸਟਾਫ਼ ਦੀ ਹੜਤਾਲ ਨੇ ਫ਼ੜਿਆ ਜੋਰ, ਪ੍ਰਸ਼ਾਸਨ ਵਲੋਂ ਕਾਰਵਾਈ ਦੀ ਤਿਆਰੀpunjabusernewssiteWednesday, 6 December 2023, 20:18 by punjabusernewssiteWednesday, 6 December 2023, 20:18 92 Views ਨਰਸਿੰਗ ਸਟਾਫ਼ ਦੀ ਜਗ੍ਹਾ ਵਿਦਿਆਰਥੀਆਂ ਨੂੰ ਸੰਭਾਲੀ ਹਸਪਤਾਲ ਦੀ ਵਾਂਗਡੋਰ ਬਠਿੰਡਾ, 6 ਦਸੰਬਰ: ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼(ਏਮਜ਼) ਵਿਚ ਨਰਸਿੰਗ...
ਸਾਡੀ ਸਿਹਤਗੋਨਿਆਣਾ ਬਲਾਕ ’ਚ ਵਿਸ਼ਵ ਏਡਜ਼ ਦਿਵਸ ਦੇ ਸਬੰਧ ਵਿਚ ਹੋਏ ਸੈਮੀਨਾਰpunjabusernewssiteSaturday, 2 December 2023, 18:39 by punjabusernewssiteSaturday, 2 December 2023, 18:39 12 Viewsਗੋਨਿਆਣਾ, 2 ਦਸੰਬਰ : ਵਿਸ਼ਵ ਏਡਜ਼ ਦਿਵਸ ਦੇ ਸਬੰਧ ਸਿਹਤ ਬਲਾਕ ਗੋਨਿਆਣਾ ਦੇ ਵੱਖ-ਵੱਖ ਪਿੰਡਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ...
ਸਾਡੀ ਸਿਹਤਜ਼ਿਲ੍ਹਾ ਸਿਹਤ ਵਿਭਾਗ ਵੱਲੋਂ ‘ਵਿਸ਼ਵ ਏਡਜ਼ ਦਿਵਸ’ ਸਬੰਧੀ ਜਾਗਰੂਕਤਾ ਸਮਾਗਮ ਆਯੋਜਿਤpunjabusernewssiteFriday, 1 December 2023, 17:55 by punjabusernewssiteFriday, 1 December 2023, 17:55 10 Viewsਬਠਿੰਡਾ, 1 ਦਸੰਬਰ: ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫ਼ਸਰ ਏ.ਆਰ.ਟੀ ਸੈਂਟਰ ਡਾ. ਐਚ.ਐਸ. ਹੇਅਰ ਦੀ ਅਗਵਾਈ ਹੇਠ...
ਸਾਡੀ ਸਿਹਤਬਿਨਾਂ ਡਾਕਟਰੀ ਸਲਾਹ ਤੋਂ ਦਵਾਈਆਂ ਦੀ ਅੰਨੇਵਾਹ ਵਰਤੋ ਹੋ ਸਕਦੀ ਹੈ ਸਿਹਤ ਲਈ ਹਾਨੀਕਾਰਕ: ਸਿਵਲ ਸਰਜਨpunjabusernewssiteTuesday, 21 November 2023, 18:58 by punjabusernewssiteTuesday, 21 November 2023, 18:58 12 Viewsਬਠਿੰਡਾ, 21 ਨਵੰਬਰ: ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋ ਦੀ ਅਗਵਾਈ ਹੇਠ ਸਥਾਨਕ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਵਿਸ਼ਵ ਐਂਟੀਮਾਇਕਰੋਬਾਇਲ...
ਸਾਡੀ ਸਿਹਤਦਰਦ ਰੋਕੂ ਦਵਾਈਆਂ ਦੀ ਬੇਲੋੜੀ ਵਰਤੋਂ ਹੋ ਸਕਦੀ ਹੈ ਘਾਤਕ: ਡਾ: ਧੀਰਾ ਗੁਪਤਾpunjabusernewssiteMonday, 20 November 2023, 18:27 by punjabusernewssiteMonday, 20 November 2023, 18:27 37 Viewsਘਰੇਲੂ ਪੱਧਰ ਤੇ ਦਵਾਈ ਖਾਣ ਦੀਆਂ ਆਦਤਾਂ ਤੋਂ ਗੁਰੇਜ਼ ਜਰੂਰੀ: ਡਾ: ਮੋਨੀਸ਼ਾ ਗੋਨਿਆਣਾ, 20 ਨਵੰਬਰ: ਸਥਾਨਕ ਸੀਐਚਸੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ...
ਸਾਡੀ ਸਿਹਤਬਠਿੰਡਾ ’ਚ ਪਹਿਲੀ ਵਾਰ ਲਿਮਕੋ ਸਕੀਮ ਅਧੀਨ ਦਿਵਿਆਂਗ ਵਿਅਕਤੀਆਂ ਨੂੰ ਵੰਡੇ ਮੋਟਰਾਇਜ਼ ਟਰਾਈ ਸਾਈਕਲpunjabusernewssiteMonday, 20 November 2023, 18:24Monday, 20 November 2023, 18:25 by punjabusernewssiteMonday, 20 November 2023, 18:24Monday, 20 November 2023, 18:25 8 Viewsਬਠਿੰਡਾ, 20 ਨਵੰਬਰ: ਪੰਜਾਬ ਦੇ ਜਿਲ੍ਹਾ ਬਠਿੰਡਾ ਵਿੱਚ ਪਹਿਲੀ ਵਾਰ ਦਿਵਿਆਂਗ ਵਿਅਕਤੀਆ ਲਈ ਰੌਸ਼ਨੀ ਦੀ ਕਿਰਨ ਦੇ ਰੂਪ ਵਿੱਚ ਰੈਡ ਕਰਾਸ ਸੁਸਾਇਟੀ ਵੱਲੋ ਡਿਪਟੀ...
ਸਾਡੀ ਸਿਹਤਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਮਨਾਇਆ ਜਿਲ੍ਹਾ ਪੱਧਰੀ ਵਿਸ਼ਵ ਸ਼ੂਗਰ ਦਿਵਸpunjabusernewssiteTuesday, 14 November 2023, 19:16 by punjabusernewssiteTuesday, 14 November 2023, 19:16 29 Views30 ਸਾਲ ਤੋਂ ਉਪਰ ਹਰੇਕ ਵਿਅਕਤੀ ਸਾਲ ਵਿੱਚ ਦੋ ਵਾਰ ਆਪਣੇ ਸ਼ੂਗਰ ਦਾ ਟੈਸਟ ਜਰੂਰ ਕਰਵਾਉਣ: ਡਾ ਜਗਰੂਪ ਸਿੰਘ ਬਠਿੰਡਾ, 14 ਨਵੰਬਰ : ਜ਼ਿਲ੍ਹਾ...