ਅੱਜ 8 ਅਕਤੂਬਰ ਦੀਆਂ 10 ਵੱਡੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ Links ’ਤੇ Click ਕਰੋਂ।
1 ਜੰਮੂ ਕਸ਼ਮੀਰ ’ਚ ਉਮਰ ਅਬਦੁੱਲਾ ਬਣਨਗੇ ਮੁੱਖ ਮੰਤਰੀ, ਇੰਡੀਆ ਗਠਜੋੜ ਨੂੰ ਮਿਲਿਆ ਵੱਡਾ ਫ਼ਤਵਾ
2 ਹਰਿਆਣਾ ’ਚ ਭਾਜਪਾ ਨੇ ਰਚਿਆ ਇਤਿਹਾਸ, ਚੋਣ ਸਰਵੇਖਣਾਂ ਦੇ ਉਲਟ ਤੀਜ਼ੀ ਵਾਰ ਬਣੀ ਸਰਕਾਰ
3 ਜੰਮੂ-ਕਸ਼ਮੀਰ ’ਚ ਆਪ ਦਾ ਬਣਿਆ ਵਿਧਾਇਕ, ਨਵੇਂ ਬਣੇ ਵਿਧਾਇਕ ਨੂੰ ਕੇਜਰੀਵਾਲ ਨੇ ਕੀਤੀ ਵੀਡੀਓ ਕਾਲ
4 ਬਠਿੰਡਾ ਦੇ 37 ਪਿੰਡਾਂ ’ਚ ਪੂਰੀਆਂ ਪੰਚਾਇਤਾਂ ਅਤੇ 14 ਪਿੰਡਾਂ ’ਚ ਸਰਪੰਚਾਂ ’ਤੇ ਹੋਈ ਸਹਿਮਤੀ, ਦੇਖੋ ਲਿਸਟ
5 Ammy Virak: ਪ੍ਰਸਿੱਧ ਅਦਾਕਾਰ ਤੇ ਗਾਇਕ ਐਮੀ ਵਿਰਕ ਦੇ ਪਿਤਾ ਸਰਬਸੰਮਤੀ ਨਾਲ ਬਣੇ ਪਿੰਡ ਦੇ ਸਰਪੰਚ
6 ਗਿੱਦੜਬਾਹਾ ’ਚ 29 ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਵਿਰੁਧ ਰਾਜਾ ਵੜਿੰਗ ਨੇ ਖੋਲਿਆ ਸਰਕਾਰ ਵਿਰੁਧ ਮੋਰਚਾ
7 ਲੱਖਾਂ ਦੇ ਗਬਨ ਮਾਮਲੇ ’ਚ ਨਗਰ ਕੌਂਸਲ ਦਾ ਐਸਡੀਓ, ਜੇਈ ਤੇ ਠੇਕੇਦਾਰ ਵਿਜੀਲੈਂਸ ਦੇ ਸਿਕੰਜ਼ੇ ’ਚ
8 ਪੰਜਾਬ ਪੁਲਿਸ ਦੇ ਦੋ ਥਾਣੇਦਾਰਾਂ ਦੀਆਂ ਸ਼ੱਕੀ ਹਾਲਾਤਾਂ ਵਿਚ ਲਾਸ਼ਾਂ ਮਿਲੀਆਂ
9 ਕਰਿੰਦੇ ’ਤੇ ਹਮਲਾ ਕਰਕੇ ਠੇਕਾ ਲੁੱਟਣ ਵਾਲੇ ਮੁਲਜਮ ਕਾਬੂ, ਤਲਵਾਰ ਤੇ ਮੋਟਰਸਾਈਕਲ ਵੀ ਕੀਤਾ ਬਰਾਮਦ
10 ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰਨਾਂ ਅਹੁੱਦੇਦਾਰਾਂ ਦੀ ਚੋਣ 28 ਨੂੰ
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਅਤੇ ਹਰ update ਜਾਣਨ ਲਈ ਹੇਠਾਂ ਦਿੱਤੇ link ਉਪਰ click ਕਰਕੇ ਸਾਡੇ ਨਾਲ ਜੁੜੋ।
https://chat.whatsapp.com/EK1btmLAghfLjBaUyZMcLK
Share the post "Punjabi Khababarsaar: ਅੱਜ 8 ਅਕਤੂਬਰ ਦੀਆਂ 10 ਵੱਡੀਆਂ ਖ਼ਬਰਾਂ !! 08-10-2024I"