Sunday, May 3, 2026
Sunday, May 3, 2026
spot_img
spot_img
- Advertisement -spot_img

ਹੁਣੇ-ਹੁਣੇ

Bathinda News: ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਵਾਧਾ; AAP ਦੇ ਟਰੇਡ ਵਿੰਗ ਵਲੋਂ ਬਠਿੰਡਾ ‘ਚ ਜਬਰਦਸਤ ਰੋਸ਼ ਪ੍ਰਦਰਸ਼ਨ

ਕੇਂਦਰ ਦੀ ਮੋਦੀ ਸਰਕਾਰ ’ਤੇ ਵਰ੍ਹਦਿਆਂ ਤਿੱਖੇ ਨਿਸ਼ਾਨੇ ਸਾਧੇ ਗਏ Bathinda News: Aam Aadmi Party ਦੇ ਟਰੇਡ ਵਿੰਗ ਵਲੋਂ ਐਤਵਾਰ ਨੂੰ ਬਠਿੰਡਾ ਦੇ ਫਾਇਰ ਬ੍ਰਿਗੇਡ...

Amritsar News: ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਨਾਲ ਸਬੰਧਤ ਚਾਰ ਮੁਲਜ਼ਮ ਸੱਤ ਪਿਸ.ਤੌ.ਲਾਂ ਸਣੇ ਕਾਬੂ

ਗੈਰ-ਕਾਨੂੰਨੀ ਹਥਿਆਰਾਂ ਦੀਆਂ ਖੇਪਾਂ ਅੱਗੇ ਅਪਰਾਧਕ ਤੱਤਾਂ ਵਿੱਚ ਵੰਡੀਆਂ ਜਾ ਰਹੀਆਂ ਸਨ: ਡੀਜੀਪੀ ਗੌਰਵ ਯਾਦਵ ਮਾਮਲੇ ਦੀ ਅਗਲੇਰੀ ਜਾਂਚ ਜਾਰੀ; ਆਉਣ ਵਾਲੇ ਦਿਨਾਂ ਵਿੱਚ ਹੋਰ...

ਮੋਹਾਲੀ ਦੀ ਧਰਤੀ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੇਹਾ: ਆਪਣਾ ਕਾਰੋਬਾਰ ਸ਼ੁਰੂ ਕਰੋ, ਸਰਕਾਰ ਹਰ ਸੰਭਵ ਮਦਦ ਕਰੇਗੀ

👉ਅਕਾਲੀ-ਕਾਂਗਰਸ ਸਰਕਾਰਾਂ ਨੇ ਹਮੇਸ਼ਾ ਖਾਲੀ ਖਜ਼ਾਨੇ ਦਾ ਢਿੰਡੋਰਾ ਪਿੱਟਿਆ, ਪਰ ਅਸੀਂ ਕਦੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ - ਭਗਵੰਤ ਸਿੰਘ ਮਾਨ 👉ਚਾਰ ਸਾਲਾਂ ਵਿੱਚ,...
spot_img

ਚੰਡੀਗੜ੍ਹ

ਰਾਸ਼ਟਰੀ ਅੰਤਰਰਾਸ਼ਟਰੀ

Delhi ‘ਚ ਚਾਰ ਮੰਜ਼ਿਲਾਂ ਇਮਾਰਤ ਨੂੰ ਲੱਗੀ ਅੱਗ; 1 ਬੱਚੇ ਸਮੇਤ 9 ਜਣਿਆਂ ਦੀ ਹੋਈ ਮੌ/ਤ

Delhi News: ਐਤਵਾਰ ਤੜਕਸਾਰ ਦਿੱਲੀ ਵਿਖੇ ਵਾਪਰੀ ਇੱਕ ਦਰਦਨਾਕ ਘਟਨਾ ਦੇ ਵਿਚ ਇੱਕ ਚਾਰ ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗਣ ਕਾਰਨ 9 ਜਣਿਆਂ ਦੀ ਮੌਤ...

ਹਰਿਆਣਾ

Rupnagar News: ਪੰਜਾਬ ਦਾ ਓਬੀਸੀ ਸਮਾਜ ਇੱਕਜੁੱਟ ਹੋ ਜਾਓ, ਅਗਲੀ ਵਾਰ ਸਰਕਾਰ ਭਾਜਪਾ ਦੀ ਹੋਵੇਗੀ : ਨਾਇਬ ਸਿੰਘ ਸੈਣੀ

ਦੋਸ਼ ਲਗਾਇਆ, ਪੰਜਾਬ ਦੀ ਸਾਬਕਾ ਸਰਕਾਰਾਂ ਨੇ ਓਬੀਸੀ ਨੂੰ ਸਿਰਫ ਵੋਟ ਬੈਂਕ ਮੰਨ ਕੇ ਨਿਜ ਹਿੱਤ ਸਾਧਿਆ Rupnagar News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ...
- Advertisement -spot_img
- Advertisement -spot_img
- Advertisement -spot_img
- Advertisement -spot_img
- Advertisement -spot_img
- Advertisement -spot_img
- Advertisement -spot_img
0FansLike
0FollowersFollow
0SubscribersSubscribe

ਸਿੱਖਿਆ

All

PSEB ਵੱਲੋਂ 2010 ਤੋਂ ਬਾਅਦ ਬੋਰਡ ਪ੍ਰੀਖਿਆਵਾਂ ਵਿੱਚ ਅਸਫ਼ਲ ਰਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ ਪ੍ਰਦਾਨ ਕਰਨ ਲਈ ਰਜਿਸਟ੍ਰੇਸ਼ਨ ਸ਼ੂਰੂ

👉ਯੋਗ ਉਮੀਦਵਾਰ 25 ਮਈ, 2026 ਤੱਕ ਬੋਰਡ ਦੀ ਵੈੱਬਸਾਈਟ 'ਤੇ ਕਰ ਸਕਦੇ ਹਨ ਅਪਲਾਈ: ਹਰਜੋਤ ਸਿੰਘ ਬੈਂਸ Mohali News: PSEB; ਸੂਬੇ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ...

RBDAV Senior Secondary Public School, Bathinda ਵਿਖੇ ਗੁਲਾਬ ਦੇ ਪੌਦੇ ਲਗਾਏ

Bathinda News: RBDAV Senior Secondary Public School Bathinda ਵਿਖੇ ਵਾਤਾਵਰਣ ਸੁਰੱਖਿਆ ਅਤੇ ਸਕੂਲ ਦੇ ਸੁੰਦਰੀਕਰਨ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।...

MRSPTU ਦੇ ਮੈਰਿਟ ’ਚ ਰਹਿਣ ਵਾਲੇ 25 ਵਿਦਿਆਰਥੀਆਂ ਲਈ ਦਵਾਰਕਾ ਦਾਸ ਮਿੱਤਲ ਅਕਾਦਮਿਕ ਸਕਾਲਰਸ਼ਿਪ ਦੀ ਹੋਈ ਸ਼ੁਰੂਆਤ

👉ਬੀਸੀਐੱਲ ਇੰਡਸਟਰੀਜ਼ ਵੱਲੋਂ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਪ੍ਰਤੀ ਵਿਦਿਆਰਥੀ ਨੂੰ 25 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿੱਤੀ ਜਾਵੇਗੀ। 👉ਯੂਨੀਵਰਸਿਟੀ ਦੇ ਵਾਇਸ ਚਾਂਸਲਰ ਅਤੇ ਹੋਰ ਉੱਚ...

Guru Kashi University ਵੱਲੋਂ ਮੁਫ਼ਤ “ਡੈਂਟਲ ਚੈੱਕਅਪ ਕੈਂਪ” ਦਾ ਆਯੋਜਨ

Talwandi Sabo News: Guru Kashi University ਦੇ ਐੱਨ.ਐੱਸ.ਐੱਸ.ਵਿਭਾਗ, ਇੰਟਰਨੈਸ਼ਨਲ ਐਜ਼ੂਕੇਸ਼ਨ ਡਿਵੀਜ਼ਨ, ਡਾਇਰੈਕਟਰ ਵਿਦਿਆਰਥੀ ਭਲਾਈ, ਲੋਕ ਸੰਪਰਕ ਵਿਭਾਗ ਤੇ ਫੈਕਲਟੀ ਆਫ਼ ਫਾਰਮਾਸੀਉਟੀਕਲ ਵੱਲੋਂ ਦੋਸਤ ਵੇਲਫੇਅਰ...

Guru Kashi University ਵੱਲੋਂ “ਵਿਸ਼ਵ ਪੁਸਤਕ ਦਿਵਸ” ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ

Talwandi Sabo News: Guru Kashi University; ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਨੂੰ ਪ੍ਰਫੁੱਲਿਤ ਕਰਨ, ਕਿਤਾਬਾਂ ਸੰਬੰਧੀ ਜਾਣਕਾਰੀ ਦੇਣ ਲਈ ਜੀ.ਕੇ.ਯੂ. ਸੈਂਟਰਲ ਲਾਇਬ੍ਰੇਰੀ ਅਤੇ ਸਟੂਡੈਂਟ...

ਚੌਥਾ ਆਈਪੀਐਲ ਫੈਨ ਪਾਰਕ 18-19 ਅਪ੍ਰੈਲ ਨੂੰ ਕਾਪਸ ਕਲੱਬ, ਬਠਿੰਡਾ ਵਿਖੇ:ਅਮਰਜੀਤ ਮਹਿਤਾ

👉ਕ੍ਰਿਕਟ ਪ੍ਰੇਮੀ ਮਾਨਣਗੇ ਸਟੇਡੀਅਮ ਵਰਗੇ ਅਨੁਭਵ ਦਾ ਆਨੰਦ Bathinda News:ਪਿਛਲੇ ਤਿੰਨ ਸਾਲਾਂ ਦੀ ਇਤਿਹਾਸਕ ਸਫਲਤਾ ਤੋਂ ਬਾਅਦ, ਜ਼ਿਲ੍ਹੇ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਆਈਪੀਐਲ ਫੈਨ ਪਾਰਕ...

Latest Articles